Velna
ਡੇਢ ਸਾਲ ਹੋ ਗਯਾ ਵਿਆਹ ਕੇ ਆਯੀ ਨੂ
ਲਾਲ ਜੋਡ਼ਾ ਤੇਰੇ ਨਾਲ ਪਾਕੇ ਆਯੀ ਨੂ
ਡੇਢ ਸਾਲ ਹੋ ਗਯਾ ਵਿਆਹ ਕੇ ਆਯੀ ਨੂ
ਲਾਲ ਜੋਡ਼ਾ ਤੇਰੇ ਨਾਲ ਪਾਕੇ ਆਯੀ ਨੂ
ਮੈਂ ਨਿੱਤ ਰਹੀ ਜੀ ਜੀ ਕਰਦੀ
ਵੇ ਤੂ ਕਰਦਾ ਰਿਹਾ ਚੁਤਰਾਇਆ
ਹੁਣ ਮੈਂ ਨੀ ਮੇਰਾ ਬੋਲੂ ਵੇਲਣਾ
ਬੋਹੁਤ ਹੋ ਗਾਇਆ ਨੇ ਚੰਨਾ ਨਰਮਾਇਆ
ਨਾ ਨਾ ਮੈਂ ਨੀ ਮੇਰਾ ਬੋਲੂ ਵੇਲਣਾ
ਬੋਹੁਤ ਹੋ ਗਾਇਆ ਨੇ ਚੰਨਾ ਨਰਮਾਇਆ
ਹੁਣ ਮੈਂ ਨੀ ਮੇਰਾ ਬੋਲੂ ਵੇਲਣਾ
ਬੋਹੁਤ ਹੋ ਗਾਇਆ ਨੇ ਚੰਨਾ ਨਰਮਾਇਆ
ਵੇ ਤੂ ਹੁਣ ਤਾਈ ਪ੍ਯਾਰ ਵੇਖੇਯਾ ਏ
ਹੁਣ ਵੇਖਦਾ ਜਾਇ ਆ ਤੂ ਆੜ ਮਾਇਆ
ਤਾਇਆ ਤਾਇਆ ਤਾਇਆ ਤਾਇਆ ਤਾਇਆ ਤਾਇਆ
ਵੇ ਜਿਥੇ ਮੇਰਾ ਚਲੇ ਵੇਲਣਾ
ਵੇ ਜਿਥੇ ਚੰਨਾ ਚਲੇ ਵੇਲਣਾ
ਵੇ ਓਥੇ ਕਰਡਿਆ ਕਮ ਨਾ ਦਵਾਈਆਂ
ਵੇ ਜਿਥੇ ਮੇਰਾ ਚਲੇ ਵੇਲਣਾ
ਵੇ ਓਥੇ ਕਰਡਿਆ ਕਮ ਨਾ ਦਵਾਈਆਂ
ਹਨ ਜੀ… J K
ਗਿਪੀ…
5 ਸੱਤ ਯਾਰ ਜੇਡੇ ਪੇਗ ਸ਼ੇਗ ਵਾਲੇ ਨੇ
ਨਿੱਤ ਬੈਠ ਜਾਣਾ ਬੇਥ ਜਾ ਨਾ ਬੇਥ ਖਿਚ ਲੇਕੇ ਵੇ
ਆਏ ਹਾਏ!
ਹਾਏ 5 ਸੱਤ ਯਾਰ ਜੇਡੇ ਪੇਗ ਸ਼ੇਗ ਵਾਲੇ ਨੇ
ਨਿੱਤ ਬੈਠ ਜਾਣਾ ਬੇਥ ਜਾ ਨਾ ਬੇਥ ਖਿਚ ਲੇਕੇ ਵੇ
12-12 ਬਾਜੇ ਤਕ ਦੀਕ ਦੀ ਰਿਹਨੀ ਆ
ਤੈਨੂੰ ਕਿਚਨ ਚ ਰੋਟੀ ਲਯੀ ਮੈਂ ਬਿਹ ਕੇ ਵੇ
ਵੇਖੀ ਕਿਸੇ ਨੇ ਨੀ ਨਾਲ ਖੜ ਨਾ
ਜਦੋਂ ਟੀਨ ਚਾਰ ਤਤੀਆਂ ਸੁਨਾਇਆ
ਦੱਸਾ ਤੈਨੂੰ ..
ਮੈਂ ਨੀ ਮੇਰਾ ਬੋਲੂ ਵੇਲਣਾ
ਬੋਹੁਤ ਹੋ ਗਾਇਆ ਨੇ ਚੰਨਾ ਨਰਮਾਇਆ
ਮੈਂ ਨਾ ਮੇਰਾ ਬੋਲੂ ਵੇਲਣਾ
ਬੋਹੁਤ ਹੋ ਗਾਇਆ ਨੇ ਚੰਨਾ ਨਰਮਾਇਆ
ਵੇ ਤੂ ਹੁਣ ਤਾਈ ਆ ਪ੍ਯਾਰ ਵੇਖੇਯਾ ਏ
ਹੁਣ ਵੇਖਦਾ ਜਾਇ ਆ ਤੂ ਆੜ ਮਾਇਆ
ਹੁਣ ਮੈਂ ਨੀ ਮੇਰਾ ਵੇਲਣਾ
ਬੋਹੁਤ ਹੋ ਗਾਇਆ ਨੇ ਚੰਨਾ ਨਰਮਾਇਆ
ਤਾਕਿ, ਤਾਕਿ, ਤਾਕਿ
ਤਾਕਿ, ਤਾਕਿ, ਤਾਕਿ
ਓ ਸਾਡੇ ਅੱਗੇ ਨਹੀ ਚਲਨੀ (ਹਨ!)
ਓ ਸਾਡੇ ਅੱਗੇ ਨਹੀ ਚਲਨੀ
ਜੋ ਨਾਲੇ ਯਾਰਾ ਨਾਲ ਕਰਦੇ ਚਲਾਕੀ ਬਚਕੇ
ਗਾਨੇ ਗੁਨੇ ਗਾਕੇ ਜੇ ਮਨਾ ਲਿਹਿੰਦਾ ਸੀ
ਤੂ ਹਾਏ ਮਿਠੇ ਮਿਠੇ ਹੈਪੀ ਰਾਇਕੋਤੀ ਦੇ
ਗਾਨੇ ਗੁਨੇ ਗਾਕੇ ਜੇ ਮਨਾ ਲਿਹਿੰਦਾ ਸੀ
ਤੂ ਹਾਏ ਮਿਠੇ ਮਿਠੇ ਹੈਪੀ ਰਾਇਕੋਤੀ ਦੇ
ਪਾ ਲੇਯਾ ਏ ਭੇਦ ਤੇਰਾ ਹੁਣ ਜ਼ੀਮੀਦਾਰਾ
ਵੇ ਮੈਂ ਰਖ ਲੀ ਜੀ ਖੂਂਗਲੀ ਜੀ ਸੋਟੀ ਵੇ
ਗਿਪੀ ਗ੍ਰੇਵਾਲ ’ਆ ਬੰਦਾ ਬਣ ਜਾ
ਵੇ ਮੈਂ ਤੇਰੇ ਕੋਲੋਂ ਡਾਢੀ ਹੀ ਸਤਾਯੀ ਆਂ (ਏ ਨਾ ਮੁਡੇਯਾ!)
ਬੋਹੁਤ ਹੋ ਗਾਇਆ ਨੇ ਚੰਨਾ ਨਰਮਾਇਆ
ਹੁਣ ਮੈਂ ਨੀ ਮੇਰਾ ਬੋਲੂ ਵੇਲਣਾ
ਬੋਹੁਤ ਹੋ ਗਾਇਆ ਨੇ ਚੰਨਾ ਨਰਮਾਇਆ
ਵੇ ਤੂ ਹੁਣ ਤਾਇਆ ਪ੍ਯਾਰ ਵੇਖੇਯਾ ਏ
ਹੁਣ ਵੇਖਦਾ ਜਾਇ ਆ ਤੂ ਆੜ ਮਾਇਆ
ਹੁਣ ਮੈਂ ਨੀ ਮੇਰਾ ਬੋਲੂ ਵੇਲਣਾ
ਬੋਹੁਤ ਹੋ ਗਾਇਆ ਨੇ ਚੰਨਾ ਨਰਮਾਇਆ