Lagda Khair Nahi
ਕਾਲੇ ਵਾਲ ਘੱਤਾਵਾ ਵਰਗੇ ਨੇ
ਤਕ ਮੁੰਡੇ ਖੂੰਡੇ ਮਰ ਗਏ ਨੇ
ਹੋਣ ਮਟਕ ਮਟਕ ਤੁਰੀ ਆਉਂਦੀ ਆਹ
ਅੱਗ ਪਾਣੀਆਂ ਵਿਚ ਮਾਚਾਉਂਦੀ ਆਹ
ਹੋਏ ਕੀ ਕਰੀ ਇਹੁ
ਬੱਚਿਦਾ ਸ਼ੈਹਰ ਨਈਂ
ਹਿੱਕ ਚੜ੍ਹੀ ਜੁਆਣੀ ਜੋਰਾ ਦੀ
ਤੋਰ ਚੌਰੀ ਕਰ ਲੈ ਮੋਰਾ ਦੀ
ਇਕ ਅਲੱੜ੍ਹ ਨੇ ਏ
ਲੱਗਦਾ ਖੈਰ ਨਹੀਂ
ਲੱਗਦਾ ਖੈਰ ਨਹੀਂ
ਲੱਗਦਾ ਖੈਰ ਨਹੀਂ
ਹੋ ਹੋ ਓ
ਅਸਮਾਨੀ ਰੰਗੇ ਐ ਲੀੜੇ ਨਈਂ
ਚੁੰਨੀ ਤਹਿ ਚੰਦ , ਚੱਢਾ ਲਿਆ ਐ
ਇਕ ਤਾਰਾ ਅੰਭਰੋਹ ਥੋੜ੍ਹਾ ਉਹਨੇ
ਮੱਠਾ ਦੇ ਉੱਤੇ ਲਾ ਲਿਆ ਐ
ਲਾ ਲਿਆ ਐ
ਹੋਣ ਬਦਲੀ ਬਣ ਬਣ ਵਰਧੀ ਆਹ
ਨਾਂਹ ਕਿਸੇ ਤੋਹ ਡਰਦੀ ਆਹ
ਹੋਏ ਕੀ ਕਰੀ ਇਹੁ
ਟਿੱਕਦੇ ਪੈਰ ਨਈਂ
ਹਿੱਕ ਚੜ੍ਹੀ ਜੁਆਣੀ ਜੋਰਾ ਦੀ
ਤੋਰ ਚੌਰੀ ਕਰ ਲੈ ਮੋਰਾ ਦੀ
ਇਕ ਅਲੱੜ੍ਹ ਨਈਂ ਐਂ ਲੱਗਦਾ ਖੈਰ ਨਈ
ਲੱਗਦਾ ਖੈਰ ਨਈ ਲੱਗਦਾ ਖੈਰ ਨਈ
ਹੋ ਹੋ ਓ
ਰੁੱਖ ਮੰਗਦੇ ਆ ਰੰਗ ਉਹ ਤੋਂ
ਰੁਕਾ ਤਾਈ ਚਾਢੋਨੇ ਲਈ
ਮੇਹਦੀ ਤਰਸਦੀ ਫੇਰਦੀ ਆ
ਓਹਦੀ ਤਾਲਿਅ ਤਾਈ ਓਨੇ ਲਈ
ਹੋ ਜਾਦੂ ਟੂਣੇ ਸਿੱਖੀ ਆ
ਮੁਖ ਭੋਲੇ ਅੰਦਰੋਂ ਤਿੱਖੀ ਆ
ਹੋਏ ਕਿ ਕਰੀਏ
ਚਲੋ ਖੈਰ ਸਹੀ
ਇਕ ਚੜੀ ਜਵਾਨੀ ਜ਼ੋਰ ਦੀ
ਤੋਰ ਚੋਰੀ ਕਰ ਲਈ ਮੋੜਾ ਦੀ
ਇਕ ਅੱਲ੍ਹੜ ਨੇ
ਲਗਦਾ ਖੈਰ ਨਹੀਂ
ਲਗਦਾ ਖੈਰ ਨਹੀਂ
ਲਗਦਾ ਖੈਰ ਨਹੀਂ ਹੋ ਓ ਓ