Setti

JATINDER SHAH, VEET BALJIT

ਹੋ ਮੁੰਡੇ ਪੱਟ ਲੇ
ਹੋ ਮੁੰਡੇ ਪੱਟ ਲੇ
ਮੁੰਡੇ ਪੱਟ ਲੇ
ਮੁੰਡੇ ਪੱਟ ਲੇ (ਮੁੰਡੇ ਪੱਟ ਲੇ)

ਮੁੰਡੇ ਪੱਟ ਲੇ ਤੂ ਲੱਕ ਜਿਹਾ ਮਾਰ ਕੇ
ਚੁੰਨੀ ਰੇਸ਼ਮ ਦੀ ਹਵਾ ‘ਚ ਖਲਾਰ ਕੇ

Let’s go!
You know who this is?
Haha! yeah we back!
GIPPY then the BOHEMIA

ਹੋ ਮੁੰਡੇ ਪੱਟ ਲੇ ਤੂ ਲੱਕ ਜਿਹਾ ਮਾਰ ਕੇ
ਚੁੰਨੀ ਰੇਸ਼ਮ ਦੀ ਹਵਾ ‘ਚ ਖਲਾਰ ਕੇ
ਹੋ ਵਾਰੀ ਵਾਰੀ ਤੇਰੇ ਘਰ ਸੋਨਿਏ ਨੀ
ਵਿਹੜੇ ਵਿਚ ਅਔਣ ਦਿੱਤੀਯਾਂ

ਨੀ ਤੂ ਪੌਲੇ ਪੌਲੇ ਪੱਬ ਜਦੋਂ ਚਕਦੀ ਹਾਏ ਗਬਰੂ ਬਜੌਂ ਸੀਟਿਆ
ਨੀ ਤੂ ਪੌਲੇ ਪੌਲੇ ਪੱਬ ਜਦੋਂ ਚਕਦੀ ਹਾਏ ਗਬਰੂ ਬਜੌਂ ਸੀਟਿਆ
ਨੀ ਤੂ ਪੌਲੇ ਪੌਲੇ ਪੱਬ ਜਦੋਂ ਚਕਦੀ ਹਾਏ ਗਬਰੂ ਬਜੌਂ ਸੀਟਿਆ

ਹੋ ਤੇਰੇ ਪਿਹਿੰਦਾ ਏ ਦਵਾਲੇ ਗਿੱਧਾ ਜ਼ੋਰ ਦਾ
ਦਿਲ ਤਕ ਤਕ ਕਰੇ ਚਿਤ-ਚੋਰ ਦਾ
ਤੇਰੇ ਪਿਹਿੰਦਾ ਏ ਦਵਾਲੇ ਗਿੱਧਾ ਜ਼ੋਰ ਦਾ
ਦਿਲ ਤਕ ਤਕ ਕਰੇ ਚਿਤ-ਚੋਰ ਦਾ
ਜਿੰਨਾ ਨਾਲ ਨਾਯੋ ਦੁੱਕ ਤੇਰੀ ਮਿਲਦੀ
ਓ ਧੱਕੇ ਤੇ ਕਰਨ ਪੀਟੀਯਾਂ
ਨੀ ਤੂ ਪੌਲੇ ਪੌਲੇ ਪੱਬ ਜਦੋਂ ਚਕਦੀ ਹਾਏ ਗਬਰੂ ਬਜੌਂ ਸੀਟਿਆ
ਨੀ ਤੂ ਪੌਲੇ ਪੌਲੇ ਪੱਬ ਜਦੋਂ ਚਕਦੀ ਹਾਏ ਗਬਰੂ ਬਜੌਂ ਸੀਟਿਆ
ਨੀ ਤੂ ਪੌਲੇ ਪੌਲੇ ਪੱਬ ਜਦੋਂ ਚਕਦੀ ਹਾਏ ਗਬਰੂ ਬਜੌਂ ਸੀਟਿਆ

ਸੋਨਿਏ ਤੇਰੇ ਲਯੀ ਕੱਦੀ ਬੇਨ੍ਜ਼ ਤੇ ਗ੍ਟ
ਮੈਂ ਗਬਰੂ ਵਾਲਯਤੀ ਪਰ ਬਜਾਨਦਾ ਸੀਟੀ ਖੂਬ
ਵੇ ਕਿਹੰਦੇ ਹਾਏ ਦਿਲ ਸਾਡੇ ਸਿੰਨੇ ਚੋਂ ਕਢ ਲਏ
ਪਰਾਏ ਕੰਵੜੇ ਮੁੰਡੇ ਸਾਰੇ ਤੂ ਪੱਟ ਲਏ
ਪਰਾਏ ਆਪਣੇ ਸਾਰੇ ਤੇਰੇ ਦੀਵਾਨੇ
ਸਾਰੇ ਵੇਖਣ ਤੇਰੇ ਸਪਨੇ ਤੇਰੇ ਹੀ ਗਨ ਗਾਨੇ
ਤੇਰੇ ਬਿਨਾ ਦਿਨ ਲੰਗੇ ਜਿਵੇਂ ਲੰਗਦੇ ਜ਼ਮਾਨੇ
ਤੈਨੂ ਦੇਖ ਮੁੰਡੇ ਸੀਤੀਯਾਂ ਬਜਾਂਦੇ
ਹਾਏ ਸਾਰੇ ਪਿੰਡ ‘ਚ ਪੁਆਦੇ ਪਾਏ
ਆਏ ਸਾਰਾ ਪਿੰਡ ਤੈਨੂ ਵੇਖਣ ਆਏ
ਫਦੋ ਵੇ ਫਦੋ ਵੇ ਫਿਰ ਹੋ ਗਏ ਸ਼ਰਾਬੀ
ਗਿਪੀ ਤੇ Bohemia

ਹੋ ਮੇਰੇ ਉਤੇਯਾ ਜਵਾਨੀ ਵਿਚ ਹੋਲ ਨੀ
ਗਲ ਭੋਰਾ ਕੱਡਾ ਕੀਤੇ ਮੇਰੀ ਗੋਲ ਨੀ
ਹੋ ਮੇਰੇ ਉਤੇਯਾ ਜਵਾਨੀ ਵਿਚ ਹੋਲ ਨੀ
ਗਲ ਭੋਰਾ ਕੱਡਾ ਕੀਤੇ ਮੇਰੀ ਗੋਲ ਨੀ
ਹੋ ਤੇਰੇ ਖਯਲ ਦੇ ਸਟਾਏ ਜੇਓਂ ਜੋਗੀਏ
ਨਾ ਪੀ ਕਿੱਤੇ ਜਾਂ ਡੀਤਿਯਾਂ
ਨੀ ਤੂ ਪੌਲੇ ਪੌਲੇ ਪੱਬ ਜਦੋਂ ਚਕਦੀ ਹਾਏ ਗਬਰੂ ਬਜੌਂ ਸੀਟਿਆ
ਨੀ ਤੂ ਪੌਲੇ ਪੌਲੇ ਪੱਬ ਜਦੋਂ ਚਕਦੀ ਹਾਏ ਗਬਰੂ ਬਜੌਂ ਸੀਟਿਆ
ਨੀ ਤੂ ਪੌਲੇ ਪੌਲੇ ਪੱਬ ਜਦੋਂ ਚਕਦੀ ਹਾਏ ਗਬਰੂ ਬਜੌਂ ਸੀਟਿਆ

ਹੋ ਚੁੰਨੀ ਸਿਰ ਉੱਤੋਂ ਲਿਹਿੰਦੀ ਰਖ ਸਾਂਭ ਕੇ
ਸਾਡਾ ਸਬ ਕੁੱਜ ਲੇਜਾ ਭਾਵੇਂ ਮਾੰਜ ਕੇ
ਹੋ ਚੁੰਨੀ ਸਿਰ ਉੱਤੋਂ ਲਿਹਿੰਦੀ ਰਖ ਸਾਂਭ ਕੇ
ਸਾਡਾ ਸਬ ਕੁੱਜ ਲੇਜਾ ਭਾਵੇਂ ਮਾੰਜ ਕੇ
ਐਵੇਂ ਕੋਕੇਯਾਨਦੇ ਵੀਟ ਪਿਛਹੇ ਲਗ ਕੇ
ਨਾ ਅਣਖ ਕਰਲਿਆ ਗੀਤੀਯਾਂ
ਨੀ ਤੂ ਪੌਲੇ ਪੌਲੇ ਪੱਬ ਜਦੋਂ ਚਕਦੀ ਹਾਏ ਗਬਰੂ ਬਜੌਂ ਸੀਟਿਆ
ਨੀ ਤੂ ਪੌਲੇ ਪੌਲੇ ਪੱਬ ਜਦੋਂ ਚਕਦੀ ਹਾਏ ਗਬਰੂ ਬਜੌਂ ਸੀਟਿਆ
ਨੀ ਤੂ ਪੌਲੇ ਪੌਲੇ ਪੱਬ ਜਦੋਂ ਚਕਦੀ ਹਾਏ ਗਬਰੂ ਬਜੌਂ ਸੀਟਿਆ

Curiosità sulla canzone Setti di Gippy Grewal

Chi ha composto la canzone “Setti” di di Gippy Grewal?
La canzone “Setti” di di Gippy Grewal è stata composta da JATINDER SHAH, VEET BALJIT.

Canzoni più popolari di Gippy Grewal

Altri artisti di Film score