Photo

Jassi Lohka

ਨੀ ਤੂ ਬਰਫ਼ ਦੀ ਡਲੀ ਵਾਂਗੂ ਖੁਰੇਂਗੀ
ਜਦ ਕੁੜੀਆਂ ਚ ਗੱਲ ਮੇਰੀ ਤੁਰੇਗੀ
ਨੀ ਤੂ ਬਰਫ਼ ਦੀ ਡਲੀ ਵਾਂਗੂ ਖੁਰੇਂਗੀ
ਜਦ ਕੁੜੀਆਂ ਚ ਗੱਲ ਮੇਰੀ ਤੁਰੇਗੀ
ਨੀ ਤੂ ਜਪਿਆ ਕਰੇਂਗੀ ਚਰ੍ਰੀ ਬੁਲਿਆਂ ਤੇ
ਨਾ ਮੇਰਾ ਆ ਲੈਣ ਦੇ
ਫੋਟੋ ਜੱਟ ਦੀ ਸਿਰਹਾਣੇ ਰਖ ਸੋਯਾ ਕਰੇਂਗੀ
ਨੀ ਦਿਨ ਆ ਲੈਣ ਦੇ
ਫੋਟੋ ਜੱਟ ਦੀ ਸਿਰਹਾਣੇ ਰਖ ਸੋਯਾ ਕਰੇਂਗੀ
ਨੀ ਦਿਨ ਆ ਲੈਣ ਦੇ

ਹੋ ਨਵੀ ਕੁੜਤੀ ਸਵਾ ਲਈ ਨੀ ਤੂ ਮਹੀਨੇ ਮਾਘ ਦੇ
ਹੋ ਨਵੀ ਕੁੜਤੀ ਸਵਾ ਲਈ ਨੀ ਤੂ ਮਹੀਨੇ ਮਾਘ ਦੇ
ਪਾਵੇਂ ਸੂਰਮੇ ਅਖਾਂ ਦੇ ਵਿਚ ਬਚੇ ਨਾਗ ਦੇ
ਹੋ ਨਵੀ ਕੁੜਤੀ ਸਵਾ ਲਈ ਨੀ ਤੂ ਮਹੀਨੇ ਮਾਘ ਦੇ
ਪਾਵੇਂ ਸੂਰਮੇ ਅਖਾਂ ਦੇ ਵਿਚ ਬਚੇ ਨਾਗ ਦੇ
ਹੋ ਦੁਖ ਤੱਸਣਾ ਬ੍ਰੋਤੇ ਰਾਸ ਪੀਂਘ ਦਾ
ਪ੍ਯਾਰ ਜਿਹਾ ਪਾ ਲੈਣ ਦੇ
ਫੋਟੋ ਜੱਟ ਦੀ ਸਿਰਹਾਣੇ ਰਖ ਸੋਯਾ ਕਰੇਂਗੀ
ਨੀ ਦਿਨ ਆ ਲੈਣ ਦੇ
ਫੋਟੋ ਜੱਟ ਦੀ ਸਿਰਹਾਣੇ ਰਖ ਸੋਯਾ ਕਰੇਂਗੀ
ਨੀ ਦਿਨ ਆ ਲੈਣ ਦੇ

ਹੋ ਗਿਪੀ ਨਵਾ ਨਵਾ ਖੂੰਡਾ ਉੱਤੇ ਬੇਹਨ ਲੱਗੇਯਾ
ਹੋ ਗਿਪੀ ਨਵਾ ਨਵਾ ਖੂੰਡਾ ਉੱਤੇ ਬੇਹਨ ਲੱਗੇਯਾ
ਹੋ ਪੱਟੂ ਪੱਟ ਹੋਣਾ ਦਿਲ ਤੇਰੇ ਕਿਹਨ ਲੱਗੇਯਾ
ਹੋ ਗਿਪੀ ਨਵਾ ਨਵਾ ਖੂੰਡਾ ਉੱਤੇ ਬੇਹਨ ਲੱਗੇਯਾ
ਹੋ ਪੱਟੂ ਪੱਟ ਹੋਣਾ ਦਿਲ ਤੇਰੇ ਕਿਹਨ ਲੱਗੇਯਾ
ਹਾਲੇ ਨਵੀ ਨਵੀ ਫੁੱਟੀ ਮੁੱਛ ਮੁੰਡੇ ਦੀ
ਨੀ ਕੁੰਡੀਆਂ ਕਰਾ ਲੈਣ ਦੇ
ਫੋਟੋ ਜੱਟ ਦੀ ਸਿਰਹਾਣੇ ਰਖ ਸੋਯਾ ਕਰੇਂਗੀ
ਨੀ ਦਿਨ ਆ ਲੈਣ ਦੇ
ਫੋਟੋ ਜੱਟ ਦੀ ਸਿਰਹਾਣੇ ਰਖ ਸੋਯਾ ਕਰੇਂਗੀ
ਨੀ ਦਿਨ ਆ ਲੈਣ ਦੇ
ਫੋਟੋ ਜੱਟ ਦੀ ਸਿਰਹਾਣੇ ਰਖ ਸੋਯਾ ਕਰੇਂਗੀ
ਨੀ ਦਿਨ ਆ ਲੈਣ ਦੇ

Curiosità sulla canzone Photo di Gippy Grewal

Chi ha composto la canzone “Photo” di di Gippy Grewal?
La canzone “Photo” di di Gippy Grewal è stata composta da Jassi Lohka.

Canzoni più popolari di Gippy Grewal

Altri artisti di Film score