Nawa Nawa Pyaar

Happy Raikoti

ਨਵਾਂ ਨਵਾਂ ਨਵਾਂ ਪਿਆਰ ਹੋਇਆ ਐ
ਨਵੀਂ ਨਵੀਂ ਜੱਟ ਤੇ ਜਵਾਨੀ ਚੜੀ ਐ
ਨਵਾਂ ਨਵਾਂ ਨਵਾਂ ਪਿਆਰ ਹੋਇਆ ਐ
ਨਵੀਂ ਨਵੀਂ ਜੱਟ ਤੇ ਜਵਾਨੀ ਚੜੀ ਐ
ਹੋ ਦਿਲ ਦੀਆ ਜਾਣਦੀ ਐ
ਮਿੱਤਰਾਂ ਦੇ ਹਾਣ ਦੀ ਐ
ਹੋ ਦਿਲ ਦੀਆ ਜਾਣਦੀ ਐ
ਮਿੱਤਰਾਂ ਦੇ ਹਾਣ ਦੀ ਐ
ਜਿਹੜੇ ਨਾਲ ਗੱਬਰੂ ਦੀ ਅੱਖ ਲੜੀ ਐ
ਨਵਾਂ ਨਵਾਂ ਨਵਾਂ ਪਿਆਰ ਹੋਇਆ ਐ
ਨਵੀਂ ਨਵੀਂ ਜੱਟ ਤੇ ਜਵਾਨੀ ਚੜੀ ਐ
ਨਵਾਂ ਨਵਾਂ ਨਵਾਂ ਪਿਆਰ ਹੋਇਆ ਐ
ਨਵੀਂ ਨਵੀਂ ਜੱਟ ਤੇ ਜਵਾਨੀ ਚੜੀ ਐ

ਓਹਦੇ ਗੱਲ ਮਿੱਤਰਾ ਦੀ ਗਾਨੀ ਫਿਰ ਦੀ
ਗਾਨੀ ਕਾਦੀ ਪਿਆਰ ਦੀ ਨਿਸ਼ਾਨੀ ਫਿਰ ਦੀ
ਓਹਦੇ ਗੱਲ ਮਿੱਤਰਾ ਦੀ ਗਾਨੀ ਫਿਰ ਦੀ
ਗਾਨੀ ਕਾਦੀ ਪਿਆਰ ਦੀ ਨਿਸ਼ਾਨੀ ਫਿਰ ਦੀ
ਟੌਰ ਜੱਟ ਦੀ ਹੋਯੀ ਉਹ ਦੀਵਾਨੀ ਫਿਰ ਦੀ
ਸੁਪਨੇ ਚ ਆਉਂਦੀ ਜੱਦੋ ਚਾਅ ਚੜ ਦਾ
ਸੌ ਲੱਗੇ ਰੱਬ ਦੀ Cute ਬਾੜੀ ਐ
ਨਵਾਂ ਨਵਾਂ ਨਵਾਂ ਪਿਆਰ ਹੋਇਆ ਐ
ਨਵੀਂ ਨਵੀਂ ਜੱਟ ਤੇ ਜਵਾਨੀ ਚੜੀ ਐ
ਨਵਾਂ ਨਵਾਂ ਨਵਾਂ ਪਿਆਰ ਹੋਇਆ ਐ
ਨਵੀਂ ਨਵੀਂ ਜੱਟ ਤੇ ਜਵਾਨੀ ਚੜੀ ਐ

ਪਤਾ ਨਹੀਂ ਉਹ ਲੱਗਾ ਵੀਰੇ ਕਿਹੜੇ ਜਿਗਰਾ ਦੀ ਆਂ
ਪੈਗੀ ਓਹਦੀ ਆਦਤ ਜੋ ਗੁੜ ਵਾਲੀ ਚਾਹ ਦੀ ਆਂ
ਪਤਾ ਨਹੀਂ ਉਹ ਲੱਗਾ ਵੀਰੇ ਕਿਹੜੇ ਜਿਗਰਾ ਦੀ ਆਂ
ਪੈਗੀ ਓਹਦੀ ਆਦਤ ਜੋ ਗੁੜ ਵਾਲੀ ਚਾਹ ਦੀ ਆਂ
ਸਰਦੀ ਦੇ ਮੌਸਮ ਜੀ ਮਿੱਠੇ ਜੇ ਸੁਭਾ ਦੀ ਆਂ
ਤਾਜੇ ਤਾਜੇ ਮਿਲੇ ਤਾਵੀ ਇਹਦਾ ਲੱਗਦਾ
ਜਿਵੇਂ ਮਰ ਜਾਨੀ ਮੇਰੇ ਨਾਲ ਪੜੀ ਐ
ਨਵਾਂ ਨਵਾਂ ਨਵਾਂ ਪਿਆਰ ਹੋਇਆ ਐ
ਨਵੀਂ ਨਵੀਂ ਜੱਟ ਤੇ ਜਵਾਨੀ ਚੜੀ ਐ

Curiosità sulla canzone Nawa Nawa Pyaar di Gippy Grewal

Chi ha composto la canzone “Nawa Nawa Pyaar” di di Gippy Grewal?
La canzone “Nawa Nawa Pyaar” di di Gippy Grewal è stata composta da Happy Raikoti.

Canzoni più popolari di Gippy Grewal

Altri artisti di Film score