Lahu Punjab Da
ਉਹ ਫੁੱਟ ਪੈਂਦਾ ਹੈ ਵਾਹੇ ਤੋਹ ਘਾਹ ਜਿੱਦਣ
ਅਸੀਂ ਪੱਥਰ ਪਾੜ ਕੇ ਉਗਦੇ ਆ
ਸੀ ਜਿਹੜੇ ਬਾਬੇ ਨੇ ਦਿੱਲੀ ਜਾ ਸੀਸ ਦਿਤਾ
ਅਸੀਂ ਵਾਰੀਸ ਉਹ ਦੇ ਨਵੇਂ ਜੱਗ ਦੇ ਆ
ਹੋ ਕੰਬ ਜਾਣਦੀ ਆ ਬਿੱਲੀ ਦੀ ਜਾਤ ਓਦੋ
ਹੈ ਸ਼ੇਰ ਜਦੋਂ ਦਹਾਰਦਾ
ਥਾਰੇਯਾ ਨੀ ਬੜਕਾਂ ਮਰਦਾ
ਮੈਂ ਗੂੜ੍ਹਾ ਲਹੂ ਪੰਜਾਬ ਦਾ
ਆਵਾਜ਼ ਗੂੰਜਦੀ ਸ਼ੰਭੂ ਤੋਹ ਦਿੱਲੀ ਤੀਕ ਨੀ
ਪਾਉਣੀ ਫੋਰਡਨ ਨੇ ਅੰਬਾਸਾਡੋਰਾਂ ਦੀ ਚੀਕ ਨੀ
ਆਵਾਜ਼ ਗੂੰਜਦੀ ਸ਼ੰਭੂ ਤੋਹ ਦਿੱਲੀ ਤੀਕ ਨੀ
ਪਾਉਣੀ ਫੋਰਡਨ ਨੇ ਅੰਬਾਸਾਡੋਰਾਂ ਦੀ ਚੀਕ ਨੀ
ਤੇਰੇ ਬਿੱਲ ਬੁਲੇਟ ਤੇਰੇ ਬਿੱਲ ਬੁਲੇਟ
ਬਿੱਲ ਬੁਲੇਟ ਦਿੱਲੀਏ ਮੈਂ ਪੜ੍ਹਦਾ
ਥਾਰੇਯਾ ਨੀ ਬੜਕਾਂ ਮਰਦਾ
ਮੈਂ ਗੂੜ੍ਹਾ ਲਹੂ ਪੰਜਾਬ ਦਾ
ਥਾਰੇਯਾ ਨੀ ਬੜਕਾਂ ਮਰਦਾ
ਮੈਂ ਗੂੜ੍ਹਾ ਲਹੂ ਪੰਜਾਬ ਦਾ
ਥਾਰੇਯਾ ਨੀ ਬੜਕਾਂ ਮਰਦਾ
ਮੈਂ ਗੂੜ੍ਹਾ ਲਹੂ ਪੰਜਾਬ ਦਾ
ਉਹ ਸਾਡੇ ਸਿਰੋਂ ਕੈਮ ਤੇਰੀਆਂ ਰਿਆਸਤਾਂ
ਟੁਣ ਮੁਢੋਂ ਖੇਡ ਦੀ ਰਹੀ ਸਾਡੇ ਨਾਲ ਸਿਆਸਤਾਂ
ਸਾਡੇ ਸਿਰੋਂ ਕੈਮ ਤੇਰੀਆਂ ਰਿਆਸਤਾਂ
ਤੂੰ ਮੁਢੋਂ ਖੇਡ ਦੀ ਰਹੀ ਸਾਡੇ ਨਾਲ ਸਿਆਸਤਾਂ
ਰਾਜਨੀਤੀ ਦੇ ਮੈਂ
ਰਾਜਨੀਤੀ ਦੇ ਮੈਂ ਜੁੱਤੀ ਮੂੰਹ ਤੇ ਜਹਾਰਡਨ
ਥਾਰੇਯਾ ਨੀ ਬੜਕਾਂ ਮਰਦਾ
ਮੈਂ ਗੂੜ੍ਹਾ ਲਹੂ ਪੰਜਾਬ ਦਾ
ਥਾਰੇਯਾ ਨੀ ਬੜਕਾਂ ਮਰਦਾ
ਉਹ ਪਿੱਛੇ ਹਾਤੁਗਾ ਨਾ ਥਾਰੂਗਾ ਨਾ ਦਾਰੂਗਾ
ਹਰ ਗੱਭਰੂ ਕਿਸਾਨੀ ਦੇ ਲਈ ਲੜਗਾ
ਉਹ ਪਿੱਛੇ ਹਾਤੁਗਾ ਨਾ ਥਾਰੂਗਾ ਨਾ ਦਾਰੂਗਾ
ਹਰ ਗੱਭਰੂ ਕਿਸਾਨੀ ਦੇ ਲਈ ਲੜਗਾ
ਰਾਹ ਚੀਰ ਕੇ ਜੋ
ਰਹ ਚੀਰ ਕੱਢ ਲੈਂਦਾ ਜੋ ਪਹਾੜ ਦਾ
ਥਾਰੇਯਾ ਨੀ ਬੜਕਾਂ ਮਰਦਾ
ਮੈਂ ਗੂੜ੍ਹਾ ਲਹੂ ਪੰਜਾਬ ਦਾ
ਥਾਰੇਯਾ ਨੀ ਬੜਕਾਂ ਮਰਦਾ
ਮੈਂ ਗੂੜ੍ਹਾ ਲਹੂ ਪੰਜਾਬ ਦਾ
ਥਾਰੇਯਾ ਨੀ ਬੜਕਾਂ ਮਰਦਾ
ਮੈਂ ਗੂੜ੍ਹਾ ਲਹੂ ਪੰਜਾਬ ਦਾ
ਆਵਾਜ਼ ਗੂੰਜਦੀ ਸ਼ੰਭੂ ਤੋਹ ਦਿੱਲੀ ਤੀਕ ਨੀ
ਪਾਉਣੀ ਫਾਰਦਾ ’ਨ ਨੇ ਅੰਬਾਸਾਡੋਰਾਂ ਦੀ ਚੀਕ ਨੀ