Jean
ਥੋਡੇ ਪੱਕੇ ਯਾਡੀ ਦੀ
ਘਰ ਵਾਲੀ ਪੌਂਦੀ
ਹੁਣ ਏ ਨਾ ਕਿਦਰੇ ਸਮਝ ਲਿਯੋ ਜੀ
ਮੈਂ ਲੁੱਤੀ ਲੌਂਦੀ
ਥੋਡੇ ਪੱਕੇ ਯਾਡੀ ਦੀ
ਘਰ ਵਾਲੀ ਪੌਂਦੀ
ਹੁਣ ਏ ਨਾ ਕਿਦਰੇ ਸਮਝ ਲਿਯੋ ਜੀ
ਮੈਂ ਲੁੱਤੀ ਲੌਂਦੀ
ਮੈਂ ਤਾਂ ਵੈਸੇ ਹੀ ਪੁਛ ਲੀਆ
ਮੈਂ ਤਾਂ ਵੈਸੇ ਹੀ ਪੁਛ ਲੀਆ
ਸੁਣੋ ਜੀ ਮੇਤੋ ਕਡ਼ਾ ਪਰਦਾ ਵੇ
ਜੱਟਾ ਦੇ Permission ਤੂ
ਚਿੱਟ ਜੀਨ ਪੌਣ ਨੂ ਕਰਦਾ ਵੇ
ਹਨ ਦੇ Permission ਤੂ
ਚਿੱਟ ਜੀਨ ਪੌਣ ਨੂ ਕਰਦਾ ਵੇ
ਓ ਤਾਂ ਸਹੂਕਾਰ ਜੱਟ ਨੇ
ਸਾਡੇ ਕੋਲ ਰਪਈਏ ਘਟ ਨੇ
ਸਾਡੇ ਕੋਲ ਰਪਈਏ ਘਟ ਨੇ
ਓ ਤਾਂ ਸਹੂਕਾਰ ਜੱਟ ਨੇ
ਸਾਡੇ ਕੋਲ ਰਪਈਏ ਘਾਟ ਨੇ
ਤੂ ਦੱਸ ਕਿ ਜਰ ਲੇਗੀ
ਤਾਣੇ ਦਿਲ ਤੋ ਵਜਦੇ ਮੈਨੂ ਨੀ
ਸੁਣ ਭਾਗਾ ਭਰੀਏ ਨੀ
ਸੁਣ ਭਾਗਾ ਭਰੀਏ ਨੀ
ਹਾਏ ਸੂਟ ਹੀ ਜਚ੍ਦੇ ਤੈਨੂ ਨੀ
ਸੁਣ ਭਾਗਾ ਭਰੀਏ ਨੀ
ਹਾਏ ਸੂਟ ਹੀ ਜਚ੍ਦੇ ਤੈਨੂ ਨੀ
ਸੁਣ ਭਾਗਾ ਭਰੀਏ ਨੀ
ਹਾਏ ਸੂਟ ਹੀ ਜਚ੍ਦੇ ਤੈਨੂ ਨੀ ਹਾਏ
ਹੋਰ ਮੰਗੂ ਨਾ ਕੋਯੀ ਮੰਗ ਏਸ ਸਾਲ ਵੇ
ਬਸ ਇਹੋ ਨਾ ਤੱਮਣਾ ਮੇਰੀ ਟਾਲ ਵੇ
ਹੋਰ ਮੰਗੂ ਨਾ ਕੋਯੀ ਮੰਗ ਏਸ ਸਾਲ ਵੇ
ਬਸ ਇਹੋ ਨਾ ਤੱਮਣਾ ਮੇਰੀ ਟਾਲ ਵੇ
ਕੇਡਾ ਮੰਗਿਆ ਮੈਂ
ਸੋਨੇ ਦਿਆ ਵਾਲਿਆਂ
ਮਿਲੀ ਜੀਨ ਨਾਲ ਲੈਡੀ
ਚੰਗਾ ਨਾਲ ਵੇ
ਦੇਖੀ ਤੇਰਾ ਕਾਲਜਾ ਵੀ
ਦੇਖੀ ਤੇਰਾ ਕਾਲਜਾ ਵੀ
ਜੱਟੀ ਨੂ ਤਕ ਤਕ ਕਿਡਾ ਤਰਦਾ ਵੇ
ਜੱਟਾ ਦੇ Permission ਤੂ
ਚਿੱਟ ਜੀਨ ਪੌਣ ਨੂ ਕਰਦਾ ਵੇ
ਹਨ ਦੇ Permission ਤੂ
ਚਿੱਟ ਜੀਨ ਪੌਣ ਨੂ ਕਰਦਾ ਵੇ
ਹੋ ਘੜੋ ਨਿਕਲੇਗੀ ਨਾਲੇ ਤੂ ਕਢਾਏਗੀ
ਮੇਰੀ ਜਾਂ ਨੂ ਸਿਯਪਾ ਜਿਹਾ ਪਾਏਗੀ
ਹੋ ਘੜੋ ਨਿਕਲੇਗੀ ਨਾਲੇ ਤੂ ਕਢਾਏਗੀ
ਮੇਰੀ ਜਾਂ ਨੂ ਸਿਯਪਾ ਜਿਹਾ ਪਾਏਗੀ
ਓ ਬਿਲੋ ਰਿਹਨ ਦੇ ਤੂ ਕਾਲਜਾ ਤਰੋਂ ਨੂ
ਸਾਰੇ ਪਿੰਡ ਵਿਚ ਦੁਨਿਯਾ ਮਚਾਏਗੀ
ਤੇਰੀ ਮੱਤ ਨੂ ਕਿ ਹੋਏ ਆ
ਹਾਏ ਅਕਲ ਨੂ ਕਿ ਹੋਏ ਆ
ਰਹੇ ਨਾ ਖ੍ਯਲ ਲਾਜ ਦੇ ਤੈਨੂ ਨੀ
ਸੁਣ ਭਾਗਾ ਭਰੀਏ ਨੀ
ਹਾਏ ਸੂਟ ਹੀ ਜਚ੍ਦੇ ਤੈਨੂ ਨੀ
ਸੁਣ ਭਾਗਾ ਭਰੀਏ ਨੀ
ਹਾਏ ਸੂਟ ਹੀ ਜਚ੍ਦੇ ਤੈਨੂ ਨੀ
ਓ ਚਾਹ ਦਿਲ ਚ ਰਹੇ ਸਦਾ ਦਿਲ ਦੇ
ਤਾਹਿ ਸੁਪਨੇ ਨਾ ਕਦੇ ਨਵੇਂ ਖਿਲਦੇ
ਓ ਚਾਹ ਦਿਲ ਚ ਰਹੇ ਸਦਾ ਦਿਲ ਦੇ
ਤਾਹਿ ਸੁਪਨੇ ਨਾ ਕਦੇ ਨਵੇਂ ਖਿਲਦੇ
ਉੱਤੋਂ ਮੇਰੀ ਝੀ ਝੱਲਿਆ ਨੂੰ ਸੋਹਣਿਆ
ਤੇਰੇ ਜਹੇ ਕਰਮਾ ਦੇ ਨਾਲ ਮਿਲਦੇ
ਕੋਈ ਅੱਡਬ ਜਿਹਾ ਜ ਹੁੰਦਾ ਕਿਵੇਂ ਮੇਰੇ ਦਿਲ ਨੂੰ ਭਰਦਾ ਵੇ
ਜੱਟਾ ਦੇ Permission ਤੂ
ਚਿੱਟ ਜੀਨ ਪੌਣ ਨੂ ਕਰਦਾ ਵੇ
ਓ ਦੇ Permission ਤੂ
ਚਿੱਟ ਜੀਨ ਪੌਣ ਨੂ ਕਰਦਾ ਵੇ
ਹਾਂ ਦੇ Permission ਤੂ
ਚਿੱਟ ਜੀਨ ਪੌਣ ਨੂ ਕਰਦਾ ਵੇ
ਓ ਕੀਤੋ ਚੜਿਆ ਮਹੀਨਾ ਨੀ ਏ ਸੋਂਨ ਦਾ
ਓ ਤੈਨੂੰ ਆ ਗਯਾ ਤਰੀਕਾ ਨੀ ਮੰਨੋਂ ਦਾ
ਓ ਕੀਤੋ ਚੜਿਆ ਮਹੀਨਾ ਨੀ ਏ ਸੋਂਨ ਦਾ
ਓ ਤੈਨੂੰ ਆ ਗਯਾ ਤਰੀਕਾ ਨੀ ਮੰਨੋਂ ਦਾ
ਚੱਲ ਵੇਖਦਾ ਬੇਬੇ ਨਾਲ ਗੱਲ ਕਰਕੇ
ਮੈਨੂੰ ਲੱਗਦਾ ਕਰੇਗੀ ਔਖਾ ਜਯੋਂਨ ਦਾ
ਹੁਣ ਚਿਪਕਦੇ ਨੀ ਦਿਖਦੇ
ਹੁਣ ਚਿਪਕਦੇ ਨੀ ਦਿਖਦੇ
ਝੁੱਲੇ ਤੇ ਫੁਲਕੇ ਅੱਜ ਕੱਲ ਮੈਨੂੰ ਨੀ
ਨੀ ਸੁਣ ਭਾਗਾ ਭਰੀਏ ਨੀ
ਹਾਏ ਸੂਟ ਹੀ ਜਚ੍ਦੇ ਤੈਨੂ ਨੀ
ਜੱਟਾ ਦੇ Permission ਤੂ
ਚਿੱਟ ਜੀਨ ਪੌਣ ਨੂ ਕਰਦਾ ਵੇ
ਨੀ ਸੁਣ ਭਾਗਾ ਭਰੀਏ ਨੀ
ਹਾਏ ਸੂਟ ਹੀ ਜਚ੍ਦੇ ਤੈਨੂ ਨੀ
ਨੀ ਸੁਣ ਭਾਗਾ ਭਰੀਏ ਨੀ
ਹਾਏ ਸੂਟ ਹੀ ਜਚ੍ਦੇ ਤੈਨੂ ਨੀ ਹਾਏ