Jatt Bolde
ਦਿਲ ਦੇ ਰੰਗੀਨ ਮੁੰਡੇ ਥੋਡੇ ਜਿਹੇ ਸ਼ੌਕੀਨ ਮੁੰਡੇ
ਥੋਡੇ ਜਹੇ ਸ਼ੌਕੀਨ ਮੁੰਡੇ ਕਾਲੇ ਮਾਲ ਦੇ
ਕਾਲੇ ਮਾਲ ਦੇ
ਹੋ ਹੋ
ਹੋ ਦਿਲ ਦੇ ਰੰਗੀਨ ਮੁੰਡੇ ਥੋਡੇ ਜਿਹੇ ਸ਼ੌਕੀਨ ਮੁੰਡੇ
ਥੋਡੇ ਜਹੇ ਸ਼ੌਕੀਨ ਮੁੰਡੇ ਕਾਲੇ ਮਾਲ ਦੇ
ਅੰਖਾਂ ਉੱਤੇ shade ਲਾਕੇ ਕੋਹ ਦੇ ਸਿਰ ਜਿੰਨੇ ਖਾ ਕੇ
ਸੜਕਾਂ ਤੇ ਫਿਰਦੇ ਪਟੋਲੇ ਭਾਲ਼ਦੇ
ਲਗਦਾ ਐ ਮਿਲੀ ਕੋਈ match ਹਾਣ ਦੀ
ਲਗਦਾ ਐ ਦਿੱਸੀ ਕੋਈ match ਹਾਣ ਦੀ
ਤੇ ਸ਼ੀਸ਼ੇ ਜੱਟ ਖੋਲਦੇ
ਹੋ ਜਦੋਂ ਕਿਤੇ ਜਦੋਂ ਕਿਤੇ ਜੱਟ ਬੋਲਦੇ
ਤੇ ਲੋਕਾਂ ਘੱਟ ਬੋਲਦੇ
ਹੋ ਜਦੋਂ ਕਿਤੇ ਜਦੋਂ ਕਿਤੇ ਜੱਟ ਬੋਲਦੇ
ਤੇ ਲੋਕਾਂ ਘੱਟ ਬੋਲਦੇ
ਹੋ ਮਹਿਫ਼ਿਲਾਂ ਚ ਮਾਰਦੇ ਨਾ ਫੱੜਣ ਫੋਕੀਆਂ
ਤੇ ਕਦ ਟੱਚ ਬੋਲਦੇ
ਹੋ ਜਦੋਂ ਕਿਤੇ ਜਦੋਂ ਕਿਤੇ ਜੱਟ ਬੋਲਦੇ
ਤੇ ਲੋਕਾਂ ਘੱਟ ਬੋਲਦੇ
ਭਿੰਦਾ ਔਜਲਾ
ਹੋ ਆਪਾ ਕੱਡਿਆਂ ਜਿਹਨੇ ਵੀ ਕਦੇ ਬਹਿਮ ਰੱਖਿਆ
ਯਾਰਾ ਨੇ ਰਵਾਈਆਂ ਸਾਡਾ ਕੈਮ ਰੱਖਿਆ
ਅਲੱੜਾ ਲਈ ਰੱਖੀਆਂ ਨੇ ਘੜੀਆਂ ਬਿੱਲੋ
ਯਾਰਾ ਵੇਲਿਆਂ ਲਈ ਖੁਲਾ time ਰੱਖਿਆ
ਯਾਰੀ ਪਿਛੇ ਪਈ ਜਾਵੇ ਕਟੋਣਾ ਪਰਚਾ
ਯਾਰੀ ਪਿਛੇ ਪਈ ਜਾਵੇ ਕਟੋਣਾ ਪਰਚਾ
ਤੇ ਝੱਟ ਫੱਟ ਬੋਲਦੇ
ਹੋ ਜਦੋਂ ਕਿਤੇ ਜਦੋਂ ਕਿਤੇ ਜੱਟ ਬੋਲਦੇ
ਤੇ ਲੋਕਾਂ ਘੱਟ ਬੋਲਦੇ
ਹੋ ਜਦੋਂ ਕਿਤੇ ਜਦੋਂ ਕਿਤੇ ਜੱਟ ਬੋਲਦੇ
ਤੇ ਲੋਕਾਂ ਘੱਟ ਬੋਲਦੇ
ਹੋ ਮਹਿਫ਼ਿਲਾਂ ਚ ਮਾਰਦੇ ਨਾ ਫੱੜਣ ਫੋਕੀਆਂ
ਤੇ ਕਦ ਟੱਚ ਬੋਲਦੇ
ਹੋ ਜਦੋਂ ਕਿਤੇ ਜਦੋਂ ਕਿਤੇ ਜੱਟ ਬੋਲਦੇ
ਤੇ ਲੋਕਾਂ ਘੱਟ ਬੋਲਦੇ
ਹੋ ਤੁਰਦੀ ਨਾ ਬਹਿੰਦੀ ਆ ਵੇ ਪਾਣੀ ਵਾਂਗੂ ਬਹਿੰਦੀ ਇਹ
ਵੇ ਕਾਲਜੇ ਚ ਲਹਿੰਦੀ ਆ
ਫੀਮ ਅਫਗਾਨੀ ਵੇ ਮੰਡੀਰ ਮੈਨੂੰ ਕਹਿੰਦੀ ਆ
ਮੰਡੀਰ ਮੈਨੂੰ ਕਹਿੰਦੀ ਆ
ਤੈਨੂੰ ਪਿਆਰ ਨਾਲ ਗੱਲ ਸਮਝੋਂਦੀ
ਵੇ ਤੇਰੇ ਜਹੇ ਲੱਖ ਵੈੱਲੀ ਆ
ਵੇ ਤੇਰੇ ਜਹੇ ਲੱਖ ਵੈੱਲੀ ਆ
ਉਂਗਲਾਂ ਤੇ ਰੋਜ ਮੈਂ ਨੱਚੋਣਦੀ
ਵੇ ਤੇਰੇ ਜਹੇ ਲੱਖ ਚੋਬਰਾਂ
ਉਂਗਲਾਂ ਤੇ ਰੋਜ ਮੈਂ ਨੱਚੋਦੀ
ਹਾਏ ਲਾਲੀ ਛੱਲੀ ਮੋਢੇ ਨਾਲ ਖੇਣ ਨਹੀਂ ਦਿੰਦੇ
ਅੰਖਾਂ ਚ ਰੜਕ ਮੁੰਡੇ ਰਹਿਣ ਨਹੀਂ ਦਿੰਦੇ
ਹੋ ਵੈਲੀ ਦੇਖ ਵੱਟਦੇ ਆ ਸ਼ੂਟ ਜੱਟਾ ਨੂੰ
ਤੇ ਟੋਹਰੀ ਬੰਦੇ ਮਰਦੇ ਸਲੂਟ ਜੱਟਾ ਨੂੰ
Happy raikoti ਜਦੋਂ ਲਿਖੇ ਚਕਮੇ
Happy raikoti ਜਦੋਂ ਲਿਖੇ ਚਕਮੇ
ਤੇ ਗੀਤ ਅੱਤ ਖੋਲਦੇ
ਹੋ ਜਦੋਂ ਕਿਤੇ ਜਦੋਂ ਕਿਤੇ ਜੱਟ ਬੋਲਦੇ
ਤੇ ਲੋਕਾਂ ਘੱਟ ਬੋਲਦੇ
ਹੋ ਜਦੋਂ ਕਿਤੇ ਜਦੋਂ ਕਿਤੇ ਜੱਟ ਬੋਲਦੇ
ਤੇ ਲੋਕਾਂ ਘੱਟ ਬੋਲਦੇ
ਹੋ ਮਹਿਫ਼ਿਲਾਂ ਚ ਮਾਰਦੇ ਨਾ ਫੱੜਣ ਫੋਕੀਆਂ
ਤੇ ਕੰਡ ਤੱਥ ਬੋਲਦੇ
ਹੋ ਜਦੋਂ ਕਿਤੇ ਜਦੋਂ ਕਿਤੇ ਜੱਟ ਬੋਲਦੇ
ਤੇ ਲੋਕਾਂ ਘੱਟ ਬੋਲਦੇ
ਹੋ ਜਦੋਂ ਕਿਤੇ ਜਦੋਂ ਕਿਤੇ ਜੱਟ ਬੋਲਦੇ
ਤੇ ਲੋਕਾਂ ਘੱਟ ਬੋਲਦੇ
ਹੋ ਜਦੋਂ ਕਿਤੇ ਜਦੋਂ ਕਿਤੇ ਜੱਟ ਬੋਲਦੇ
ਤੇ ਲੋਕਾਂ ਘੱਟ ਬੋਲਦੇ