Jatt Attitude
ਹੋ ਪਾ ਕੇ ਕੁੜ੍ਤਾ ਪਜਾਮਾ
ਬਿਹ ਕੇ ਬੁਲੇਟ ਦੇ ਉੱਤੋਂ
ਮੁੱਛ ਖੜੀ ਰਖਨੀ
ਹੋ ਪਾ ਕੇ ਕੁੜ੍ਤਾ ਪਜਾਮਾ
ਬਿਹ ਕੇ ਬੁਲੇਟ ਦੇ ਉੱਤੋਂ
ਮੁੱਛ ਖੜੀ ਰਖਨੀ
ਹੋ ਕਰਦੇ ਨੇ ਜਿਹੜੇ ਗੱਲਾਂ ਕਰ ਲੈਣ ਦੇ
ਹੋ ਆਪਾ ਤੇ ਭਾਈ ਜੀ ਇਹਦਾ ਈ
ਹੋ ਤੜੀ ਰਖਨੀ, ਹੋ ਤੜੀ ਰਖਨੀ
ਹੋ ਕਰਦੇ ਨੇ ਜਿਹੜੇ ਗੱਲਾਂ ਕਰ ਲੈਣ ਦੇ
ਹੋ ਆਪਾ ਤੇ ਭਾਈ ਜੀ ਇਹਦਾ ਈ
ਹੋ ਤੜੀ ਰਖਨੀ, ਹੋ ਤੜੀ ਰਖਨੀ
ਹੋ ਪਾ ਕੇ ਕੁੜ੍ਤਾ ਪਜਾਮਾ
ਬਿਹ ਕੇ ਬੁਲੇਟ ਦੇ ਉੱਤੋਂ
ਮੁੱਛ ਖੜੀ ਰਖਨੀ
ਪੁੱਤ ਜਦੋਂ ਕਿਸੇ ਦਾ ਜਵਾਨ ਹੁੰਦਾ ਆਏ
ਜਾਣਾ ਖਾਣਾ ਵੇਖ ਕੇ ਹੈਰਾਨ ਹੁੰਦਾ ਆਏ
ਪੁੱਤ ਜਦੋਂ ਕਿਸੇ ਦਾ ਜਵਾਨ ਹੁੰਦਾ ਆਏ
ਜਾਣਾ ਖਾਣਾ ਵੇਖ ਕੇ ਹੈਰਾਨ ਹੁੰਦਾ ਆਏ
ਪਾਈਏ ਤੇ ਹੰਢਾਈਏ ਅੱਸੀ ਯਾਰੋਂ ਖੁਦ ਦਾ
ਜਗ ਦਾ ਕਿ ਭਲਾ ਨੁਕਸਾਨ ਹੁੰਦਾ ਆਏ
ਹੋ ਮਾੜਾ ਸੋਚ ਦੇ ਨੇ ਜਿਹੜੇ ਸੋਚ ਲੈਣ ਦੇ
ਨਾ ਬੋਰਾ ਅੱਸੀ worry ਰਖਨੀ
ਹੋ ਕਰਦੇ ਨੇ ਜਿਹੜੇ ਗੱਲਾਂ ਕਰ ਲੈਣ ਦੇ
ਹੋ ਆਪਾ ਤੇ ਭਾਈ ਜੀ ਇਹਦਾ ਈ
ਹੋ ਤੜੀ ਰਖਨੀ, ਹੋ ਤੜੀ ਰਖਨੀ
ਹੋ ਕਰਦੇ ਨੇ ਜਿਹੜੇ ਗੱਲਾਂ ਕਰ ਲੈਣ ਦੇ
ਹੋ ਆਪਾ ਤੇ ਭਾਈ ਜੀ ਇਹਦਾ ਈ
ਹੋ ਤੜੀ ਰਖਨੀ, ਹੋ ਤੜੀ ਰਖਨੀ
ਹੋ ਪਾ ਕੇ ਕੁੜ੍ਤਾ ਪਜਾਮਾ
ਬਿਹ ਕੇ ਬੁਲੇਟ ਦੇ ਉੱਤੋਂ
ਮੁੱਛ ਖੜੀ ਰੱਖਣੀ
ਹੋ ਗਭਰੂ ਦੀ ਲੁਕ ਤੇ crazy ਬੜੀਆਂ
ਐਸੇ ਕਰਕੇ ਤਾਂ ਰਿਹਣ ਰਾਹੀ ਖੜੀਆਂ
ਹੋ ਗਭਰੂ ਦੀ ਲੁਕ ਤੇ crazy ਬੜੀਆਂ
ਐਸੇ ਕਰਕੇ ਤਾਂ ਰਿਹਣ ਰਾਹੀ ਖੜੀਆਂ
ਪਰ ਮੈਂ ਨਾ ਬਹੁਤੀਆਂ ਦੇ ਪਿਛਹੇ ਘੁੱਮਮਦਾ
ਇੱਕੋ ਨਾ ਨਿਭੌਨੀ ਜਿਹਨਾ ਅਖਾਂ ਲੜਿਆ
ਹੋ ਨਸ਼ੇ ਪੱਤੇ ਕੋਲੋਂ ਜੱਟ
ਕੋਹਾਂ ਦੂਰ ਪ੍ਯਾਰ ਨਾਲ ਅੱਖਾਂ ਚੜੀ ਰਖਨੀ
ਹੋ ਕਰਦੇ ਨੇ ਜਿਹੜੇ ਗੱਲਾਂ ਕਰ ਲੈਣ ਦੇ
ਹੋ ਆਪਾ ਤੇ ਭਾਈ ਜੀ ਇਹਦਾ ਈ
ਹੋ ਤੜੀ ਰਖਨੀ, ਹੋ ਤੜੀ ਰਖਨੀ
ਹੋ ਕਰਦੇ ਨੇ ਜਿਹੜੇ ਗੱਲਾਂ ਕਰ ਲੈਣ ਦੇ
ਹੋ ਆਪਾ ਤੇ ਭਾਈ ਜੀ ਇਹਦਾ ਈ
ਹੋ ਤੜੀ ਰਖਨੀ, ਹੋ ਤੜੀ ਰਖਨੀ
ਹੋ ਪਾ ਕੇ ਕੁੜ੍ਤਾ ਪਜਾਮਾ
ਬਿਹ ਕੇ ਬੁਲੇਟ ਦੇ ਉੱਤੋਂ
ਮੁੱਛਾਂ ਖੜੀ
ਹੋ ਬਾਪੂ ਕਿਹੰਦਾ ਗਿਪੀ ਨਾਯੋ ਰਿਹਨਾ ਡਰ ਕੇ
ਨੋਟਾਂ ਨਾਲ ਜੇਬਾਂ ਤੋਰਦਾ ਆਏ ਭਰਕੇ
ਹੋ ਬਾਪੂ ਕਿਹੰਦਾ ਗਿਪੀ ਨਾਯੋ ਰਿਹਨਾ ਡਰ ਕੇ
ਨੋਟਾਂ ਨਾਲ ਜੇਬਾਂ ਤੋਰਦਾ ਆਏ ਭਰਕੇ
ਹੋ ਕੀਤੀ ਨਾ ਨਜਾਯਜ ਤੇ ਮੈਂ ਨਾ ਹੀ ਜਰਨੀ
ਕਾਇਮ ਸਰਦਾਰੀ ਪੂਰੀ ਯਾਰਾਂ ਕਰਕੇ
ਹੋ ਐਥੇ ਸਰੋਵਾਦ ਵੇਲ ਤਰਵੀੜ ਨੇ
ਯਾਰੀ ਵੀ ਸਦਾ ਖਰੀ ਰਖਨੀ
ਹੋ ਕਰਦੇ ਨੇ ਜਿਹੜੇ ਗੱਲਾਂ ਕਰ ਲੈਣ ਦੇ
ਹੋ ਆਪਾ ਤੇ ਭਾਈ ਜੀ ਇਹਦਾ ਈ
ਹੋ ਪਾ ਕੇ ਕੁੜ੍ਤਾ ਪਜਾਮਾ
ਬਿਹ ਕੇ ਬੁਲੇਟ ਦੇ ਉੱਤੋਂ
ਮੁੱਛ ਖੜੀ
ਹੋ ਕਰਦੇ ਨੇ ਜਿਹੜੇ ਗੱਲਾਂ ਕਰ ਲੈਣ ਦੇ
ਹੋ ਆਪਾ ਤੇ ਭਾਈ ਜੀ ਇਹਦਾ ਈ
ਤੜੀ ਰੱਖਣੀ ,ਤੜੀ ਰੱਖਣੀ
ਹੋ ਪਾ ਕੇ ਕੁੜ੍ਤਾ ਪਜਾਮਾ
ਬਿਹ ਕੇ ਬੁਲੇਟ ਦੇ ਉੱਤੋਂ
ਮੁੱਛ ਖੜੀ
Jk