Ishq Zehreela

JATINDER SHAH, GURPREET GHUGGI

ਹੋ ਗਯਾ senti ਹੋਸ਼ ਨਾ ਰਹਿ ਗੀ
ਖੜੇ ਖਲੋਤੇ ਨੂੰ ਗ਼ਸ਼ ਪੈ ਗੀ

ਹੋ ਸੀਦਾ ਹੀ, ਹੋ ਸੀਦਾ ਹੀ
ਹੋ ਸੀਦਾ ਸੀਦਾ ਸੀਦਾ ਸੀਦਾ
ਸੀਦਾ ਹੀ ਸੀਰ ਨੂੰ ਚੜ ਗਿਆ
ਨੀ ਤੇਰਾ ਇਸ਼ਕ ਜ਼ਹਿਰੀਲਾ
ਐੱਨ ਕਲੇਜੇ ਲੜ ਗਿਆ
ਨੀ ਤੇਰਾ ਇਸ਼ਕ ਜ਼ਹਿਰੀਲਾ
ਹੋ ਬਣਕੇ ਟੁਹਾਂ ਲੜ ਗਿਆ
ਨੀ ਤੇਰਾ ਇਸ਼ਕ ਜ਼ਹਿਰੀਲਾ
ਐਥੇ ਐਥੇ ਐਥੇ
ਐਥੇ ਈ ਸੀਨੇ ਲੜ ਗਯਾ
ਨੀ ਤੇਰਾ ਇਸ਼ਕ ਜ਼ਹਿਰੀਲਾ
ਬਣਕੇ ਟੁਹਾਂ ਲੜ ਗਿਆ
ਨੀ ਤੇਰਾ ਇਸ਼ਕ ਜ਼ਹਿਰੀਲਾ
ਹਾਏ ਹਾਏ ਕਹਿਰ ਕਮਾ ਗਿਆ
ਨੀ ਤੇਰਾ ਇਸ਼ਕ ਜ਼ਹਿਰੀਲਾ
ਸੀਦਾ ਹੀ ਸੀਰ ਨੂੰ ਚੜ ਗਿਆ
ਨੀ ਤੇਰਾ ਇਸ਼ਕ ਜ਼ਹਿਰੀਲਾ

ਹੋ ਬੜਕ ਮਾਰਕੇ ਫੂਕ ਨਿਕਲ ਗਈ
ਬੰਨੇ ਖਾਂ ਦੀ ਫੂਕ ਨਿਕਲ ਗਈ
ਹੋ ਬੜਕ ਮਾਰਕੇ ਫੂਕ ਨਿਕਲ ਗਈ
ਬੰਨੇ ਖਾਂ ਦੀ ਫੂਕ ਨਿਕਲ ਗਈ
ਹੋ ਬੰਨੇ ਖਾਂ ਦੀ ਫੂਕ ਨਿਕਲ ਗਈ ਓਏ
ਹੋ ਫਨੀਅਰ ਹੋ ਫਨੀਅਰ ਹੋ ਫਨੀਅਰ
ਫਨੀਅਰ ਫਨੀਅਰ ਫਨੀਅਰ
ਫਨੀਅਰ ਬਣਕੇ ਖੜ੍ਹ ਗਿਆ
ਨੀ ਤੇਰਾ ਇਸ਼ਕ ਜ਼ਹਿਰੀਲਾ
ਐੱਨ ਕਲੇਜੇ ਲੜ ਗਿਆ
ਨੀ ਤੇਰਾ ਇਸ਼ਕ ਜ਼ਹਿਰੀਲਾ
ਹੋ ਬਣਕੇ ਟੁਹਾਂ ਲੜ ਗਿਆ
ਨੀ ਤੇਰਾ ਇਸ਼ਕ ਜ਼ਹਿਰੀਲਾ
ਐਥੇ ਐਥੇ ਐਥੇ
ਐਥੇ ਈ ਸੀਨੇ ਲੜ ਗਯਾ
ਨੀ ਤੇਰਾ ਇਸ਼ਕ ਜ਼ਹਿਰੀਲਾ
ਬਣਕੇ ਟੁਹਾਂ ਲੜ ਗਿਆ
ਨੀ ਤੇਰਾ ਇਸ਼ਕ ਜ਼ਹਿਰੀਲਾ
ਹਾਏ ਹਾਏ ਕਹਿਰ ਕਮਾ ਗਿਆ
ਨੀ ਤੇਰਾ ਇਸ਼ਕ ਜ਼ਹਿਰੀਲਾ
ਸੀਦਾ ਹੀ ਸੀਰ ਨੂੰ ਚੜ ਗਿਆ
ਨੀ ਤੇਰਾ ਇਸ਼ਕ ਜ਼ਹਿਰੀਲਾ

ਹੋ ਤੇਰੀ ਵੰਗ ਛਣਕੇ , ਨੀ ਪੰਜੇਬ ਛਣਕੇ
ਤੇਰੀ ਵੰਗ ਛਣਕੇ , ਨੀ ਪੰਜੇਬ ਛਣਕੇ
ਤੇਰੇ ਅੱਗੇ ਪਿੱਛੇ ਘੁਮੇ ਮੁੰਡਾ ਲਾਟੂ ਬਣਕੇ
ਤੇਰੇ ਅੱਗੇ ਪਿੱਛੇ ਘੁਮੇ ਮੁੰਡਾ ਲਾਟੂ ਬਣਕੇ
ਤੇਰੇ ਅੱਗੇ ਪਿੱਛੇ ਘੁਮੇ ਮੁੰਡਾ ਲਾਟੂ ਬਣਕੇ

ਹੋ ਮੋਟਰ ਵਾਂਗੂ ਧੜਕਣ ਚੱਲੇ
Bp ਹੋ ਗਿਆ ਉਪਰ ਥੱਲੇ (bp ਹੋ ਗਿਆ ਉਪਰ ਥੱਲੇ)
ਹੋ ਮੋਟਰ ਵਾਂਗੂ ਧੜਕਣ ਚੱਲੇ
Bp ਹੋ ਗਿਆ ਉਪਰ ਥੱਲੇ
ਹੋ bp ਹੋ ਗਿਆ ਉਪਰ ਥੱਲੇ ਈ ਓਏ
ਮੇਰੀ ਨਸ ਨਸ ਮੇਰੀ ਨਸ ਨਸ
ਮੇਰੀ ਨਸ ਨਸ ਦੇ ਵਿਚ ਵੜ੍ਹ ਗਿਆ
ਨੀ ਤੇਰਾ ਇਸ਼ਕ ਜ਼ਹਿਰੀਲਾ
ਐੱਨ ਕਲੇਜੇ ਲੜ ਗਿਆ
ਨੀ ਤੇਰਾ ਇਸ਼ਕ ਜ਼ਹਿਰੀਲਾ
ਹੋ ਬਣਕੇ ਟੁਹਾਂ ਲੜ ਗਿਆ
ਨੀ ਤੇਰਾ ਇਸ਼ਕ ਜ਼ਹਿਰੀਲਾ
ਐਥੇ ਐਥੇ ਐਥੇ
ਐਥੇ ਈ ਸੀਨੇ ਲੜ ਗਯਾ
ਨੀ ਤੇਰਾ ਇਸ਼ਕ ਜ਼ਹਿਰੀਲਾ
ਸੀਦਾ ਹੀ ਸੀਰ ਨੂੰ ਚੜ ਗਿਆ
ਨੀ ਤੇਰਾ ਇਸ਼ਕ ਜ਼ਹਿਰੀਲਾ
ਐੱਨ ਕਲੇਜੇ ਲੜ ਗਿਆ
ਨੀ ਤੇਰਾ ਇਸ਼ਕ ਜ਼ਹਿਰੀਲਾ

Curiosità sulla canzone Ishq Zehreela di Gippy Grewal

Chi ha composto la canzone “Ishq Zehreela” di di Gippy Grewal?
La canzone “Ishq Zehreela” di di Gippy Grewal è stata composta da JATINDER SHAH, GURPREET GHUGGI.

Canzoni più popolari di Gippy Grewal

Altri artisti di Film score