Ilaaj

Mani Longia

ਹਾਏ Dinner ਕਰਨਗੇ ਕੱਠੇ
ਰਾਤੀ ਕਿਹ ਜਾਣੇ ਵੇ
Dinner ਦੇ ਟਾਇਮ ਤੇ ਪਤਾ ਨੀ
ਕੀਤੇ ਰਿਹ ਜਾਣੇ ਵੇ

ਹੋ ਤੈਨੂ ਕਿ ਆਏ ਪਤਾ
ਕਿ ਕਿ ਕੱਮ ਬਲੀਏ
ਕੱਮ ਲ ਚਾਹੀਦਾ ਹੁੰਦਾ
ਦੱਮ ਬਲੀਏ

ਘਰੇ ਬੈਠੇ ਨੂ ਆ
ਤੈਨੂ ਗੱਲਾਂ ਔਂਦਿਆ
ਦੋ ਹੈ ਹਿੁਮਰੇ ਦੋ ਹੂਂ ਬਲੀਏ

ਮੈਨੂ ਕਰਨਾ ਪੈਣਾ ਧੱਕਾ ਵੇ
ਤੂ ਦੇਖਤਾ ਜਾ
ਤੇਰਾ ਕਰੂ ਇਲਾਜ ਮੈਂ ਪਕਾ ਵੇ
ਤੂ ਦੇਖਤਾ ਜਾ
ਤੇਰਾ ਕਰੂ ਇਲਾਜ ਮੈਂ ਪਕਾ ਵੇ
ਤੂ ਦੇਖਤਾ ਜਾ
ਹਾਏ Dinner ਕਰਨਗੇ ਕੱਠੇ

ਜੇ ਨਾ ਆਯਾ ਰਾਤੀ ਟਾਇਮ ਤੇ
ਭੁੱਕਖੀ ਮਰਜੂ ਯਾਰਾ
ਤੇਰੀ ਜਾਂ ਨੂ ਖਡ਼ਾ ਮੈਂ
ਨਵਾ ਸਿਯਪਾ ਕਰਜੂ ਯਾਰਾ

ਜੇ ਨਾ ਆਯਾ ਰਾਤੀ ਟਾਇਮ ਤੇ
ਭੁੱਕਖੀ ਮਰਜੂ ਯਾਰਾ
ਤੇਰੀ ਜਾਂ ਨੂ ਖਡ਼ਾ ਮੈਂ
ਨਵਾ ਸਿਯਪਾ ਕਰਜੂ ਯਾਰਾ

ਹੋ ਚੱਲ ਚੱਲ ਚਾਲ
ਕਿਯੂ ਡਰੈ ਜਾਣੀ ਆਏ
ਮੇਰੇ ਤੇ ਬ੍ਲੇਮ ਕਿਯੂ
ਤੂ ਲ ਜਾਣੀ ਆਏ

ਬਿਨਾ ਗੱਲਾਂ ਛੱਡ ਦੇ
ਦਬੌਣਾ ਯਾਰ ਨੂ
ਕਾਲ ਕੱਟ ਨੀ ਦਿਮਾਗ
ਕਾਟੋ ਖਾਈ ਜਾਣੀ ਆਏ

ਹੋ ਮੈਨੂ ਪਤਾ ਜੋ ਤੋਡ਼ ਦੇ ਡੱਕਾ ਵੇ
ਤੂ ਦੇਖਤਾ ਜਾ
ਤੇਰਾ ਕਰੂ ਇਲਾਜ ਮੈਂ ਪਕਾ ਵੇ
ਤੂ ਦੇਖਤਾ ਜਾ
ਤੇਰਾ ਕਰੂ ਇਲਾਜ ਮੈਂ ਪਕਾ ਵੇ
ਤੂ ਦੇਖਤਾ ਜਾ
ਹਾਏ Dinner ਕਰਨਗੇ ਕੱਠੇ

ਏ ਦਾਂ ਨਾ ਲੱਦੇਯਾ ਕਰ ਤੂ
ਗੱਲ ਸੁਣ ਮੇਰੀਏ ਜਾਣੇ ਨੀ
ਕੀਟੋ ਸੂਟ ਔਣਗੇ ਤੇਰੇ
ਜੇ ਕੱਮ ਨਾ ਕਰਾ ਰਾਕਾਨੇ ਨੀ

ਤੇਰੇ ਭਾਰੇ ਭਾਰੇ ਸੂਟ ਤੇ
ਨਖਰੇ ਵਾਲ ਝਾਦ ਦੂ ਮੇਰੇ
ਹਾਏ ਜਦੋ ਮਾਈਉਂ ਕੁਜ ਹੋ ਗੇਯਾ ਨੀ
ਫਿਰ ਠੰਡ ਪੇਜੁਗੀ ਤੇਰੇ

ਵੇ ਯਾਰਾ ਦੇ ਨਾਲ ਫਿਰਦੇ ਜਦੋ ਤੂ
ਓਹਡੋ ਵਾਲ ਤਾ ਝਦ ਦੇ ਨਈ
ਬਿਨਾ ਗੈਲੋ ਤਾ ਅੱਸੀ ਚਾਨਣਾ
ਤੇਰੇ ਨਾਲ ਕਦੇ ਵੀ ਲੱਦ ਦੇ ਨਈ

ਬਸ ਕਰੋ ਜੀ ਜਨਾਬ
ਮੈਨੂ ਅਵੇਈਂ ਨਾ ਡਰਾਓ ਜੀ
ਹੱਤਤ ਜੋਡ਼ੇ ਥ੍ਹੋਡੇ ਅੱਗੇ
ਤੁੱਸੀ ਖਾਣਾ ਖਾਓ ਜੀ

ਕਾਲ ਦਾ ਪ੍ਰਾਮਿਸ ਡਿਨ੍ਨਰ
ਕਾਥੇ ਕਰਨਗੇ
ਹੁਣ ਮੈਨੂ ਅਵੇਈਂ ਨਾ ਜੀ
ਵਿਪਦਾ ਚ ਪਾਓ ਜੀ

ਮਨੀ ਬੰਨਦਾ ਬਹੋਟ ਸੁਨਾਖਾ ਵੇ
ਤੂ ਦੇਖਤਾ ਜਾ
ਤੇਰਾ ਕਰੂ ਇਲਾਜ ਮੈਂ ਪਕਾ ਵੇ
ਤੂ ਦੇਖਤਾ ਜਾ
ਤੇਰਾ ਕਰੂ ਇਲਾਜ ਮੈਂ ਪਕਾ ਵੇ
ਤੂ ਦੇਖਤਾ ਜਾ
ਤੂ ਦੇਖਤਾ ਜਾ

Curiosità sulla canzone Ilaaj di Gippy Grewal

Chi ha composto la canzone “Ilaaj” di di Gippy Grewal?
La canzone “Ilaaj” di di Gippy Grewal è stata composta da Mani Longia.

Canzoni più popolari di Gippy Grewal

Altri artisti di Film score