Hypnotize

Jaani

ਹੋ ਮੇਰੀ hang ਹੋ ਗਈ ਆਂ eyes ਨੀ
ਜੱਟਾ ਦਾ ਮੁੰਡਾ
ਮੈਨੂ ਕਰ ਗਿਆ Hypnotize ਨੀ
ਜੱਟਾ ਦਾ ਮੁੰਡਾ

ਹੋ ਮੇਰੀ hang ਹੋ ਗਈ ਆਂ eyes ਨੀ
ਜੱਟਾ ਦੀ ਕੁੜੀ
ਮੈਨੂ ਕਰ ਗਾਯੀ Hypnotize ਨੀ
ਜੱਟਾ ਦੀ ਕੁੜੀ

ਮੇਰੇ ਸਪਨੇ ਦੇ ਵਿਚ ਆਵੇ ਨੀ
ਅੱਖਾਂ ਵਿਚ ਅੱਖਾਂ ਪਾਵੇ ਨੀ
ਮੇਰੇ ਸਪਨੇ ਦੇ ਵਿਚ ਆਵੇ ਨੀ
ਮੇਰੇ ਲੱਕ ਦਾ ਪੁਛਦਾ size ਨੀ
ਜੱਟਾ ਦਾ ਮੁੰਡਾ
ਮੈਨੂ ਕਰ ਗਿਆ Hypnotize ਨੀ
ਜੱਟਾ ਦਾ ਮੁੰਡਾ

ਹੋ ਮੇਰੀ hang ਹੋ ਗਈ ਆਂ eyes ਨੀ
ਜੱਟਾ ਦੀ ਕੁੜੀ
ਮੈਨੂ ਕਰ ਗਾਯੀ Hypnotize ਨੀ
ਜੱਟਾ ਦੀ ਕੁੜੀ

ਹੋ ਅੰਬਰਾਂ ਤੋਂ ਪਾਰ ਦੀ ਏ
ਜ਼ੁਲਫਾ ਖਲਾਰ ਦੀ ਏ
ਅੱਖ ਜਦੋਂ ਮਾਰ ਦੀ ਏ
ਪੱਥਰ ਵੀ ਪਾੜ ਦੀ ਏ

ਓ ਤੂ ਵੀ ਕਿਹੜਾ ਘਟ ਏ ਵੇ
ਤੇਰੀ ਮੈਂ ਦੀਵਾਨੀ ਓਏ
ਔਰ ਕੀ ਹੋਰ ਮੰਗਦੀ
ਜਿਹਦਾ ਯਾਰ ਜਾਣੀ ਏ

ਹੋ ਅੰਬਰਾਂ ਤੋਂ ਪਾਰ ਦੀ ਏ
ਜ਼ੁਲਫਾ ਖਲਾਰ ਦੀ ਏ
ਗੋਲੀ ਨਾਲ ਡੈਡ ਲੀ ਆਏ
ਅੱਖ ਜਦੋਂ ਮਾਰ ਦੀ ਏ

ਓ ਤੂ ਵੀ ਕਿਹੜਾ ਘਟ ਏ ਵੇ
ਤੇਰੀ ਮੈਂ ਦੀਵਾਨੀ ਓਏ
ਔਰ ਕੀ ਹੋਰ ਮੰਗਦੀ
ਜਿਹਦਾ ਯਾਰ ਜਾਣੀ ਏ
ਮੈਂ ਚੁੰਮਦੀ ਤੇਰੀ ਗਾਨੀ ਵੇ
ਤੈਨੂ ਤੱਕ ਕੇ ਉਡ ਦਿਯਾ ਜਾਣੀ ਵੇ
ਤੈਨੂ ਤੱਕ ਕੇ ਉਡ ਦਿਯਾ ਜਾਣੀ ਵੇ

ਹੋ ਮੇਰੇ ਅੰਦਰ butterflies ਨੀ
ਜੱਟਾ ਦੀ ਕੁੜੀ

ਮੈਨੂ ਕਰ ਗਿਆ Hypnotize ਨੀ
ਜੱਟਾ ਦਾ ਮੁੰਡਾ

ਹੋ ਮੇਰੀ hang ਹੋ ਗਈ ਆਂ eyes ਨੀ
ਜੱਟਾ ਦੀ ਕੁੜੀ
ਮੈਨੂ ਕਰ ਗਾਯੀ Hypnotize ਨੀ
ਜੱਟਾ ਦੀ ਕੁੜੀ

ਓ ਤੇਰੀ ਮੇਰੀ ਜੋਡ਼ੀ ਸੋਹਣੇਯਾ
ਇਹਦਾ ਲਗਦੀ ਓਏ

ਜਿਵੇਂ ਗੁਲਾਬੀ ਨਦੀ ਦੇ ਵਿਚ
ਨੀਲੀ ਵੀ ਵਗਦੀ ਹਾਏ
ਜਿਵੇਂ ਗੁਲਾਬੀ ਨਦੀ ਦੇ ਵਿਚ
ਨੀਲੀ ਵੀ ਵਗਦੀ ਹਾਏ

ਮੈਂ ਤੇਰੇ ਵੱਲੀ ਚੱਕਾ ਵੇ
ਤੇਰੇ ਨਾਲ ਵੇਖਾ ਮੈਂ ਰਾਤਾਂ ਵੇ
ਤੇਰੇ ਨਾਲ ਵੇਖਾ ਮੈਂ ਰਾਤਾਂ ਵੇ

ਤੇਰੇ ਨਾਲ ਵੇਖਾ sunrise ਨੀ
ਜੱਟਾ ਦੀ ਕੁੜੀ

ਮੈਨੂ ਕਰ ਗਯਾ Hypnotize ਨੀ
ਜੱਟਾ ਦਾ ਮੁੰਡਾ

ਹੋ ਮੇਰੀ hang ਹੋ ਗਈ ਆਂ eyes ਨੀ
ਜੱਟਾ ਦੀ ਕੁੜੀ
ਮੈਨੂ ਕਰ ਗਾਯੀ Hypnotize ਨੀ
ਜੱਟਾ ਦੀ ਕੁੜੀ

Curiosità sulla canzone Hypnotize di Gippy Grewal

Chi ha composto la canzone “Hypnotize” di di Gippy Grewal?
La canzone “Hypnotize” di di Gippy Grewal è stata composta da Jaani.

Canzoni più popolari di Gippy Grewal

Altri artisti di Film score