Hallat [Yaar Mera]
ਕਦੇ ਉਤੇ ਕਦੀ ਥੱਲੇ
ਕਦੀ ਪੂਰੀ ਬੱਲੇ ਬੱਲੇ
ਕਦੇ ਉਤੇ ਕਦੀ ਥੱਲੇ
ਕਦੀ ਪੂਰੀ ਬੱਲੇ ਬੱਲੇ
ਹਾਏ ਕਦੇ ਤਾ ਸਂਬਾਲੇ ਸਾਮਬੇ ਜਾਂਦੇ ਨੋਟ ਨਾ
ਹਾਏ ਕਦੇ ਤਾ ਸਂਬਾਲੇ ਸਾਮਬੇ ਜਾਂਦੇ ਨੋਟ ਨਾ
ਕਦੇ ਖਖੋ ਹੋਲੇ ਨਾ ਕਮਿਯਾ ਰਹਿੰਦੀਆਂ
ਸਦਾ ਨਈ ਹਾਲਤ ਰਿਹਿੰਦੇ ਮਾੜੇ ਬੰਦੇ ਦੇ
ਸਦਾ ਨਾਇਓ ਬੰਦਿਆਂ ਚੜਾਇਆ ਰਹਿੰਦੀਆਂ
ਸਦਾ ਨਈ ਹਾਲਤ ਰਿਹਿੰਦੇ ਮਾੜੇ ਬੰਦੇ ਦੇ
ਸਦਾ ਨਾਇਓ ਬੰਦਿਆਂ ਚੜਾਇਆ ਰਹਿੰਦੀਆਂ
ਹਾਏ ਵੱਟਾ ਉਤੇ ਹੁੰਦੇ ਸੀ ਜੋ ਘਾ ਖੂਤ ਦੇ
ਪਹੁੰਚ ਗਏ ਵਲੈਤ ਹੁਣ ਗਲਾ ਹੋਰ ਨੇ
ਪਿੰਡ ਦੇ ਵਚਾਲੇ ਕੋਠਿਯਾ ਸ਼ਾੱਟ ਲਾਹਿਯਾ ਕੋਠਿਯਾ
ਕਛਿਯਾ ਤੰਦੋਲਿਯਾ ਤੋਹ ਧਾ ਤੇ ਮੋੜ ਨੇ
ਹਾਏ ਕਿਸੇ ਨੂ ਦੁਹ ਵੇਲੇ ਵੇ ਨਾ ਰੋਟੀ ਜੁੜ ਦੀ
ਹਾਏ ਕਿਸੇ ਨੂ ਦੁਹ ਵੇਲੇ ਵੇ ਨਾ ਰੋਟੀ ਜੁੜ ਦੀ
ਕਹਿਆ ਮੋਹਰੇ ਮੱਖਣ ਮਲਾਇਆ ਰਹਿੰਦੀਆਂ
ਸਦਾ ਨਈ ਹਾਲਤ ਰਿਹਿੰਦੇ ਮਾੜੇ ਬੰਦੇ ਦੇ
ਸਦਾ ਨਾਇਓ ਬੰਦਿਆਂ ਚੜਾਇਆ ਰਹਿੰਦੀਆਂ
ਸਦਾ ਨਈ ਹਾਲਤ ਰਿਹਿੰਦੇ ਮਾੜੇ ਬੰਦੇ ਦੇ
ਸਦਾ ਨਾਇਓ ਬੰਦਿਆਂ ਚੜਾਇਆ ਰਹਿੰਦੀਆਂ
ਓ ਦੇਖੋ ਜਿਹੜਾ ਬੈਠਾ wheel chair ਤੇ
ਕਦੇ ਹੂੰਆ ਬੱਪੂ ਕੋਡੀ ਕੋਡੀ ਖੇਲਦਾ
ਅਖਾਂ ਵਿਚ ਹੇਨੀ ਜਿਹਦੇ ਅੱਜ ਜੋਤ ਬੇ
ਫਿਰਦਾ ਸੀ ਮੇਲੇਯਾ ਚ ਕਦੇ ਮੇਲਦਾ
ਹਾਏ ਹੋਣਾ ਨਹੀ ਜਵਾਨੀ ਚ ਤਾਪ ਚੜ੍ਹਿਆ
ਹਾਏ ਹੋਣਾ ਨਹੀ ਜਵਾਨੀ ਚ ਤਾਪ ਚੜ੍ਹਿਆ
ਅੱਜ ਜਿਹਦੇ ਭੋਜੇ ਚ ਦਵਾਇਆ ਰਹਿੰਦੀਆਂ
ਸਦਾ ਨਈ ਹਾਲਤ ਰਿਹਿੰਦੇ ਮਾੜੇ ਬੰਦੇ ਦੇ
ਸਦਾ ਨਾਇਓ ਬੰਦਿਆਂ ਚੜਾਇਆ ਰਹਿੰਦੀਆਂ
ਸਦਾ ਨਈ ਹਾਲਤ ਰਿਹਿੰਦੇ ਮਾੜੇ ਬੰਦੇ ਦੇ
ਸਦਾ ਨਾਇਓ ਬੰਦਿਆਂ ਚੜਾਇਆ ਰਹਿੰਦੀਆਂ
ਮੰਗੀ ਨੇ ਦਾਵਾਨੀ ਨੇ ਸੀ ਕੋਈ ਦਿੰਦਾ ਮਾਨ ਨੂ
ਆਜ ਸੇਖ਼ ਦੌਲਤ ਚ ਮੌਜਾ ਮਾਣਦਾ
ਨੀਲੀ ਛੱਤ ਵਾਲੇ ਦੀਆਂ ਖੇਡਾ ਸਰਿਯਾ
ਕੌਣ ਜਗਦੇਵ ਨੂ ਸੀ ਹੁੰਦਾ ਜਾਂਣ ਦਾ
ਹਾਏ ਲੰਗ ਦੇ ਸੀ ਯਾਰ ਜਿਹੜੇ ਪਾਸਾ ਵਾਟ ਕੇ
ਹਾਏ ਲੰਗ ਦੇ ਸੀ ਯਾਰ ਜਿਹੜੇ ਪਾਸਾ ਵਾਟ ਕੇ
ਹੁਣ ਘਰੇ ਮਿਹਫੀਲਾ ਸਜਾਇਆ ਰਹਿੰਦੀਆਂ
ਸਦਾ ਨਈ ਹਾਲਤ ਰਿਹਿੰਦੇ ਮਾੜੇ ਬੰਦੇ ਦੇ
ਸਦਾ ਨਾਇਓ ਬੰਦਿਆਂ ਚੜਾਇਆ ਰਹਿੰਦੀਆਂ
ਸਦਾ ਨਈ ਹਾਲਤ ਰਿਹਿੰਦੇ ਮਾੜੇ ਬੰਦੇ ਦੇ
ਸਦਾ ਨਾਇਓ ਬੰਦਿਆਂ ਚੜਾਇਆ ਰਹਿੰਦੀਆਂ
ਸਦਾ ਨਈ ਹਾਲਤ ਰਿਹਿੰਦੇ ਮਾੜੇ ਬੰਦੇ ਦੇ
ਸਦਾ ਨਾਇਓ ਬੰਦਿਆਂ ਚੜਾਇਆ ਰਹਿੰਦੀਆਂ
ਸਦਾ ਨਈ ਹਾਲਤ ਰਿਹਿੰਦੇ ਮਾੜੇ ਬੰਦੇ ਦੇ
ਸਦਾ ਨਾਇਓ ਬੰਦਿਆਂ ਚੜਾਇਆ ਰਹਿੰਦੀਆਂ