Disco

Jaani, Badshah

ਵੇ ਮੁੰਡੇ ਦੀਆ ਭੈਣਾਂ disco
ਨਾਲ ਜੋੜੀ ਬਣ ਗਈ disco
ਵੇ ਮੁੰਡੇ ਦੀਆ ਭੈਣਾਂ disco
ਨਾਲ ਜੋੜੀ ਬਣ ਗਈ disco
ਵੇ ਤੂੰ ਵੀ disco ਮੈਂ ਵੀ disco
ਸਾਰੇ ਬਣ ਗਏ disco

ਪ ਪ ਪ ਪ ਪ ਪ ਪ ਪ

ਤੇਰੀ ਗੁੱਤ ਨਾਗਣੀ disco
ਤੇਰੀ ਐਨਕ ਕਾਲੀ disco
ਤੇਰੀ Richard milli disco
ਸੋਨੇ ਦੀ ਵਾਲੀ disco
ਤੇਰੀ ਅੱਖ ਵੀ disco
ਲੱਕ ਵੀ disco
ਸਾਰੀਆਂ ਚੀਜ਼ਾਂ disco

ਪ ਪ ਪ ਪ disco ਪ ਪ ਪ ਪ disco

ਅੱਖ ਤੇ shade ਨੇ ਲੱਕ ਸਵਾਰੇ
Van cleef ਦੇ ਕਾਂਟੇ ਪਤਲੋ
ਯਾਰ ਤੇਰਾ g wag ਭਜਾਵੇ
Helpless ਨੇ ਸ਼ਪਾਟੇ ਪਤਲੋ
Travel first class ਐਂ ਪਤਲੋ
ਫਿਲਟਰ ਵਿਚ ਗਲਾਸ ਐਂ ਪਤਲੋ
ਪਿਆਰ ਵਯਾਰ ਵਿਚ ਫੈਲ ਹੀ ਹੋਇਆ
ਯਾਰੀਆਂ ਦੇ ਵਿਚ ਪਾਸ ਐਂ
ਜੇਹੜਾ ਭੰਗੜਾ ਪਾਵੇ disco
ਘੋੜਾ ਡੱਬ ਵਿਚ ਕਰਦਾ disco
ਜਦੋਂ ਕੱਦੇ ਹਵਾ ਵਿਚ ਬਕਰੇ ਬੁਲਾਵੇ
ਸਾਰੇ ਈ ਕਰਦੇ disco (ਬੁੱਰਰਾ)

ਪ ਪ ਪ ਪ disco ਪ ਪ ਪ ਪ

ਤੇਰਾ ਲਹੰਗਾ ਪਾਇਆ disco
ਤੇਰਾ ਚਾਚਾ ਤਾਯਾ disco
ਤੇਰਾ lip gloss ਵੀ disco
ਤੇਰੇ rig ross ਵੀ disco
ਤੇਰੀ ਮਥੇ ਬਿੰਦੀ disco
ਜੇਹੜੀ ਬੋਲੇ ਹਿੰਦੀ disco
ਤੇਰੀ Lamborghini disco
ਪਰ ਦਿਲ ਨਾ ਦਿੰਦੀ disco
ਤੇਰਾ 35 disco 36 disco
ਸਾਰੇ ਈ ਨੰਬਰ disco

ਪ ਪ ਪ ਪ ਪ ਪ ਪ ਪ

ਹਾਹਾਹਾ, ਬਾਬਾ ਜੀ ਗੱਲ ਐਦਾਂ ਐ ਪੀ disco disco ਹੋਈ ਪਈ ਐ

ਪ ਪ ਪ ਪ disco ਪ ਪ ਪ ਪ disco
ਪ ਪ ਪ ਪ, Gippy Grewal ਪ ਪ ਪ ਪ
ਥੋਡਾ ਭਾਈ Badshah

Curiosità sulla canzone Disco di Gippy Grewal

Chi ha composto la canzone “Disco” di di Gippy Grewal?
La canzone “Disco” di di Gippy Grewal è stata composta da Jaani, Badshah.

Canzoni più popolari di Gippy Grewal

Altri artisti di Film score