Car Nachdi

Jaani Johan

Yeah check
Check 1 2 yup that’s right!
We back at it again
Bohemia Gippy Grewal
Car ਖਡ਼ੀ ਤੇਰੇ bunglow ਦੇ ਬਾਹਿਰ
ਛਹੇਤੀ ਛਹੇਤੀ ਆਜਾ ਹੋਕੇ ਤੇਆਰ
Car ਖਡ਼ੀ ਤੇਰੇ bunglow ਦੇ ਬਾਹਿਰ
Gip gip gip gippy rewal

Royal black ਰੰਗ, ਰੰਗ ਮੇਰੀ car ਦਾ
ਭੁਖੀ ਤੇਰੇ ਪ੍ਯਾਰ ਦੀ ਏ ਗੁਪ ਨਾਹੀਓ ਮਾਰਦਾ
Royal black ਰੰਗ, ਰੰਗ ਮੇਰੀ car ਦਾ
ਭੁਖੀ ਤੇਰੇ ਪ੍ਯਾਰ ਦੀ ਏ ਗੁਪ ਨਾਹੀਓ ਮਾਰਦਾ
Royal black ਰੰਗ, ਰੰਗ ਮੇਰੀ car ਦਾ
ਭੁਖੀ ਤੇਰੇ ਪ੍ਯਾਰ ਦੀ ਏ ਗੁਪ ਨਾਹੀਓ ਮਾਰਦਾ
ਜਦੋਂ ਹੁੰਨੀ ਆਏ ਤੂ ਅਖਾਂ ਸਾਮਨੇ
ਤੇਰੇ ਕਜਲੇ ਦੀ ਧਾਰ ਤੱਕਦੀ
ਜਦੋਂ ਹੁੰਨੀ ਆਏ ਤੂ ਅਖਾਂ ਸਾਮਨੇ
ਤੇਰੇ ਕਜਲੇ ਦੀ ਧਾਰ ਤੱਕਦੀ
ਤੇਰੀ ਸੋਂਹ ਤੈਨੂ ਵੇਖ ਵੇਖ ਕੇ
ਹੋ ਬਿੱਲੋ ਮੇਰੀ car ਨਚਦੀ

Let's go
ਤੇਰੀ ਸੋਂਹ ਤੈਨੂ ਵੇਖ ਵੇਖ ਕੇ
ਹੋ ਬਿੱਲੋ ਮੇਰੀ car ਨਚਦੀ
ਹੋ car car ਫੁਟ ਫੁਟ ਮਾਰਕੇ
ਤੇਰੇ bunglow ਦੇ ਬਾਹਿਰ ਨਚਦੀ

ਜਿਵੇਂ hydraulics ਨਾਲ fix ਮੇਰੀ car
ਤੇਰੇ ਘਰ ਦੇ ਬਾਹਿਰ
ਟੱਪਣ ਲਗੇਯਾ ਤੇਰੀ ਦੀਵਾਰ
High speed chase
Red light ਤੇ ਲਾਵਾਂ ਨਾ brake
ਤੇਰੇ ਪ੍ਯਾਰ ਚ ਗੱਡੀ ਵੀ
ਮੇਰੀ ਚਹਾਲਾ ਮਾਰੇ ਵੇਖ
Bounce bounce bounce bounce
ਹੁਣ ਪਿਛਹੇ ਪਿਛਹੇ ਪੋਲੀਸ ਕਰ ਸ਼ੋਰ
ਗੱਡੀ ਚਲੇ ਏਨਿ ਤੇਜ਼
ਮੈਨੂ ਦਿਖੇ ਨਾ ਕੁਛਹ ਹੋਰ
ਹੁਣ ਬਿਨਾ ਹਕ ਬਕ ਬਕ
ਮੁੰਡੇ ਕਰਨ ਮੈਨੂ ਬੋਰ
ਮਿੱਤਰਾਂ ਨੇ ਫਿਰ ਕੱਦਤੀ ਤੌਰ
ਜਿਹਦੇ ਕਲਾਮ ਕਿੱਤੇ ਗੀਤ ਮੈਨੇ ਸਾਰੇ ਹਿਟ
ਜਿਹਦੇ ਪੇਲੈਂਗ ਥੱਲੇ ਨੋਟ ਤੇਰੇ
Counterfeit scientific
ਮੇਰੀ ਸ਼ਾਯਾਰੀ futuristic matrix
ਮੇਰੇ ਬੋਲ ਜਿਵੇ camera tricks
ਮੇਰੇ ਬੋਲ ਜਿਵੇ camera tricks

ਤੇਰੀ ਸੋਂਹ ਤੈਨੂ ਵੇਖ ਵੇਖ ਕੇ
ਹੋ ਬਿੱਲੋ ਮੇਰੀ car ਨਚਦੀ
ਹੋ car car ਫੁਟ ਫੁਟ ਮਾਰਕੇ
ਤੇਰੇ bungalow ਦੇ ਬਾਹਿਰ ਨਚਦੀ
ਜਿਵੇ ਮੇਰੀ ਗੱਲ ਕਰਨ
ਤੇਰੇ ਉੱਤੇ ਏਨਾ ਮਰਨ
ਚੋਰੀ ਚੋਰੀ ਤੈਨੂ ਤਕਦਾ
ਨਚਦੀ ਨੀ ਕੱਲੀ ਮੇਰੀ car ਰੋਡ ਉੱਤੇ
Baby ਦਿਲ ਵੀ ਏ ਮੇਰਾ ਨੱਚਦਾ
ਹੋ ਮੁੰਡਾ ਨੀ ਮੈਂ mean ਬਲੀਏ
ਤੂ ਕਰ ਲ ਯਕੀਨ ਬਲੀਏ
ਤੂ ਕਰ ਲ ਯਕੀਨ ਬਲੀਏ
ਹੋ ਮੁੰਡਾ ਨੀ ਮੈਂ mean ਬਲੀਏ
ਹੋ ਜਾਣੀ ਸਾਮਨੇ ਨਾ ਲੈਕੇ ਆਯਾ ਕਰ
ਜੇੜੇ ਕਾਲੇ ਪੀਲੇ ਨਾਲ ਰਖਦੀ
ਹੋ ਜਾਣੀ ਸਾਮਨੇ ਨਾ ਲੈਕੇ ਆਯਾ ਕਰ
ਜੇੜੇ ਕਾਲੇ ਪੀਲੇ ਨਾਲ ਰਖਦੀ
ਤੇਰੀ ਸੋਂਹ ਤੈਨੂ ਵੇਖ ਵੇਖ ਕੇ
ਹੋ ਬਿੱਲੋ ਮੇਰੀ car ਨਚਦੀ

Let's go
ਤੇਰੀ ਸੋਂਹ ਤੈਨੂ ਵੇਖ ਵੇਖ ਕੇ
ਹੋ ਬਿੱਲੋ ਮੇਰੀ car ਨਚਦੀ

Bohemia Gippy Grewal
Car ਖਡ਼ੀ ਤੇਰੇ bunglow ਦੇ ਬਾਹਿਰ

Curiosità sulla canzone Car Nachdi di Gippy Grewal

Chi ha composto la canzone “Car Nachdi” di di Gippy Grewal?
La canzone “Car Nachdi” di di Gippy Grewal è stata composta da Jaani Johan.

Canzoni più popolari di Gippy Grewal

Altri artisti di Film score