Beautiful Jatti

JATINDER SHAH, MANINDER KAILEY

ਹੋ

ਹੋ ਚੰਡੀਗੜ੍ਹ ਤੋਂ ਪਰੀ ਹੈ ਆਯੀ ਚੰਡੀਗੜ੍ਹ ਤੋਂ
ਚੰਡੀਗੜ੍ਹ ਤੋਂ ਪਰੀ ਹੈ ਆਯੀ
ਲਗਦੀ ਪੂਰੀ butterfly
ਖੁੱਲੇ ਵਾਲ ਤੇ jean ਫਸਾਯੀ
ਓਏ beautiful ਜੱਟੀ
beautiful ਜੱਟੀ ਆ ਗਯੀ ਓਏ
ਔਂਦੇ ਹੀ ਸਬ ਤੇ
ਔਂਦੇ ਹੀ ਸਬ ਤੇ ਸ਼ਾ ਗਯੀ ਓਏ beautiful ਜੱਟੀ
Beautiful ਜੱਟੀ ਆ ਗਯੀ ਓਏ

ਹੋ diamond ਨੇ ਤੇ ਰੰਗ ਪੂਰਾ ਏ gold ਦਾ
ਹੋ ਉੱਤੋਂ body ਤੇ perfume ਲਗਾਕੇ ਆਯੀ
ਹੋ ਤੈਨੂ million-million like ਮਿਲਣ ਮੁਟਿਆਰੇ ਨੀ
ਅਸ੍ਲੀ fan following fake ਨੈਯੋ ਬਣਾਯੀ
ਫੋਨ-ਆਂ ਚੋ ਨੇਟ ਮੁਕਾ ਗਯੀ ਏ beautiful ਜੱਟੀ
ਹੋ ਨਖਰੋ ਘੂਮਦੀ ਵਿਚ ਬਾਜ਼ਾਰ
ਅੱਗੋਂ ਪੁਛ ਨਾ ਮੇਰੇ ਯਾਰ
ਬਣ ਗਏ danger ਜੇ ਆਸਾਰ, ਜੇਡੇ ਪਿਛੇ-ਪਿਛੇ
ਜੋ ਪਿਛੇ-ਪਿਛੇ ਆਂਦੇ ਨੇ ਗਬਰੂ ਡਰ-ਡਰਕੇ
ਗਬਰੂ ਡਰ-ਡਰ ਮੁੜ ਜਾਂਦੇ, ਗਬਰੂ ਡਰ-ਡਰਕੇ,
ਗਬਰੂ ਡਰ-ਡਰ ਮੁੜ ਜਾਂਦੇ.

Curiosità sulla canzone Beautiful Jatti di Gippy Grewal

Chi ha composto la canzone “Beautiful Jatti” di di Gippy Grewal?
La canzone “Beautiful Jatti” di di Gippy Grewal è stata composta da JATINDER SHAH, MANINDER KAILEY.

Canzoni più popolari di Gippy Grewal

Altri artisti di Film score