Pinch

Fan Star

ਮੈਂ pinch ਕਰ ਕਰ check ਕਰਦੀ
ਮੈਂ pinch ਕਰ ਕਰ check ਕਰਦੀ
ਮੈਂ pinch ਕਰ ਕਰ check ਕਰਦੀ

ਇਹਨੇ ਚਿਰਾਂ ਤੋਂ ਸੀ ਤੈਨੂੰ ਰਬ ਕੋਲ ਮੰਗ੍ਦਾ ਮੇਰਾ ਦਿਲ ਵੇ
Finally ਮੇਂਨੂ ਅੱਜ ਸੋਹਣੇਆਂ ਵੇ ਕਿਯਾ ਆਏ ਤੂ ਮਿਲ ਵੇ

ਇਹਨੇ ਚਿਰਾਂ ਤੋਂ ਸੀ ਤੈਨੂੰ ਰਬ ਕੋਲ ਮੰਗ੍ਦਾ ਮੇਰਾ ਦਿਲ ਵੇ
Finally ਮੇਂਨੂ ਅੱਜ ਸੋਹਣੇਆਂ ਵੇ ਕਿਯਾ ਆਏ ਤੂ ਮਿਲ ਵੇ

ਮੇਰੇ ਉੱਤੇ ਊ ਮਾਰਦਾ, ਜਿੱਦੇ ਉੱਤੇ ਹਰ ਕੂੜੀ ਮਰਦੀ
ਜਿੱਦੇ ਉੱਤੇ ਹਰ ਕੂੜੀ ਮਰਦੀ
ਜਿੱਦੇ ਉੱਤੇ ਹਰ ਕੂੜੀ ਮਰਦੀ
ਵੇ ਤੂ ਸਚਹੀ ਮੁਚੀ ਆਏ ਮੇਰੇ ਨਾਲ, ਯਾ ਕੋਈ dream ਤਾ ਨਈ

ਮੈਂ pinch ਕਰ ਕਰ check ਕਰਦੀ
ਮੈਂ pinch ਕਰ ਕਰ check ਕਰਦੀ
ਮੈਂ pinch ਕਰ ਕਰ check ਕਰਦੀ
ਮੈਂ pinch ਕਰ ਕਰ check ਕਰ-ਕਰ, ਕਰ-ਕਰ
ਕਰ-ਕਰ, ਕਰ-ਕਰ

ਹਥ ਫੜ ਮੇਰਾ ਜਦੋ ਨਾਲ ਤੂ ਚਲ ਦਾ
ਸਾਨੂ ਇਕੱਠਿਆਂ ਨੂੰ ਵੇਖ ਕੇ ਜਗ ਸਾਰਾ ਜਲ ਦਾ

ਹਥ ਫੜ ਮੇਰਾ ਜਦੋ ਨਾਲ ਤੂ ਚਲ ਦਾ
ਸਾਨੂ ਇਕੱਠਿਆਂ ਨੂੰ ਵੇਖ ਕੇ ਜਗ ਸਾਰਾ ਜਲ ਦਾ
ਜਗ ਸਾਰਾ ਜਲ ਦਾ
ਜਗ ਸਾਰਾ, ਜਗ ਸਾਰਾ, ਜਗ ਸਾਰਾ ਜਲ ਦਾ
ਜਗ ਸਾਰਾ, ਜਗ ਸਾਰਾ

ਤੈਨੂੰ ਕੋਈ ਖੋ ਕੇ ਨਾ ਲ ਜੇ ਮੈਂ ਹਰ ਪਲ ਰਹਾਂ ਡਰਦੀ
ਮੈਂ ਹਰ ਪਲ ਰਹਾਂ ਡਰਦੀ
ਮੈਂ ਹਰ ਪਲ ਰਹਾਂ ਡਰਦੀ

ਵੇ ਤੂ ਸਚਹੀ ਮੁਚੀ ਆਏ ਮੇਰੇ ਨਾਲ ਯਾ ਕੋਈ dream ਤਾ ਨਈ

ਮੈਂ pinch ਕਰ ਕਰ check ਕਰਦੀ
ਮੈਂ pinch ਕਰ ਕਰ check ਕਰਦੀ
ਮੈਂ pinch ਕਰ ਕਰ check ਕਰਦੀ
ਮੈਂ pinch ਕਰ ਕਰ check ਕਰ-ਕਰ, ਕਰ-ਕਰ
ਕਰ-ਕਰ, ਕਰ-ਕਰ

ਮੈਂ, ਤੇਰੇ ਮੇਰੇ ਬੀਚ ਦੂਰੀ ਆਣ ਨੀ ਦੇਣੀ
Breakup ਤਕ ਗਲ ਜਾਣੇ ਨੇ ਦੇਣੀ

ਤੇਰੇ ਮੇਰੇ ਬੀਚ ਦੂਰੀ ਆਣ ਨੀ ਦੇਣੀ
Breakup ਤਕ ਗਲ ਜਾਣੇ ਨੇ ਦੇਣੀ

ਜਾਣੇ ਨੇ ਦੇਣੀ
ਜਾਣੇ ਨੇ, ਜਾਣੇ ਨੇ, ਜਾਣੇ ਨੇ ਦੇਣੀ
ਜਾਣੇ ਨੇ, ਜਾਣੇ ਨੇ

ਇਹਨਾਂ ਪ੍ਯਾਰ ਕਿੱਸੇ' ਨੇ ਨੀ ਕਰਨਾ
ਜਿੰਨਾ ਪਿਆਰ fanstar ਤੈਨੂੰ ਕਰਦੀ
ਜਿੰਨਾ ਪਿਆਰ fanstar ਤੈਨੂੰ ਕਰਦੀ
ਜਿੰਨਾ ਪਿਆਰ fanstar ਤੈਨੂੰ ਕਰਦੀ

ਵੇ ਤੂ ਸਚਹੀ ਮੁਚੀ ਆਏ ਮੇਰੇ ਨਾਲ ਯਾ ਕੋਈ dream ਤਾ ਨਈ

ਮੈਂ pinch ਕਰ ਕਰ check ਕਰਦੀ
ਮੈਂ pinch ਕਰ ਕਰ check ਕਰਦੀ
ਮੈਂ pinch ਕਰ ਕਰ check ਕਰਦੀ
ਮੈਂ pinch ਕਰ ਕਰ check ਕਰ-ਕਰ, ਕਰ-ਕਰ
ਕਰ-ਕਰ, ਕਰ-ਕਰ

Curiosità sulla canzone Pinch di Enzo

Chi ha composto la canzone “Pinch” di di Enzo?
La canzone “Pinch” di di Enzo è stata composta da Fan Star.

Canzoni più popolari di Enzo

Altri artisti di Dance music