Uptown Girl

Enzo, Bali

ਸੋਹਣੀ ਜਦੋਂ ਨੱਚੇ ਫੜਕੇ ਨੀ ਕੱਚ ਦਾ glass
ਓਦੋਂ Dj play ਕਰਦਾ ਆ 2 Pac ਨਸ
ਜੇੜੀ ਠੰਡ ਵਿਚ skirt ਪਾਕੇ ਕਰਦੀ ਆ dance
She's uptown girl ਓਹਦੀ different ਆ class
ਓਹਦੀ 2 Million Dollars ਦੀ ਕਮਾਈ
ਨਵੀ Range Rover ਕੜਾਈ ਐ
ਲੱਕ ਉੱਤੇ ਨਵੀ ਨਵੀ ਮੋਰਨੀ ਬਨਾਈ ਐ
ਕੁੜੀਆਂ ਲਯੀ ਜ਼ਹਿਰ ਮੁੰਡਿਆਂ ਲਯੀ ਦਵਾਈ ਐ
ਸੋਹਣੀ ਜਦੋਂ ਨੱਚੇ ਫੜਕੇ ਨੀ ਕੱਚ ਦਾ glass
ਓਦੋਂ Dj play ਕਰਦਾ ਆ 2 Pac ਨਸ
ਜੇੜੀ ਠੰਡ ਵਿਚ skirt ਪਾਕੇ ਕਰਦੀ ਆ dance
She's Uptown Girl ਓਹਦੀ different ਆ class
Shes got mee loosin
ਕੰਟਰੋਲ ਕਰੇ Back to back roll
Neat ਖਿਚੇ aperol
ਉਹ ਤਾਂ ਕਰਦੀ ਨੀ hold
Lifestyle ਓਹਦਾ precious
Look outrageous
ਮੁੰਡੇ ਹੁੰਦੇ licious
ਪੰਗੇ ਪੈਂਦੇ vicous
ਕੁੜੀ ਆ delicious
Money Fame money fame ਮੰਗਦੀ ਆ ਬੱਸ ਕੁੜੀ
Sip ਕਰੇ slow ਪਰ trip ਕਰੇ fast
ਓਹਤਾ fly ਕਰੇ high ਜੇੜੀ ਦਵੇ ਨਾ ਚਰਸ
ਜਾਵੇ ਛੁੱਟੀਆਂ ਮਨਾਉਣ ਕੁੜੀ Paris France
ਸੋਹਣੀ ਜਦੋਂ ache ਫੜਕੇ ਨੀ ਕੱਚ ਦਾ glass
ਓਦੋਂ Dj Play ਕਰਦਾ ਆ 2 Pac ਨਸ
ਜੇੜੀ ਠੰਡ ਵਿਚ skirt ਪਾਕੇ ਕਰਦੀ ਆ dance
She's uptown girl ਓਹਦੀ different ਆ class

ਸੋਹਣੀ ਜਦੋਂ ਨੱਚੇ ਫੜਕੇ ਨੀ ਕੱਚ ਦਾ glass
ਓਦੋਂ Dj Play ਕਰਦਾ ਆ 2 Pac ਨਸ
ਜੇੜੀ ਠੰਡ ਵਿਚ skirt ਪਾਕੇ ਕਰਦੀ ਆ dance
She's uptown girl ਓਹਦੀ different ਆ class

Catch ਕਰੇ flights ਨਾ ਉਹ catch ਕਰੇ feelings
ਕੰਨਾਂ ਵਿਚ tiffany ਦੀ ਪਾਏ ਬਿੱਲੋ earrings
ਨੱਚਦੀ ਜਦੋਂ ਤਾਂ ਫੇਰ ਹਿਲਾ ਦਵੇ ceilings
ਬੋਲਦੀ ਐ ਘਟ ਕਰੇ ਅੱਖਾਂ ਨਾਲ dealings
ਬਹੁਤ ਖਰਚਈਲੀ ਥੋੜੀ ਥੋੜੀ ਸ਼ਰਮਲੀ
Ring ਛਲੇ ਛੱਡ ਮੰਗਦੀ ਐ Gucci advance
Sunday ਹੁੰਦੀ ਆ Dubai Monday ਹੋਂਦੀ ਆ ਨੀ ਦਿੱਲੀ
ਇਹ ਤਾ ਖਾਲਾ ਜੀ ਦਾ ਵਾਅਦਾ ਐਨੂੰ ਪੱਟਣਾ ਐ task
ਸੋਹਣੀ ਜਦੋਂ ਨੱਚੇ ਫੜਕੇ ਨੀ ਕੱਚ ਦਾ glass
ਓਦੋਂ Dj Play ਕਰਦਾ ਆ 2 Pac ਨਸ
ਜੇੜੀ ਠੰਡ ਵਿਚ skirt ਪਾਕੇ ਕਰਦੀ ਆ dance
She's uptown girl ਓਹਦੀ different ਆ class

Curiosità sulla canzone Uptown Girl di Enzo

Chi ha composto la canzone “Uptown Girl” di di Enzo?
La canzone “Uptown Girl” di di Enzo è stata composta da Enzo, Bali.

Canzoni più popolari di Enzo

Altri artisti di Dance music