Collar

Jaggi Jagowal

ਕਾਫ਼ਿਲੇ ਯਾਰਾਂ ਦੇ ਨਾਲ ਨਾਲ ਰੱਖਦੇ
Red shade ਅੰਖ ਨਾਲ ਰਹਿਣਾ ਤਕਦੇ
ਦੱਸਾਂ ਤੈਨੂੰ feeling'ਆਂ ਮੈਂ ਪੁੱਛ ਤਾਂ ਸਹੀ
ਸੱਚੀ ਮੁੱਚੀ ਅੱਲ੍ਹੜ ਨੂੰ ਬਾਹਲਾ ਜੱਚਦੇ
ਕਾਫ਼ਿਲੇ ਯਾਰਾਂ ਦੇ ਨਾਲ ਨਾਲ ਰੱਖਦੇ
Red shade ਅੰਖ ਨਾਲ ਰਹਿਣਾ ਤਕਦੇ
ਦੱਸਾਂ ਤੈਨੂੰ feeling'ਆਂ ਮੈਂ ਪੁੱਛ ਤਾਂ ਸਹੀ
ਸੱਚੀ ਮੁੱਚੀ ਅੱਲ੍ਹੜ ਨੂੰ ਬਾਹਲਾ ਜੱਚਦੇ
ਵੇ ਤੂੰ ਵੈਲੀਆਂ ਚ ਰੋਹਬ ਰੱਖਦੇ
ਇੱਕੋ ਇਕ ਬੱਸ ਰੀਝ ਜੱਟੀ ਦੀ
ਰੋਹਬ ਤੇਰੇ ਤੇ ਮੈਂ ਮਾਰਦੀ ਹੋਵਾਂ
ਰੋਹਬ ਤੇਰੇ ਤੇ ਮੈਂ ਮਾਰਦੀ ਹੋਵਾਂ
ਜੱਟਾ ਤੇਰਿਆ ਕੁੜਤੇਆਂ ਦੇ
ਵੇ ਮੈਂ collar ਸਵਾਰਦੀ ਹੋਵਾਂ
ਹੱਥੀ ਆਪਣੇ ਸ਼੍ਰਿਗਾਰ ਦੀ ਹੋਵਾਂਨ
ਹੱਥੀ ਆਪਣੇ ਸ਼੍ਰਿਗਾਰ ਦੀ ਹੋਵਾਂਨ
ਜੱਟਾ ਤੇਰਿਆ ਕੁੜਤੇਆਂ ਦੇ
ਵੇ ਮੈਂ collar ਸਵਾਰਦੀ ਹੋਵਾਂ
ਹੱਥੀ ਆਪਣੇ ਸ਼੍ਰਿਗਾਰ ਦੀ ਹੋਵਾਂਨ
ਹੱਥੀ ਆਪਣੇ ਸ਼੍ਰਿਗਾਰ ਦੀ ਹੋਵਾਂਨ

ਹੋ gun’ਆਂ made ਇਨ czechoslovakia
ਉੱਤੋਂ ਤੇਰੀ ਨਾਰ ਆ ਬਦੂਕ ਵਰਗੀ
Dark black g-wagon ਲੈ ਆਇਆ
ਕਾਲੇ ਕਾਲੇ ਕਾਲੇ ਮੇਰੇ ਸੂਟ ਵਰਗੀ
ਹੋ dark black g-wagon ਲੈ ਆਇਆ
ਕਾਲੇ ਕਾਲੇ ਕਾਲੇ ਮੇਰੇ ਸੂਟ ਵਰਗੀ
ਹੋ gun’ਆਂ made ਇਨ czechoslovakia
ਉੱਤੋਂ ਤੇਰੀ ਨਾਰ ਆ ਬਦੂਕ ਵਰਗੀ
ਰੰਗ ਲੋਕਾਂ ਨੂੰ ਵਿਖਾਵਾਂ milky
ਵਾਲ ਹਵਾ ਚ ਉਡਾਵਾਂ silky
Sunroof ਖੋਲ ਕਾਰ ਦੀ ਹੋਵਾਂ
Sunroof ਖੋਲ car ਦੀ ਹੋਵਾਂ
ਜੱਟਾ ਤੇਰਿਆ ਕੁੜਤੇਆਂ ਦੇ
ਵੇ ਮੈਂ collar ਸਵਾਰਦੀ ਹੋਵਾਂ
ਹੱਥੀ ਆਪਣੇ ਸ਼੍ਰਿਗਾਰ ਦੀ ਹੋਵਾਂਨ
ਹੱਥੀ ਆਪਣੇ ਸ਼੍ਰਿਗਾਰ ਦੀ ਹੋਵਾਂਨ
ਜੱਟਾ ਤੇਰਿਆ ਕੁੜਤੇਆਂ ਦੇ
ਵੇ ਮੈਂ collar ਸਵਾਰਦੀ ਹੋਵਾਂ
ਹੱਥੀ ਆਪਣੇ ਸ਼੍ਰਿਗਾਰ ਦੀ ਹੋਵਾਂਨ
ਹੱਥੀ ਆਪਣੇ ਸ਼੍ਰਿਗਾਰ ਦੀ ਹੋਵਾਂਨ

ਹੋ ਲੱਭੇ ਖਾਨਦਾਨ ਤੇਰੇ ਵਰਗਾ ਜਵਾਈ
ਠੁੱਕ ਹੋਵੇ ਜਿਹਦੀ ਰੋਹਬਦਾਰ ਚੋਬਰਾਂ
ਹੋ ਆਪਣੀ ਬਣਾ ਲਾ ਵੇ ਤੂੰ jaggi jagowal
ਰੱਖੀ ਹੋਂਸਲੇ ਬੁਲੰਦ ਤੇਰੀ ਨਾਰ ਚੋਬਰਾਂ
ਹੋ ਲੱਭੇ ਖਾਨਦਾਨ ਤੇਰੇ ਵਰਗਾ ਜਵਾਈ
ਠੁੱਕ ਹੋਵੇ ਜਿਹਦੀ ਰੋਹਬਦਾਰ ਚੋਬਰਾਂ
ਹੋ ਲੱਭੇ ਖਾਨਦਾਨ ਤੇਰੇ ਵਰਗਾ ਜਵਾਈ
ਠੁੱਕ ਹੋਵੇ ਜਿਹਦੀ ਰੋਹਬਦਾਰ ਚੋਬਰਾਂ
ਤੈਨੂੰ ਘੋੜਿਆਂ ਦਾ ਬਾਹਲਾ ਸ਼ੋਂਕ ਵੇ
Studfarm ਤੇ ਮੈਂ ਬੈਠੀ ਕੋਡ ਵੇ
ਝੱਲ ਚੁੰਨੀ ਨਾਲ ਮਾਰਦੀ ਹੋਵਾਂ
ਝੱਲ ਚੁੰਨੀ ਨਾਲ ਮਾਰਦੀ ਹੋਵਾਂ
ਜੱਟਾ ਤੇਰਿਆ ਕੁੜਤੇਆਂ ਦੇ
ਵੇ ਮੈਂ collar ਸਵਾਰਦੀ ਹੋਵਾਂ
ਹੱਥੀ ਆਪਣੇ ਸ਼੍ਰਿਗਾਰ ਦੀ ਹੋਵਾਂਨ
ਹੱਥੀ ਆਪਣੇ ਸ਼੍ਰਿਗਾਰ ਦੀ ਹੋਵਾਂਨ
ਜੱਟਾ ਤੇਰਿਆ ਕੁੜਤੇਆਂ ਦੇ
ਵੇ ਮੈਂ collar ਸਵਾਰਦੀ ਹੋਵਾਂ
ਹੱਥੀ ਆਪਣੇ ਸ਼੍ਰਿਗਾਰ ਦੀ ਹੋਵਾਂਨ
ਹੱਥੀ ਆਪਣੇ ਸ਼੍ਰਿਗਾਰ ਦੀ ਹੋਵਾਂਨ

Canzoni più popolari di Dr.Zeus

Altri artisti di Film score