ABC

Legha, Garry Sandhu

Yella bodo berim, we can head to where you want to
Tehran back to London, hit LA and then Toronto
D-D-Dounia is ours, azizam
Havapeyma first class ta Milan
(Zeus)

Catch-catch, catch flights not feelings
Emirates first class, caviar that I'm eating
All this ice and I'm freezing
Got a crown on the wrist, I'm queenin'
Everybody's watching 'cause there's diamonds in the watch
It's Fendi fabric in the closet, packing thousands for my voyage
I'm living life just the way I like
Feeling fly, catching flights LA to Dubai
If you was me, you'd do the same
But you ain't, so stay in your lane
Escape to a different place
Miss worldwide, everybody knows my name

A ਤੇ B (yeah)
ਕਿੱਥੇ ਗਈ ਸੀ (what?)
ਮੈਂਨੂੰ ਪਤਾ ਲੱਗਿਆ ਟਾਰਾਂਟੋ ਗਈ ਸੀ (so what)
ਉਥੇ ਤੈਨੂੰ ਮੁੰਡਾ ਇੱਕ ਮਿਲਿਆ ਪੰਜਾਬੀ (uh)
ਵੱਖਰਾ ਸਵੇਗ ਓਹਦਾ ਟੌਰ ਸੀ ਨਵਾਬੀ
ABC (yeah)
ਕਿੱਥੇ ਗਈ ਸੀ (what?)
ਮੈਨੂੰ ਪਤਾ ਲੱਗਿਆ ਟਾਰਾਂਟੋ ਗਈ ਸੀ
ਉਥੇ ਤੈਨੂੰ ਮੁੰਡਾ ਇਕ ਮਿਲਿਆ ਪੰਜਾਬੀ (uh-huh)
ਵੱਖਰਾ ਸਵੇਗ ਓਹਦਾ ਟੌਰ ਸੀ ਨਵਾਬੀ

ਉਥੇ ਪਤਲੋ ਨੇ ਜਟ ਨਾਲ ਲਾਈਆਂ ਯਾਰੀਆਂ
ਜੱਗੇ ਕੋਲ ਮਿਲੀਆਂ ਨਿਊਜ਼ ਆ ਸਾਰੀਆਂ
ਸਾਰੀ ਰਾਤ ਦਾਰੂ ਪੀਕੇ ਨੱਚਦੇ ਰਹੇ
ਸ਼ਰੇਆਮ ਕਿੱਤੀਆਂ ਸੀ ਤੁਸਾਂ ਪਾਰੀਆਂ
ABC now you're looking at me
ਮੈਨੂੰ ਸਭ ਪਤਾ ਤੁਸੀ ਕਿੱਤਾ ਕੀ ਕੀ
ਹੁਣ ਗੈਰੀ ਹੱਥ ਨਾਹਿਯੋ ਆਉਣਾ ਗੋਰੀਏ
ਰੁੱਡ ਕੇ ਵੇ ਜਟ ਤੈਨੂੰ ਕਰਤਾ ਫ੍ਰੀ
A ਤੇ B (yeah)
ਕਿੱਥੇ ਗਈ ਸੀ (what?)
ਮੈਨੂੰ ਪਤਾ ਲੱਗਿਆ ਟਾਰਾਂਟੋ ਗਈ ਸੀ (so what)
ਉਥੇ ਤੈਨੂੰ ਮੁੰਡਾ ਇਕ ਮਿਲਿਆ ਪੰਜਾਬੀ (uh)
ਵੱਖਰਾ ਸਵੇਗ ਓਹਦਾ ਟੌਰ ਸੀ ਨਵਾਬੀ

Let's go travelling, la, la-la-la-la
Let's go travelling, la, la-la-la-la
Let's go 'round the world, la, la-la-la-la
Let's go 'round the world, la, la-la-la-la

ਹੈ ਹੈ
ਹੈ A ਤੇ B (yeah)
ਕਿੱਥੇ ਗਈ ਸੀ ਵਿੱਥ (what?)
ਮੈਨੂੰ ਪਤਾ ਲੱਗਿਆ ਟਾਰਾਂਟੋ ਗਈ ਸੀ
ਉਥੇ ਤੈਨੂੰ ਮੁੰਡਾ ਇਕ ਮਿਲਿਆ ਪੰਜਾਬੀ
ਜਿਹਦੇ ਕੋਲ ਕਹਿੰਦੇ ਤੇਰੀ ਦਿਲ ਵਾਲੀ ਚਾਭੀ now

ਹੈ A ਤੇ B (yeah)
ਕਿੱਥੇ ਗਈ ਸੀ (what?)
ਮੈਨੂੰ ਸਭ ਪਤਾ ਤੁਸੀ ਕਿੱਤਾ ਕੀ ਕੀ (so what)
ਉਥੇ ਤੈਨੂੰ ਮੁੰਡਾ ਇਕ ਮਿਲਿਆ ਪੰਜਾਬੀ (uh)
ਵੱਖਰਾ ਸਵੇਗ ਓਹਦਾ ਟੌਰ ਸੀ ਨਵਾਬੀ

These games, I just wanna play
These games, I just wanna play
These games, I just wanna play
Miss worldwide, everybody knows my name

A te B ਹੈ ਹੈ
ਹੈ ਬੇਬੀ ਕਿੱਥੇ ਗਈ ਸੀ
ਮੈਨੂੰ ਪਤਾ ਲੱਗਿਆ ਟਾਰਾਂਟੋ ਗਈ ਸੀ
ਉਥੇ ਤੈਨੂੰ ਮੁੰਡਾ ਇਕ ਮਿਲਿਆ ਪੰਜਾਬੀ
ਵੱਖਰਾ ਸਵੇਗ ਓਹਦਾ ਟੌਰ ਸੀ ਨਵਾਬੀ

Canzoni più popolari di Dr.Zeus

Altri artisti di Film score