Warrant

Tejpal Mizaj

ਓ ਤੇਰੇ ਪਿੱਛੇ ਘੁਮਦੇ ਨੇ
ਓ ਤੇਰੇ ਪਿੱਛੇ ਘੁਮਦੇ ਨੇ
ਓ ਤੇਰੇ ਪਿੱਛੇ ਘੁਮਦੇ ਨੇ ਜਿਹੜੇ ਬੜੇ ਘੈਂਟ ਨੀ
ਓ ਚੜ੍ਹ ਗਏ ਜੇ ਹਥੇ ਸਾਲੇ ਸਾਰੇ ਦੇਣੇ ਫੈਂਟ ਨੀ
ਤੇਰੇ ਪਿੱਛੇ ਘੁਮਦੇ ਨੇ ਜਿਹੜੇ ਬੜੇ ਘੈਂਟ ਨੀ
ਚੜ੍ਹ ਗਏ ਜੇ ਹਥੇ ਸਾਲੇ ਸਾਰੇ ਦੇਣੇ ਫੈਂਟ ਨੀ
ਹੌਂਕੀਆਂ ਨਾ ਮਾਰ ਮਾਰ, ਬਿਜਲੀ ਦੀ ਲਾ ਕੇ ਤਾਰ
ਹੌਂਕੀਆਂ ਨਾ ਮਾਰ ਮਾਰ, ਬਿਜਲੀ ਦੀ ਲਾ ਕੇ ਤਾਰ
ਜੱਟ ਫਿਰ ਛਦੂ ੪੪੦ ਦਾ ਕਰੇਂਟ ਨੀ
ਫੇਰ ਭਾਂਵੇ , ਫੇਰ ਭਾਂਵੇ
ਫੇਰ ਭਾਂਵੇ ਸਾਡੇ ਨਾ ਤੇ ਨਿਕਲੇ warrant ਨੀ
ਓ ਫੇਰ ਭਾਂਵੇ ਸਾਡੇ ਨਾ ਤੇ ਨਿਕਲੇ warrant ਨੀ
ਓ ਫੇਰ ਭਾਂਵੇ ਸਾਡੇ ਨਾ ਤੇ ਨਿਕਲੇ warrant ਨੀ

ਹੋਰ ਜੇ ਤੂ ਕਿਸੇ ਦੀਆਂ
ਓਏ ਹੋਰ ਜੇ ਤੂ ਕਿਸੇ ਦੀਆਂ
ਹੋਰ ਜੇ ਤੂ ਕਿਸੇ ਦੀਆਂ ਲਾ ਬੈਠੀ ਮਿਹੰਦੀਆਂ
ਸ਼ਰੇਆਮ ਚੌਂਕ ਵਿਚ ਧੋਣਾ ਵੇਖੀ ਲੈਂਦੀਆਂ
ਹੋਰ ਜੇ ਤੂ ਕਿਸੇ ਦੀਆਂ ਲਾ ਬੈਠੀ ਮਿਹੰਦੀਆਂ
ਸ਼ਰੇਆਮ ਚੌਂਕ ਵਿਚ ਧੋਣਾ ਵੇਖੀ ਲੈਂਦੀਆਂ
ਤੇਰੀ ਡੋਲੀ ਹੋਰ ਲੈ ਜੇ, ਜੱਟ ਐਂਵੇ ਕਿੱਦਾਂ ਸੈ ਜੇ
ਤੇਰੀ ਡੋਲੀ ਹੋਰ ਲੈ ਜੇ, ਜੱਟ ਐਂਵੇ ਕਿੱਦਾਂ ਸੈ ਜੇ
ਵੇਖੀ ਸ਼ਮਸ਼ੀਰ ਨਾਲ ਵਜਦੇ stunt ਨੀ
ਫੇਰ ਭਾਂਵੇ, ਫੇਰ ਭਾਂਵੇ
ਫੇਰ ਭਾਂਵੇ ਸਾਡੇ ਨਾ ਤੇ ਨਿਕਲੇ warrant ਨੀ
ਓ ਫੇਰ ਭਾਂਵੇ ਸਾਡੇ ਨਾ ਤੇ ਨਿਕਲੇ warrant ਨੀ
ਓ ਫੇਰ ਭਾਂਵੇ ਸਾਡੇ ਨਾ ਤੇ ਨਿਕਲੇ warrant ਨੀ

Wait ਕਰ ਥੋੜੀ
ਓਏ wait ਕਰ ਥੋੜੀ
Wait ਕਰ ਥੋੜੀ , ਤੇਰੇ ਪੇਓ ਨੂ ਮਨਾ ਲਾਂਗੇ
ਓ ਮਨੇਯਾ ਨਾ ਜੇ, ਤੈਨੂੰ ਉੱਦਾਂ ਹੀ ਚੱਕਾ ਲਾਂਗੇ
Wait ਕਰ ਥੋੜੀ , ਤੇਰੇ ਪੇਓ ਨੂ ਮਨਾ ਲਾਂਗੇ
ਓ ਮਨੇਯਾ ਨਾ ਜੇ, ਤੈਨੂੰ ਉੱਦਾਂ ਹੀ ਚੱਕਾ ਲਾਂਗੇ
ਉਂਜ ਤਾਂ ਨਿਮਾਣੇ ਆ ਪਰ ਵੈਲੀ ਵੀ ਪੁਰਾਣੇ ਆ
ਉਂਜ ਤਾਂ ਨਿਮਾਣੇ ਆ ਪਰ ਵੈਲੀ ਵੀ ਪੁਰਾਣੇ ਆ
ਟੇਡੇਆਂ ਕਮਾ ਚ ਸਦਾ ਰਿਹਨਾ ਆਂ front ਨੀ
ਫੇਰ ਭਾਂਵੇ, ਫੇਰ ਭਾਂਵੇ
ਫੇਰ ਭਾਂਵੇ ਸਾਡੇ ਨਾ ਤੇ ਨਿਕਲੇ warrant ਨੀ
ਓ ਫੇਰ ਭਾਂਵੇ ਸਾਡੇ ਨਾ ਤੇ ਨਿਕਲੇ warrant ਨੀ
ਓ ਫੇਰ ਭਾਂਵੇ ਸਾਡੇ ਨਾ ਤੇ ਨਿਕਲੇ warrant ਨੀ
ਓ ਫੇਰ ਭਾਂਵੇ ਸਾਡੇ ਨਾ ਤੇ ਨਿਕਲੇ warrant ਨੀ
ਓ ਫੇਰ ਭਾਂਵੇ ਸਾਡੇ ਨਾ ਤੇ ਨਿਕਲੇ warrant ਨੀ
ਓ ਫੇਰ ਭਾਂਵੇ ਸਾਡੇ ਨਾ ਤੇ ਨਿਕਲੇ warrant ਨੀ
ਓ ਫੇਰ ਭਾਂਵੇ ਸਾਡੇ ਨਾ ਤੇ ਨਿਕਲੇ warrant ਨੀ

ਓ ਫੇਰ ਭਾਂਵੇ ਸਾਡੇ ਨਾ ਤੇ ਨਿਕਲੇ warrant ਨੀ

Curiosità sulla canzone Warrant di Diljit Dosanjh

Chi ha composto la canzone “Warrant” di di Diljit Dosanjh?
La canzone “Warrant” di di Diljit Dosanjh è stata composta da Tejpal Mizaj.

Canzoni più popolari di Diljit Dosanjh

Altri artisti di Film score