Bad Habits
ਹੋ ਸੋਹਣਾ ਰੰਗ ਤੇਰਾ ਸੁਰਮਈ ਜੀਤੋ ਤੌ ਬਚਇਆ ਨੀ
ਤੈਨੂੰ ਮਿਲਣ ਤੌ ਪਹਿਲੇ ਸੁਣਿਆ ਦਿਲ ਤੋੜਦੀ ਰਹੀ
ਮੱਥਾ, ਬਿੰਦੀ, ਕੋਕਾ ਨੀ ਖਾਰਾ ਏ ਸੋਹਣਾ ਧੋਖਾ ਨੀ
ਤੈਨੂੰ ਦੇਖ ਕੇ ਉਡਦਾ ਜਾਂਦਾ ਨੀ ਦਿਲ ਨੂੰ ਕਿਵੇਂ ਰੋਕਾਂ ਨੀ
ਨੀ ਆਦਤਾਂ ਨੇ ਇਸ਼ਕ ਦੀਆਂ ਬੁਰੀਆਂ
ਏ ਅੱਖਾਂ ਤੈਨੂੰ ਦੇਖ ਨਾ ਮੁੜੀਆਂ
ਨੀ ਤੇਰੇ ਬਿਨਾ ਰੱਬ ਵੀ ਨਹੀਂ ਮਿਲਨਾ
ਨੀ ਦਸ ਕਿਹੜੇ ਕੰਮ ਦੀ ਹੈ ਦੁਨੀਆਂ
ਨੀ ਆਦਤਾਂ ਨੇ ਇਸ਼ਕ ਦੀਆਂ ਬੁਰੀਆਂ
ਨੀ ਆਦਤਾਂ ਨੇ ਇਸ਼ਕ ਦੀਆਂ ਬੁਰੀਆਂ
ਹੋ ਕਿਥੇ ਤੇਰੇ ਜਿਹੀ ਅਦਾ ਏ
ਕਿਥੇ ਤੇਰੇ ਜਿਹੀ ਸੰਗ
ਨੀ ਤੂੰ ਜਿਵੇ ਦੀ ਏ ਤੂੰ ਮੈਨੂੰ
ਬਸ ਓਵੇ ਹੀ ਪਸੰਦ
ਸਾਰੀ ਦੁਨੀਆਂ ਨੇ ਚੋਰੀ ਕਿੱਤੇ ਤੇਰੇ ਕੋਲੋਂ ਢੰਗ
ਸਾਰੀ ਦੁਨੀਆਂ ਨੇ ਚੋਰੀ ਕਿੱਤੇ ਤੇਰੇ ਕੋਲੋਂ ਢੰਗ
ਨੀ ਮੇਰੇ ਕੋਲ ਰਹਿਣ ਨਾ ਆਸਾਂ
ਨੀ ਤੇਰੇ ਵੱਲ ਜਾਂਦੀਆਂ ਤੁਰੀਆਂ
ਨੀ ਤੇਰੇ ਬਿਨਾ ਰੱਬ ਵੀ ਨਹੀਂ ਮਿਲਣਾ
ਨੀ ਦਸ ਕਿਹੜੇ ਕੰਮ ਦੀ ਹੈ ਦੁਨੀਆਂ
ਨੀ ਆਦਤਾਂ ਨੇ ਇਸ਼ਕ ਦੀਆਂ ਬੁਰੀਆਂ
ਨੀ ਆਦਤਾਂ ਨੇ ਇਸ਼ਕ ਦੀਆਂ ਬੁਰੀਆਂ
ਹੋ ਦੁਨੀਆਂ ਤਾ ਕਮਲੀ ਏ ਐਮ ਖਾਮਖਾ ਏ
ਰਾਜ ਨੂੰ ਇਸ਼ਕੇ ਚੋ ਕੱਢੇ ਕੋਈ ਗੁਨਾਹ ਏ
ਮੇਰੇ ਨਾਲੋਂ ਉੱਚੀ ਆ ਨੀ ਜਿਹੜੀ ਤੇਰੀ ਥਾਂ ਏ
ਦੇਖਣ ਤਾਂ ਤੈਨੂੰ ਮੇਰੀ ਅੱਖ ਲਈ ਸਲਾਹ ਏ
ਮੇਰਾ ਪਾਣੀ ਦੇ ਵਰਗਾ ਦਿਲ
ਨੀ ਤੇਰੇ ਚਾਨਣ ਨੀ ਤਾਂ ਖੁਰਿਆ
ਨੀ ਤੇਰੇ ਬਿਨਾ ਰੱਬ ਵੀ ਨਹੀਂ ਮਿਲਨਾ
ਨੀ ਦਸ ਕਿਹੜੇ ਕੰਮ ਦੀ ਹੈ ਦੁਨੀਆਂ
ਨੀ ਆਦਤਾਂ ਨੇ ਇਸ਼ਕ ਦੀਆਂ ਬੁਰੀਆਂ
ਏ ਅੱਖਾਂ ਤੈਨੂੰ ਦੇਖ ਨਾ ਮੁੜੀਆਂ
ਨੀ ਤੇਰੇ ਬਿਨਾ ਰੱਬ ਵੀ ਨਹੀਂ ਮਿਲਨਾ
ਨੀ ਦਸ ਕਿਹੜੇ ਕੰਮ ਦੀ ਹੈ ਦੁਨੀਆਂ
ਨੀ ਆਦਤਾਂ ਨੇ ਇਸ਼ਕ ਦੀਆਂ ਬੁਰੀਆਂ
ਨੀ ਆਦਤਾਂ ਨੇ ਇਸ਼ਕ ਦੀਆਂ ਬੁਰੀਆਂ