Void

Raj Ranjodh

ਤੇਰੇ ਨੇੜੇ ਔਣ ਤੋਂ ਨੀ ਡਰ ਲਗਦਾ
ਤੇਰੇ ਕੋਈ ਪਿਹਲਾਂ ਹੀ ਕਰੀਬ ਏ
ਜਿਸਮ ਤੇਰੇ ਤੇ ਹਕ ਹੋਰ ਕਿਸੇ ਦਾ
ਆਸ਼ਕ਼ਾ ਦਾ ਯਹੀ ਤਾਂ ਨਸੀਬ ਏ
ਪ੍ਯਾਰ ਤੇਰਾ ਅੱਧਾ ਅੱਧਾ ਬੰਦਿਆ ਪੇਯਾ
ਚੁੰਮੀ ਏ ਕਿਵੇ ਝੂਠੇ ਬੁੱਲ ਨੀ
ਕਿ ਕਰਾਂ ਦਿਲ ਫੇਰ ਮੰਨਦਾ ਨਹੀ
ਵਾਰ ਵਾਰ ਹੋਯੀ ਜਾਵੇ ਭੁਲ ਨੀ
ਵਾਰ ਵਾਰ ਹੋਯੀ ਜਾਵੇ ਭੁਲ ਨੀ
ਵਾਰ ਵਾਰ,ਵਾਰ ਵਾਰ ਹੋਯੀ ਜਾਵੇ ਭੁਲ ਨੀ
ਟੁੱਟ ਜਾਈਏ ਟੁੱਟ ਜਾਈਏ
ਚੱਲ ਹੁਣ ਰੁਕ ਜਾਈਏ
ਹੋਰ ਕੋਈ ਰਾਹ ਵੀ ਨਹੀ
ਵੱਖ ਵੱਖ ਕਿਸ੍ਮਾਂ ਦੀ
ਲੋਡ ਬਸ ਜਿਸ੍ਮਾਂ ਦੀ
ਦਿਲ ਵਿਚ ਤਾਂ ਵੀ ਨਹੀ
ਹੋ ਲੇਯਾ ਤੇਰਾ ਨਾਮ ਮਿਟਾ
ਹੱਥਾਂ ਦੀਆਂ ਤਲੀਆਂ ਤੋਂ
ਹੋ ਅੱਸੀ ਖਾਲੀ ਮੁੜੇਆਂ
ਤੇਰੇ ਸ਼ਿਅਰ ਦੀਆਂ ਗਲੀਆਂ ਤੋਂ
ਹੋ ਅੱਸੀ ਖਾਲੀ ਮੁੜੇਆਂ
ਤੇਰੇ ਸ਼ਿਅਰ ਦੀਆਂ ਗਲੀਆਂ ਤੋਂ

ਰਬ ਨਾ ਕਰੇ ਨੀ ਸੋਹਣੀਏ
ਤੂ ਵੀ ਮੇਰੇ ਵਾਂਗ ਤੜਪੇ
ਤੇਰਾ ਜੇੜ੍ਹਾ ਆਪਣਾ ਗਯਾ
ਓ ਤੈਨੂ ਮਿਲੇ ਗੈਰ ਬਣਕੇ
ਰਬ ਨਾ ਕਰੇ ਨੀ ਸੋਹਣੀਏ
ਤੂ ਵੀ ਮੇਰੇ ਵਾਂਗ ਤੜਪੇ
ਤੇਰਾ ਜੇੜ੍ਹਾ ਆਪਣਾ ਗਯਾ
ਓ ਤੈਨੂ ਮਿਲੇ ਗੈਰ ਬਣਕੇ
ਰੋਵੇਂਗੀ ਰੋਵੇਂਗੀ ਚੁਪ ਨਾ ਤੂ ਹੋਵੇਂਗੀ
ਇਸ਼੍ਕ਼ ਨਾਲ ਰੁੱਸ ਜਾਏਂਗੀ
ਖੋ ਜਾਏਂਗੀ ਖੋ ਜਾਏਂਗੀ
ਕੱਲੀ ਕੱਲੀ ਹੋ ਜਾਏਂਗੀ
ਸਰੇਯਾਨ ਤੋਂ ਟੁੱਟ ਜਾਏਂਗੀ
ਡੋਰੇ ਵੀ ਦੁਖਣਗੇ
ਅੱਖਾਂ ਜਈਆਂ ਮਲੀਆਂ ਤੋਂ
ਹੋ ਅੱਸੀ ਖਾਲੀ ਮੁੜੇਆਂ
ਤੇਰੇ ਸ਼ਿਅਰ ਦੀਆਂ ਗਲੀਆਂ ਤੋਂ
ਹੋ ਅੱਸੀ ਖਾਲੀ ਮੁੜੇਆਂ
ਤੇਰੇ ਸ਼ਿਅਰ ਦੀਆਂ ਗਲੀਆਂ ਤੋਂ

ਜਿਹੜਾ ਜਿੰਨਾ ਕੋਲੇ ਹੁੰਦਾ ਆ
ਓਹੀ ਓਹ੍ਨਾ ਦਿਲ ਤੋਡ਼ ਦਾ
ਸਾਡੀ ਪਿੱਠ ਉੱਤੇ ਸੋਹਣੀਏ
ਨਾਮ ਲਿਖੇ ਕਿਸੇ ਹੋਰ ਦਾ
ਜਿਹੜਾ ਜਿੰਨਾ ਕੋਲੇ ਹੁੰਦਾ ਆ
ਓਹੀ ਓਹ੍ਨਾ ਦਿਲ ਤੋਡ਼ ਦਾ
ਸਾਡੀ ਪਿੱਠ ਉੱਤੇ ਸੋਹਣੀਏ
ਨਾਮ ਲਿਖੇ ਕਿਸੇ ਹੋਰ ਦਾ
ਪ੍ਯਾਰ ਯੇ ਹੈ ਕਚਾ ਜਿਹਾ
ਹੋ ਨਾ ਜਾਵੇ ਸਚਾ ਜਿਹਾ
ਤਾਂ ਹੀ ਦਿਲ ਤੋਡ਼ ਲਈ ਦੈ
ਖ਼ਵਾਬ ਜੇੜੇ ਜੁਡ ਦੇ ਨੀ
ਤੇਰੇ ਵੱਲ ਮੂਡ ਦੇ ਨੀ
ਕਦਮ ਆ ਨੂ ਮੋਡ ਲਈ ਦੈ
ਹੋ ਅੱਸੀ ਰੂਹ ਨੂ ਸਾੜੀ ਦੈ
ਯਾਦਾਂ ਪਈਆਂ ਮਲੀਆਂ ਤੋਂ
ਹੋ ਅੱਸੀ ਖਾਲੀ ਮੁੜੇਆਂ
ਤੇਰੇ ਸ਼ਿਅਰ ਦੀਆਂ ਗਲੀਆਂ ਤੋਂ
ਹੋ ਅੱਸੀ ਖਾਲੀ ਮੁੜੇਆਂ
ਤੇਰੇ ਸ਼ਿਅਰ ਦੀਆਂ ਗਲੀਆਂ ਤੋਂ

Curiosità sulla canzone Void di Diljit Dosanjh

Quando è stata rilasciata la canzone “Void” di Diljit Dosanjh?
La canzone Void è stata rilasciata nel 2021, nell’album “MoonChild Era”.
Chi ha composto la canzone “Void” di di Diljit Dosanjh?
La canzone “Void” di di Diljit Dosanjh è stata composta da Raj Ranjodh.

Canzoni più popolari di Diljit Dosanjh

Altri artisti di Film score