Serenade
ਜਦੋਂ ਮਿਲ਼ਦੇ ਆਂ ਆਪਾਂ, ਹੀਰੇ
ਕਿਉਂ ਰਾਤ ਬੜੀ ਛੇਤੀ ਮੁੱਕਦੀ?
ਤੇਰੇ ਵਾਕਿਫ਼ ਆਂ ਤਾਰੇ ਨੀ
ਮੈਨੂੰ ਜਾਣਦੇ ਆਂ ਰੁੱਖ ਨੀ
ਜਦੋਂ ਮਿਲ਼ਦੇ ਆਂ ਆਪਾਂ, ਹੀਰੇ
ਰਾਤ ਬੜੀ ਛੇਤੀ ਮੁੱਕਦੀ
ਤੇਰੇ ਵਾਕਿਫ਼ ਆਂ ਤਾਰੇ ਨੀ
ਮੈਨੂੰ ਜਾਣਦੇ ਆਂ ਰੁੱਖ ਨੀ
ਸਾਡੀ ਕਸ਼ਤੀ ਆ ਡੂੰਘੇ ਜਿਹੇ ਸਮੁੰਦਰ 'ਚ
ਰੂਹਾਂ ਇੱਕ ਦਿਲ ਕੋਲ਼ੋਂ ਪੁੱਛੇ ਕੀ?
ਮੇਰੀ ਇੱਕੋ ਅਰਜ਼ੋਈ ਰੱਖ ਨੇਤ੍ਰਾਂ 'ਚ
ਜਿੱਥੇ ਪਿਆਰ ਚੱਲ ਜਾਂਦੇ, ਗੁੱਸੇ ਵੀ
ਲੱਕ ਭਰਦਾ ਐ ਪਾਣੀ ਨੀ
ਤੇਰੀ ਸ਼ਾਤਿਰ ਆ ਗੁੱਤ ਨੀ
ਥੱਕ ਜਾਂਦਾ ਲਿਖ-ਲਿਖ ਮੈਂ
ਤੇਰੀ ਸਿਫ਼ਤ ਨਾ ਰੁਕਦੀ
ਜਦੋਂ ਮਿਲ਼ਦੇ ਆਂ ਆਪਾਂ, ਹੀਰੇ
ਕਿਉਂ ਰਾਤ ਬੜੀ ਛੇਤੀ ਮੁੱਕਦੀ?
ਤੇਰੇ ਵਾਕਿਫ਼ ਆਂ ਤਾਰੇ ਨੀ
ਮੈਨੂੰ ਜਾਣਦੇ ਆਂ ਰੁੱਖ ਨੀ
ਜਦੋਂ ਮਿਲ਼ਦੇ ਆਂ ਆਪਾਂ, ਹੀਰੇ
ਰਾਤ ਬੜੀ ਛੇਤੀ ਮੁੱਕਦੀ
ਤੇਰੇ ਵਾਕਿਫ਼ ਆਂ ਤਾਰੇ ਨੀ
ਮੈਨੂੰ ਜਾਣਦੇ ਆਂ ਰੁੱਖ ਨੀ
(ਜਦੋਂ ਮਿਲ਼ਦੇ ਆਂ ਆਪਾਂ, ਹੀਰੇ)
(ਜਦੋਂ ਮਿਲ਼ਦੇ ਆਂ ਆਪਾਂ, ਹੀਰੇ)