Sardaarji [Sardaarji 2]

Veet Baljit

ਕੁਰਤੇ ਤੇ ਚਾਦਰੇ ਨਾਲ ਘੈਂਟਾ ਫੈਬ ਦਾ
ਓ ਮੋਡਦੇ ਦਾਂਦ ਧਾਰੀ ਆ
ਸੱਗਿਯਨ ਪਰਾਂਡੇ ਵਾਲੀ ਦਿਲ ਹਾਰ ਗਾਯੀ
ਤੇ ਪੂਰੀ ਗੌਰ ਕਰੀ ਆ
ਕੁਰਤੇ ਤੇ ਚਾਦਰੇ ਨਾਲ ਘੈਂਟਾ ਫੈਬ ਦਾ
ਓ ਮੋਡਦੇ ਦਾਂਦ ਧਾਰੀ ਆ
ਸੱਗਿਯਨ ਪਰਾਂਡੇ ਵਾਲੀ ਦਿਲ ਹਾਰ ਗਾਯੀ
ਤੇ ਪੂਰੀ ਗੌਰ ਕਰੀ ਆ
ਓ ਆਂਖਾ ਵੇਲ ਓ ਬੰਦੇ ਕਰਦੇ ਨਾ ਹੱਸ ਹੱਸ
ਗਲ ਨਾਰ ਦੀ ਹੋ ਮੈਂ ਕਿਹਾ ਗਲ ਨਾਰ ਦੀ
ਓ ਭੰਗੜੇ ਚ ਮੜਕ ਆ ਨਾਲ ਪਬ ਚਕਣੇ
ਓ ਕਿਹੰਦੇ ਸਰਦਾਰਜੀ
ਓ ਭੰਗੜੇ ਚ ਮੜਕ ਆ ਨਾਲ ਪਬ ਚਕਣੇ
ਓ ਕਿਹੰਦੇ ਸਰਦਾਰਜੀ
ਓ ਭੰਗੜੇ ਚ ਮੜਕ ਆ ਨਾਲ ਪਬ ਚਕਣੇ
ਓ ਕਿਹੰਦੇ ਸਰਦਾਰਜੀ

ਓ ਗੱਦਿਯਨ ਸ੍ਪੋਰ੍ਤਸ ਉੱਤੇ ਖਾਂਦੇ ਦਾ ਨਿਸ਼ਾਨ
ਮਿੱਤਰਾਂ ਦੀ ਚੜਦੀ ਕਲਾ ਦੀ ਪਿਹਿਚਾਣ
ਹਾਥ ਵਿਚ ਕਡ਼ਾ ਮੋਡਦੇ ਉੱਤੇ ਨਾਗਣੀ
ਯਾਰਾਂ ਦੇ ਨੀ ਸ਼ੋੰਕ ਨੂ ਏ ਕਰਦੀ ਬੇਯਨ
ਚਾਰ ਗੁਣਾ ਚਾਰ
ਪੁਰੋ ਸ਼ੂਕਵੀ ਆਏ ਕਾਰ
ਜੱਟ ਰੋਹਬ੍ਦਰ ਦੀ
ਹੋ ਜੱਟ ਰੋਹਬ੍ਦਰ ਦੀ
ਓ ਭੰਗੜੇ ਚ ਮੜਕ ਆ ਨਾਲ ਪਬ ਚਕਣੇ
ਓ ਕਿਹੰਦੇ ਸਰਦਰਜੀ
ਓ ਭੰਗੜੇ ਚ ਮੜਕ ਆ ਨਾਲ ਪਬ ਚਕਣੇ
ਓ ਕਿਹੰਦੇ ਸਰਦਰਜੀ
ਓ ਭੰਗੜੇ ਚ ਮੜਕ ਆ ਨਾਲ ਪਬ ਚਕਣੇ
ਓ ਕਿਹੰਦੇ ਸਰਦਰਜੀ

ਇਕ ਉੱਤੇ ਦਿਲ ਇਕ ਨਾਲ ਲਯਿਦਾ
ਹੋ ਸੱਜਣਾ ਦੇ ਨਾਲ ਧੋਖਾ ਨਹੀ ਕਮਾਯੀ ਦਾ
ਹੋ ਕਰਕੇ ਕਰਾਰ ਪਕਾ ਮਿਲ ਸੋਹਣੀਏ
ਟੇਲਿਫੋਨ ਵਾਲਾ ਨੀ ਪ੍ਯਾਰ ਚਾਹਿਦਾ
ਠਾਰਕ ਆ ਨੂ ਭੋਰਣਾ ਨਾ
ਆਦਤ ਹੈ ਤੇਰੇ ਰਣਬੀਰ ਯਾਰ ਦੀ
ਹੋ ਰਣਬੀਰ ਯਾਰ ਦੀ
ਓ ਭੰਗੜੇ ਚ ਮੜਕ ਆ ਨਾਲ ਪਬ ਚਕਣੇ
ਓ ਕਿਹੰਦੇ ਸਰਦਰਜੀ
ਭੰਗੜੇ ਚ ਮੜਕ ਆ ਨਾਲ ਪਬ ਚਕਣੇ
ਓ ਕਿਹੰਦੇ ਸਰਦਾਰਜੀ
ਭੰਗੜੇ ਚ ਮੜਕ ਆ ਨਾਲ ਪਬ ਚਕਣੇ
ਓ ਕਿਹੰਦੇ ਸਰਦਾਰਜੀ

Curiosità sulla canzone Sardaarji [Sardaarji 2] di Diljit Dosanjh

Chi ha composto la canzone “Sardaarji [Sardaarji 2]” di di Diljit Dosanjh?
La canzone “Sardaarji [Sardaarji 2]” di di Diljit Dosanjh è stata composta da Veet Baljit.

Canzoni più popolari di Diljit Dosanjh

Altri artisti di Film score