Razamand
ਜਿਹੜੀ ਗਲ ਮੈਨੂ ਨਾ ਪਸੰਦ ਬਲਿਏ
ਤੂ ਰਿਹਾ ਕਰ ਓਹ੍ਤੇ ਰਜ਼ਾਮੰਦ ਬਲਿਏ
ਜਿਹੜੀ ਗਲ ਮੈਨੂ ਨਾ ਪਸੰਦ ਬਲਿਏ
ਤੂ ਰਿਹਾ ਕਰ ਓਹ੍ਤੇ ਰਜ਼ਾਮੰਦ ਬਲਿਏ
ਤੂ ਜੱਟ ਦੀ ਪਸੰਦ ਡੋਲੀ ਪੋਣੀ ਜੱਟ ਨੇ
ਮੈਂ ਚੋਰਾਂ ਵਾਂਗੂ ਟਪਣੀ ਨੀ ਕੰਧ ਬਲਿਏ
ਓ ਜਿਹੜੀ ਗਲ ਮੇਨੂ ਨਾ ਪਸੰਦ ਬਲਿਏ
ਤੂ ਰਿਹਾ ਕਰ ਓਹ੍ਤੇ ਰਜ਼ਾਮੰਦ ਬਲਿਏ
ਜਿਹੜੀ ਗਲ ਮੈਨੂ ਨਾ ਪਸੰਦ ਬਲਿਏ
ਤੂ ਰਿਹਾ ਕਰ ਓ ਤੇ ਰਜ਼ਾਮੰਦ ਬਲਿਏ
ਤੂ ਮਾਰਦੀ ਰਹੀ look ਤੇ
ਮਿਤਰਾਂ ਦੀ ਠੁੱਕ ਤੇ
ਤੇਰਾ ਹਰ ਹਕ ਹੋਣਾ ਮਿੱਤਰਾਂ ਦੇ ਸੁਖ ਤੇ
ਓ ਕਰ ਪਰਵਾਹ ਨਾ
ਨੀ ਦਿਲ ਉੱਤੇ ਲਾ ਨਾ
ਆਪਣੀ ਬਨੂੰਆ ਤੇਣੂ hook ਜਾ crook ਤੇ
ਓ ਜਿਦੇ ਲੈਣੀਆਂ ਨੀ ਲਾਵਾਂ ਚਾਰ ਜੱਟ ਨੇ
ਹੋਊ ਖੁਸ਼ੀ ਚ ਬੇਜ਼ਾਰ ਸਾਰਾ ਬੰਦ ਝਲੀਏ
ਜਿਹੜੀ ਗਲ ਮੈਨੂ ਨਾ ਪਸੰਦ ਬਲਿਏ
ਤੂ ਰਿਹਾ ਕਰ ਓਹ੍ਤੇ ਰਾਜ਼ਾਮੰਦ ਬਲਿਏ
ਜਿਹੜੀ ਗਲ ਮੈਨੂ ਨਾ ਪਸੰਦ ਬਲਿਏ
ਤੂ ਰਿਹਾ ਕਰ ਓਹ੍ਤੇ ਰਜ਼ਾਮੰਦ ਬਲਿਏ
ਓ ਪਕੇ ਇਕਰਾਰ ਦਾ ਨੀ ਸ਼ੋੰਕਿ ਹਥਿਯਾਰ ਦਾ
ਜ਼ਮਾਨੇ ਲਾਯੀ ਵਿਸਾਦ ਹੁੰਦਾ ਪੁੱਤ ਸਰਦਾਰ ਦਾ
ਕਾਇਮ ਬਾਪੂ ਦਾ ਆਏ ਤੋਰ
ਚੱਲੇ ਪਿੰਡ ਵਿਚ ਜ਼ੋਰ
ਉਤੋਂ ਰਖਣਾ ਖਿਆਲ ਤੁਹਾਡੇ ਘਰ ਸਤਕਾਰ ਦਾ
ਓਹ੍ਨਾ ਘਰਾਂ ਵਿਚ ਇਜ਼ਤਾਂ ਦੀ ਢੇਰੀ ਹੋ ਗਯੀ
ਜਿਥੇ ਹਾਨਣੇ ਰਾਕਾਨਾ ਪਿਛੇ ਗੋਲੀ ਚੱਲੀ ਆਏ
ਜਿਹੜੀ ਗਲ ਮੈਨੂ ਨਾ ਪਸੰਦ ਬਲਿਏ
ਤੂ ਰਿਹਾ ਕਰ ਓਹ੍ਤੇ ਰਜ਼ਾਮੰਦ ਬਲਿਏ
ਜਿਹੜੀ ਗਲ ਮੈਨੂ ਨਾ ਪਸੰਦ ਬਲਿਏ
ਤੂ ਰਿਹਾ ਕਰ ਓਹ੍ਤੇ ਰਜ਼ਾਮੰਦ ਬਲਿਏ