Pyaar [Unplugged Version]

D Harp

Mr. Rubal in the house
ਤੂ ਰੋਯਾ ਏ ਏ ਹੋਣਾ ਨਈ
ਮੇਰਾ ਹੋਯਾ ਏਹ ਵੀ ਹੋਣਾ ਨਈ
ਤੇਰੇ ਦਿੱਲ ਦੇ ਕਿਨੇ ਘਰ ਨੇ ਕਿਨੇ ਵਸਦੇ ਕਿੰਨੇ ਹਸਦੇ
ਉਹ ਸੋਚ ਸੋਚ ਕੇ ਬਿਨਾ ਪਾਨੀਓ ਵੇਲ ਸੁਖ ਗਾਯੀ
ਤੇਰਾ ਦਿਲ ਵਿਚੋਂ ਪਿਆਰ ਵੇ ਮੈਂ ਮੁੱਕਣ ਨੀ ਦਿੱਤਾ
ਪਾਵੇ ਸਾਰੀ ਦੀ ਸਾਰੀ ਵੇ ਮੈਂ ਆਪ ਮੁੱਕ ਗਾਯੀ
ਤੇਰਾ ਦਿਲ ਵਿਚੋਂ ਪਿਆਰ ਵੇ ਮੈਂ ਮੁੱਕਣ ਨੀ ਦਿੱਤਾ
ਪਾਵੇ ਸਾਰੀ ਦੀ ਸਾਰੀ ਵੇ ਮੈਂ ਆਪ ਮੁੱਕ ਗਾਯੀ
ਹਾਂ ਹਾਂ ਹਾਂ
ਹੋ ਹੋ ਹੋ ਹਾਂ ਹਾਂ ਹਾਂ ਹਾਂ
Harp Harp ਸਬ ਕਰ ਗਯੀ
ਹੱਥ ਫੱਡ ਕੇ ਤੇਰਾ ਖਡ ਗਯੀ
ਵਾਹ ਵਾਹ ਵਾਹ ਤੇਰੇ ਲਾਰੇਯਾ ਦੇ
ਹਾਏ ਜੇਉਂਦੇ ਜੀ ਹੀ ਮਾਰ ਗਯੀ
Harp Harp ਸਬ ਕਰ ਗਯੀ
ਹੱਥ ਫੱਡ ਕੇ ਤੇਰਾ ਖਡ ਗਯੀ
ਵਾਹ ਵਾਹ ਵਾਹ ਤੇਰੇ ਲਾਰੇਯਾ ਦੇ
ਹਾਏ ਜੇਉਂਦੇ ਜੀ ਹੀ ਮਰ ਗਯੀ
ਜਿਥੇ ਮਿਲ ਕੇ ਕਿੱਤੇ ਵਾਦੇ ਸਬ ਟੁੱਟ ਗਏ ਨੇ ਹਾ ਲੁੱਟ ਗਏ ਨੇ
ਜਿਵੇਂ ਟੁੱਟਦਾ ਏ ਤਾਰਾ ਓਹਵੇ ਮੈਂ ਵੀ ਟੁੱਟ ਗਯੀ
ਤੇਰਾ ਦਿਲ ਵਿਚੋਂ ਪਿਆਰ ਵੇ ਮੈਂ ਮੁੱਕਣ ਨੀ ਦਿੱਤਾ
ਪਾਵੇ ਸਾਰੀ ਦੀ ਸਾਰੀ ਵੇ ਮੈਂ ਆਪ ਮੁੱਕ ਗਯੀ
ਤੇਰਾ ਦਿਲ ਵਿਚੋਂ ਪਿਆਰ ਵੇ ਮੈਂ ਮੁੱਕਣ ਨੀ ਦਿੱਤਾ
ਪਾਵੇ ਸਾਰੀ ਦੀ ਸਾਰੀ ਵੇ ਮੈਂ ਆਪ ਮੁੱਕ ਗਯੀ

Curiosità sulla canzone Pyaar [Unplugged Version] di Diljit Dosanjh

Chi ha composto la canzone “Pyaar [Unplugged Version]” di di Diljit Dosanjh?
La canzone “Pyaar [Unplugged Version]” di di Diljit Dosanjh è stata composta da D Harp.

Canzoni più popolari di Diljit Dosanjh

Altri artisti di Film score