Pyaar [Route 66]

D Harp

Mr. Rubal In The Hose!

ਤੂ ਰੋਯਾ ਏ ਏ ਹੋਣਾ ਨਈ
ਮੇਰਾ ਹੋਇਆ ਏ ਏ ਵੀ ਹੋਣਾ ਨਈ
ਤੇਰੇ ਦਿਲ ਦੇ ਕਿੰਨੇ ਘਰ ਨੇ
ਕਿੰਨੇ ਵਸਦੇ ਕਿੰਨੇ ਹਸਦੇ
ਇਹੀ ਸੋਚ ਸੋਚ ਕੇ
ਬਿਨਾ ਪਾਨੀਓ ਬੇਲ ਸੁਖ ਗਯੀ
ਬੇਲ ਸੁਖ ਗਯੀ
ਤੇਰਾ ਦਿਲ ਵਿਚੋਂ ਪ੍ਯਾਰ ਵੇ ਮੈਂ ਮੁੱਕਣ ਨੀ ਦਿੱਤਾ
ਭਾਵੇ ਸਾਰੀ ਦੀ ਸਾਰੀ ਵੇ ਮੈਂ ਆਪ ਮੁੱਕ ਗਯੀ
ਤੇਰਾ ਦਿਲ ਵਿਚੋਂ ਪ੍ਯਾਰ ਵੇ ਮੈਂ ਮੁੱਕਣ ਨੀ ਦਿੱਤਾ
ਭਾਵੇ ਸਾਰੀ ਦੀ ਸਾਰੀ ਵੇ ਮੈਂ ਆਪ ਮੁੱਕ ਗਯੀ ਹਾਂ ਓ
Harp Harp ਸਬ ਕਰ ਗਯੀ
ਹਥ ਫਡ ਕੇ ਤੇਰਾ ਖੜ ਗਯੀ
ਵਾਹ ਵਾਹ ਵਾਹ ਤੇਰੇਯਾ ਲਾਰੇਆ ਦੇ
ਹਾਏ ਜੇਓਂਦੇ ਜੀ ਹੀ ਮਰ ਗਯੀ
Harp Harp ਸਬ ਕਰ ਗਯੀ
ਹਥ ਫਡ ਕੇ ਤੇਰਾ ਖੜ ਗਯੀ
ਵਾਹ ਵਾਹ ਵਾਹ ਤੇਰੇਯਾ ਲਾਰੇਆ ਦੇ
ਹਾਏ ਜੇਓਂਦੇ ਜੀ ਹੀ ਮਰ ਗਯੀ
ਜਿਥੇ ਮਿਲ ਕੇ ਕਿੱਤੇ ਵਾਦੇ ਸਬ
ਟੁੱਟ ਗਏ ਨੇ ਹਨ ਮੁੱਕ ਗਏ ਨੇ
ਜਿਵੇਂ ਟੁੱਟਦਾ ਏ ਤਾਰਾ
ਓਹਵੇ ਮੈਂ ਵੀ ਟੁੱਟ ਗਯੀ
ਤੇਰਾ ਦਿਲ ਵਿਚੋਂ ਪ੍ਯਾਰ ਵੇ ਮੈਂ ਮੁੱਕਣ ਨੀ ਦਿੱਤਾ
ਭਾਵੇ ਸਾਰੀ ਦੀ ਸਾਰੀ ਵੇ ਮੈਂ ਆਪ ਮੁੱਕ ਗਯੀ
ਤੇਰਾ ਦਿਲ ਵਿਚੋਂ ਪ੍ਯਾਰ ਵੇ ਮੈਂ ਮੁੱਕਣ ਨੀ ਦਿੱਤਾ
ਭਾਵੇ ਸਾਰੀ ਦੀ ਸਾਰੀ ਵੇ ਮੈਂ ਆਪ ਮੁੱਕ ਗਯੀ

ਓ ਮੈਂ ਹੱਸ ਹੱਸ ਝੋਲੀ ਪਾਏ
ਇਲਜ਼ਾਮ ਮੇਰੇ ਸਿਰ ਏ
ਜਿਸ੍ਮ’ਆਂ ਤੋਹ ਮਿੱਤ ਜਾਂਦੇ ਨੇ
ਤੂ ਦਾਗ ਰੂਹਾਂ ਤੇ ਲਾਏ
ਮੈਂ ਹੱਸ ਹੱਸ ਝੋਲੀ ਪਾਏ
ਇਲਜ਼ਾਮ ਮੇਰੇ ਸਿਰ ਏ
ਜਿਸ੍ਮ’ਆਂ ਤੋਹ ਮਿੱਤ ਜਾਂਦੇ ਨੇ
ਤੂ ਦਾਗ ਰੂਹਾਂ ਤੇ ਲਾਏ
ਮੈਂ ਕਿ ਕਰਦੀ ਰਹੀ ਡਰਦੀ
ਜੀ ਲੈਂਦੀ ਯਾ ਦੱਸ ਮਰਦੀ
ਸੀ ਮੈਂ ਟੂਰਨਾ ਹੀ ਸਿਖੀ
ਤੈਨੂ ਵੇਖ ਰੁਕ ਗਯੀ
ਤੇਰਾ ਦਿਲ ਵਿਚੋਂ ਪ੍ਯਾਰ ਵੇ ਮੈਂ ਮੁੱਕਣ ਨੀ ਦਿੱਤਾ
ਭਾਵੇ ਸਾਰੀ ਦੀ ਸਾਰੀ ਵੇ ਮੈਂ ਆਪ ਮੁੱਕ ਗਯੀ
ਤੇਰਾ ਦਿਲ ਵਿਚੋਂ ਪ੍ਯਾਰ ਵੇ ਮੈਂ ਮੁੱਕਣ ਨੀ ਦਿੱਤਾ
ਭਾਵੇ ਸਾਰੀ ਦੀ ਸਾਰੀ ਵੇ ਮੈਂ ਆਪ ਮੁੱਕ ਗਯੀ

ਤੂ ਕਰ ਮਨਹਿਯਾ ਮੈਂ ਸਬ ਸਹਾਰ ਲੇਨਾ
ਤੈਨੂ ਹੋਰਾ ਨਾਲ ਵੇਖਣ ਤੋਂ ਪਿਹਲਾ
ਮੈਂ ਖੁਦ ਨੂ ਮਾਰ ਲੇਨਾ
ਤੇਰੀ ਆਦਤ ਸੀ ਮੈਂ ਤਾਂ ਹੀ ਚਹੂਟ ਗਯੀ
ਤੇ ਮੇਰੀ ਮੁਹੱਬਤ ਸੀ ਤੂ
ਮੈਂ ਤਾਂ ਹੀ ਟੁੱਟ ਗਯੀ
ਦਿਲ ਮੈਂ ਲਯਾ ਤੂ ਸਮਾ ਲੰਗਯਾ
ਰੁੱਤ ਹੋਰਾ ਨਾਲ ਤੂ ਮਾਨ ਲੇ ਨੀ ਆ
ਸਾਯਦ ਤੈਨੂ ਸ਼ਰ੍ਮ ਆ ਜਾਏ
ਚਲ ਕੋਯੀ ਨਾ ਰਬ ਨੂ ਜਾਂ ਦੇਣੀ ਆ

Curiosità sulla canzone Pyaar [Route 66] di Diljit Dosanjh

Chi ha composto la canzone “Pyaar [Route 66]” di di Diljit Dosanjh?
La canzone “Pyaar [Route 66]” di di Diljit Dosanjh è stata composta da D Harp.

Canzoni più popolari di Diljit Dosanjh

Altri artisti di Film score