Poplin [Remix]

BALJIT SIDHU, JATINDER SHAH

ਸੂਟ ਪੌਣੋ ਹਟ ਗਈ ਤੂ poplin ਦੇ
ਗੋੱਡੇ ਜੇ ਕਸਾਈ ਫਿਰੇ ਬਿੱਲੋ jean ਦੇ
ਸੂਟ ਪੌਣੋ ਹਟ ਗਈ ਤੂ poplin ਦੇ
ਗੋੱਡੇ ਜੇ ਕਸਾਈ ਫਿਰੇ ਬਿੱਲੋ jean ਦੇ
ਕਿਵੇ ਕੱਚ ਮੋਤੀ ਤੇਰਾ ਸੁੱਚਾ ਹੋ ਗਯਾ
ਨੀ ਐਥੇ ਜੱਟ ਦਾ ਪਜਾਮਾ ਕੁੜੇ ਉਂਚਾ ਹੋ ਗਯਾ
ਜੱਟ ਦਾ ਪਜਾਮਾ ਕੁੜੇ ਉਂਚਾ ਹੋ ਗਯਾ
ਜੱਟ ਦਾ ਪਜਾਮਾ ਕੁੜੇ ਉਂਚਾ ਹੋ ਗਯਾ

ਹਵਾ ਕਾਦੀ ਲਗੀ ਤੈਨੂੰ Chandigarh ਦੀ
ਸ਼ੀਸ਼ੇ ਮੂਰੇ pose ਜੇ ਬਣਾ ਕੇ ਖੜ੍ਹ ਦੀ
ਹਵਾ ਕਾਦੀ ਲਗੀ ਤੈਨੂੰ Chandigarh ਦੀ
ਸ਼ੀਸ਼ੇ ਮੂਰੇ pose ਜੇ ਬਣਾ ਕੇ ਖੜ੍ਹ ਦੀ
ਕਿਵੇ ਰੁਤਬਾ ਰਕਾਨੇ ਤੇਰਾ ਉਂਚਾ ਹੋ ਗਯਾ
ਨੀ ਐਥੇ ਜੱਟ ਦਾ ਪਜਾਮਾ ਕੁੜੇ ਉਂਚਾ ਹੋ ਗਯਾ
ਜੱਟ ਦਾ ਪਜਾਮਾ ਕੁੜੇ ਉਂਚਾ ਹੋ ਗਯਾ
ਜੱਟ ਦਾ ਪਜਾਮਾ ਕੁੜੇ ਉਂਚਾ ਹੋ ਗਯਾ

ਹੁੰਨ ਨਾ ਤੂ ਪਾਵੇ ਗੁੱਤਾਂ ਵਿਚ ਡੋਰੀਆਂ
ਮਿੱਠੀਆਂ ਨੀ ਗੱਲਾਂ ਗੰਨੇ ਦੀਆਂ ਬੋਰੀਆਂ
ਹੋ ਹੁੰਨ ਨਾ ਤੂ ਪਾਵੇ ਗੁੱਤਾਂ ਵਿਚ ਡੋਰੀਆਂ
ਮਿੱਠੀਆਂ ਨੀ ਗੱਲਾਂ ਗੰਨੇ ਦੀਆਂ ਬੋਰੀਆਂ
ਸਾਡੇ ਲਯੀ ਪਿਆਰ ਐਵੇ ਮੁੱਚਾ ਹੋ ਗਯਾ
ਨੀ ਐਥੇ ਜੱਟ ਦਾ ਪਜਾਮਾ ਕੁੜੇ ਉਂਚਾ ਹੋ ਗਯਾ
ਜੱਟ ਦਾ ਪਜਾਮਾ ਕੁੜੇ ਉਂਚਾ ਹੋ ਗਯਾ
ਜੱਟ ਦਾ ਪਜਾਮਾ ਕੁੜੇ ਉਂਚਾ ਹੋ ਗਯਾ

Curiosità sulla canzone Poplin [Remix] di Diljit Dosanjh

Chi ha composto la canzone “Poplin [Remix]” di di Diljit Dosanjh?
La canzone “Poplin [Remix]” di di Diljit Dosanjh è stata composta da BALJIT SIDHU, JATINDER SHAH.

Canzoni più popolari di Diljit Dosanjh

Altri artisti di Film score