Nazarey
ਹੋ ਅਰਸ਼ ਦਾ ਤਾਰਾ ਜਿਵੇਂ ਝੋਲੀ ਵਿਚ ਪਾ ਲਿਆ
ਮਿਤਰਾਂ ਨੂ ਲੱਗੇ ਜਿਵੇਂ ਚੰਨ ਥੱਲੇ ਲਾ ਲਿਆ
ਅਰਸ਼ ਦਾ ਤਾਰਾ ਜਿਵੇਂ ਝੋਲੀ ਵਿਚ ਪਾ ਲਿਆ
ਮਿਤਰਾਂ ਨੂ ਲੱਗੇ ਜਿਵੇਂ ਚੰਨ ਥੱਲੇ ਲਾ ਲਿਆ
ਯਾਰ ਹੁੰਨੀ ਛੋਣ ਲਈ ਦੁਬਾਰੇ ਆਏ ਆ
ਯਾਰ ਹੁੰਨੀ ਛੋਣ ਲਈ ਦੁਬਾਰੇ ਆਏ ਆ
ਜੀ ਆਪਾ ਜਾਂ ਨੀ ਦੇਣੇ
ਮਸਾਂ ਮਸਾਂ ਜੱਟ ਕੋਲ ਨਜਾਰੇ ਆਏ ਆ
ਜੀ ਆਪਾ ਜਾਂ ਨੀ ਦੇਣੇ
ਮਸਾਂ ਮਸਾਂ ਜੱਟ ਕੋਲ ਨਜਾਰੇ ਆਏ ਆ
ਜੀ ਅੱਪਾ ਜਾਂ ਨੀ ਦੇਣੇ
ਆਪਾ ਜਾਂ ਨੀ ਦੇਣੇ
ਹੋ ਜ਼ਿੰਦਗੀ ਤਾ ਸੱਚੀ ਹੁਣ ਲਗੇ ਜ਼ਿੰਦਗੀ
ਓ ਪਿਹਲਾ ਟਾਇਮ ਪਾਸ ਸੀ
ਓ ਚੀਜ ਮਿਤਰਾਂ ਤੋ ਦੂਰ ਹੀ ਰਹੀ
ਓ ਜਿਹਦੀ ਬਾਹਲੀ ਖਾਸ ਸੀ
ਹੋ ਜ਼ਿੰਦਗੀ ਤਾ ਸੱਚੀ ਹੁੰਨ ਲਗੇ ਜ਼ਿੰਦਗੀ
ਓ ਪਿਹਲਾ ਟਾਇਮ ਪਾਸ ਸੀ
ਓ ਚੀਜ ਮਿਤਰਾਂ ਤੋ ਦੂਰ ਹੀ ਰਹੀ
ਓ ਜਿਹਦੀ ਬਾਹਲੀਖਾਸ ਸੀ
ਹੁਣ ਲੱਗੇ ਜਿਵੇਂ ਧਰਤੀ ਤੇ ਤਾਰੇ ਏ ਆ
ਲੱਗੇ ਜਿਵੇਂ ਧਰਤੀ ਤੇ ਤਾਰੇ ਏ ਆ
ਜੀ ਆਪਾ ਜਾਂ ਨੀ ਦੇਣੇ
ਮਸਾਂ ਮਸਾਂ ਜੱਟ ਕੋਲ ਨਜਾਰੇ ਆਏ ਆ
ਜੀ ਆਪਾ ਜਾਂ ਨੀ ਦੇਣੇ
ਮਸਾਂ ਮਸਾਂ ਜੱਟ ਕੋਲ ਨਜਾਰੇ ਆਏ ਆ
ਜੀ ਆਪਾ ਜਾਂ ਨੀ ਦੇਣੇ
ਆਪਾ ਜਾਂ ਨੀ ਦੇਣੇ
ਹੋ ਗੱਡੀ ਮਿਤਰਾਂ ਦੀ ਹੁਣ
GT ਰੋਡ ਤੇ ਪੇ ਗਈ ਆ
ਹੋ ਜਿੰਨੀ ਟੇਂਸ਼ਨ ਸਾਰੀ
ਮਗਰੋ ਮਿਤਰੋਂ ਲੇ ਗਈ ਆ
ਆਪਣਾ ਬੁਕਣਾ ਤਾ ਹੁਣ
For sure ਹੀ ਬਣਦਾ ਆ
ਓ ਸੱਜੀ ਸੀਟ ਤੇ ਆਕੇ
ਜੱਟ ਨਾਲ ਕਿਸਮਤ ਬਿਹ ਗਈ ਆ ਹੋ ਹੋ
ਦਿਨ ਸ਼ਹਿਦ ਨਾਲੋਂ ਮਿਠੇ ਤੇ ਕਰਾਰੇ ਏ ਆ
ਸ਼ਹਿਦ ਨਾਲੋਂ ਮਿਠੇ ਤੇ ਕਰਾਰੇ ਏ ਆ
ਜੀ ਆਪਾ ਜਾਂ ਨੀ ਦੇਣੇ
ਮਸਾਂ ਮਸਾਂ ਜੱਟ ਕੋਲ ਨਜਾਰੇ ਆਏ ਆ
ਜੀ ਆਪਾ ਜਾਂ ਨੀ ਦੇਣੇ
ਮਸਾਂ ਮਸਾਂ ਜੱਟ ਕੋਲ ਨਜਾਰੇ ਆਏ ਆ
ਜੀ ਆਪਾ ਜਾਂ ਨੀ ਦੇਣੇ
ਮਸਾਂ ਮਸਾਂ ਜੱਟ ਕੋਲ ਨਜਾਰੇ ਆਏ ਆ
ਜੀ ਆਪਾ ਜਾਂ ਨੀ ਦੇਣੇ
ਜੀ ਆਪਾ ਜਾਂ ਨੀ ਦੇਣੇ ਹੋ