Nach Heerie

Pavneet Virgi

ਨਚ ਹੇਰੀਏ ਹੁਲਰਾ ਮਾਰ ਕੇ
ਨਚ ਹੇਰੀਏ ਹੁਲਰਾ ਮਾਰ ਕੇ
ਨਚ ਹੇਰੀਏ ਹੁਲਰਾ ਮਾਰ ਕੇ
ਨਚ ਹੇਰੀਏ ਹੁਲਰਾ ਮਾਰ ਕੇ
ਮੈ ਵੀ ਨਾਲ ਨਚੁ ਲਲਕਾਰਾ ਮਾਰ ਕੇ
ਨੀ ਆਜਾ ਨਚ ਹੀਰੀਏ ਹੁਲਰਾ ਮਾਰ ਕੇ
ਨੀ ਆਜਾ ਨਚ ਹੀਰੀਏ ਹੁਲਰਾ ਮਾਰ ਕੇ

ਸੂਟ ਉੱਤੇ ਪਾਯਾ ਵੇਲ ਬੂਟਿਆਂ ਕਮਾਲ ਨੀ
ਝਾਂਜਰਾਂ ਚ ਬਨਿਆ ਤੂ ਗੋਰੀਏ ਭੁਲਚਾਲ ਨੀ
ਸੂਟ ਉੱਤੇ ਪਾਯਾ ਵੇਲ ਬੂਟਿਆਂ ਕਮਾਲ ਨੀ
ਝਾਂਜਰਾਂ ਚ ਬਨਿਆ ਤੂ ਗੋਰੀਏ ਭੁਲਚਾਲ ਨੀ
ਹੂ ਪੱਟ ਕੇ ਜਮੀਨ ਜੋਰ ਸਾਰਾ ਮਾਰਕੇ
ਨੀ ਆਜਾ ਨਚ ਹੀਰੀਏ ਹੁਲਰਾ ਮਾਰ ਕੇ
ਨੀ ਆਜਾ ਨਚ ਹੀਰੀਏ ਹੁਲਰਾ ਮਾਰ ਕੇ

ਹੋਏ ਸੱਪਣੀ ਸਪੇਰੇ ਵਾਲਾ ਖੇਲਦੇ ਆ ਖੇਲ ਨੀ
ਨਾਗ ਦੀਏ ਬਚੀਏ ਤੂ ਬੀਨ ਉੱਤੇ ਮੇਲ ਨੀ
ਹੋਏ ਸੱਪਣੀ ਸਪੇਰੇ ਵਾਲਾ ਖੇਲਦੇ ਆ ਖੇਲ ਨੀ
ਨਾਗ ਦੀਏ ਬਚੀਏ ਤੂ ਬੀਨ ਉੱਤੇ ਮੇਲ ਨੀ
ਗੁੱਟ ਦੇ ਦਿਖਾਣੀ ਨੀ ਬੁਕਰਾ ਮਾਰ ਕੇ
ਨੀ ਆਜਾ ਨਚ ਹੀਰੀਏ ਹੁਲਰਾ ਮਾਰ ਕੇ
ਨੀ ਆਜਾ ਨਚ ਹੀਰੀਏ ਹੁਲਰਾ ਮਾਰ ਕੇ

ਫੁਲਾ ਤੋ ਵੀ ਸੋਹਣੀਏ ਨੀ ਮਿੱਠੀਏ ਮਖਾਣਿਏ
ਮੋਹ ਲਿਆ ਵੇ ਦਿਲ ਪੱਟ ਰੁੱਖਾਂ ਮਰਜਾਨੀਏ
ਫੁਲਾ ਤੋ ਵੀ ਸੋਹਣੀਏ ਨੀ ਮਿੱਠੀਏ ਮਖਾਣਿਏ
ਮੋਹ ਲਿਆ ਵੇ ਦਿਲ ਪੱਟ ਰੁੱਖਾਂ ਮਰਜਾਨੀਏ
ਚੋਰੀ ਚੋਰੀ ਅੱਖ ਦਾ ਇਸ਼ਾਰਾ ਮਾਰਕੇ
ਨੀ ਆਜਾ ਨਚ ਹੀਰੀਏ ਹੁਲਰਾ ਮਾਰ ਕੇ
ਨੀ ਆਜਾ ਨਚ ਹੀਰੀਏ ਹੁਲਰਾ ਮਾਰ ਕੇ

Curiosità sulla canzone Nach Heerie di Diljit Dosanjh

Chi ha composto la canzone “Nach Heerie” di di Diljit Dosanjh?
La canzone “Nach Heerie” di di Diljit Dosanjh è stata composta da Pavneet Virgi.

Canzoni più popolari di Diljit Dosanjh

Altri artisti di Film score