Luna
ਤੂ ਸੁਤੇ ਫੁਲਾਂ ਵਰਗੀ ਆ ਅਖਾਂ ਸੋਣੀਏ
ਦੇਖਿ ਦੇਖਿ ਤਿਨੁ ਹੋਜਾ ਕੱਠਾ ਸੋਣੀਏ
ਸੁਤੇ ਫੁਲਾਂ ਵਰਗੀ ਆ ਅਖਾਂ ਸੋਣੀਏ
ਦੇਖਿ ਦੇਖਿ ਤਿਨੁ ਹੋਜਾ ਕੱਠਾ ਸੋਣੀਏ
ਸਵਾ ਸਵਾ ਲੱਖ ਨੂ ਹੈ ਕਚ ਵਿਕਦਾ ਜਿੱਥੇ
ਜਿੱਥੇ ਪੈਰ ਧਰਦੀ ਏ ਤੂ
ਚੰਨ ਮੇਰੇ ਸਾਲੇ ਨੂੰ ਗਰੂਰ ਹੋਜੂਗਾ
ਨੀ ਜੇ ਮੈਂ ਆਖਾਂ ਚੰਨ ਵਰਗੀ ਐਂ ਤੂ
ਚੰਨ ਮੇਰੇ ਸਾਲੇ ਨੂੰ ਗਰੂਰ ਹੋਜੂਗਾ
ਨੀ ਜੇ ਮੈਂ ਆਖਾਂ ਚੰਨ ਵਰਗੀ ਐਂ ਤੂ
ਲੱਕ ਦਾ ਪਹਾੜਾ ਤੇਰਾ
ਸਾਬ ਚ ਨੀ ਔਂਦਾ ਬਿਲੋ
ਮੁੰਡਾ ਰਹੇ ਬੋਟੇਆਂ ਤੇ ਗਿਣ ਦਾ
ਕਜਰੇ ਬਨਉ ਕੇਹੰਦਾ
ਲੇਕੇ ਮੇਚਾ ਗੁਟ ਦਾ ਜੋ
ਵੈਰੀਆੰ ਦੀ ਹਿੱਕ ਰਿਹਾ ਮਿਣਦਾ
ਨਾਗਨੇ ਤੂ ਕੇਹਰ ਕਰੇ
ਗੁੱਗਾ ਪੀਰ ਖੈਰ ਕਰੇ
ਹਾਏ ਡਾਂਗ ਤੇਰਾ ਗਇਆ ਸਾਨੁ ਛੁ
ਚੰਨ ਮੇਰੇ ਸਾਲੇ ਨੂੰ ਗਰੂਰ ਹੋਜੂਗਾ
ਨੀ ਜੇ ਮੈਂ ਆਖਾਂ ਚੰਨ ਵਰਗੀ ਐਂ ਤੂ
ਚੰਨ ਮੇਰੇ ਸਾਲੇ ਨੂੰ ਗਰੂਰ ਹੋਜੂਗਾ
ਨੀ ਜੇ ਮੈਂ ਆਖਾਂ ਚੰਨ ਵਰਗੀ ਐਂ ਤੂ
ਆਟੇ ਦੀ ਕੜਾਹ ਜੇਹਾ
ਗਭਰੂ smoky ਬਿਲੋ
ਰੰਗ ਤੇਰਾ ਦੁਧ ਪੱਤੀ ਨਾਲ ਦਾ
ਹਰਿ ਥਾਣੇ ਲਾਗੇ ਵੇਖ
Mugshot ਮੇਰੇ ਤੇਰੀ
ਫੋਟੋ ਹਰ magazine ਪਾਲ ਦਾ
ਹਾਏ ਮਸਲਾ ਨੀ ਚੌਰ ਦਾ
ਮੁੰਡਾ ਏ ਬਧੌਡ ਦਾ
ਪੱਟੁ ਤੈਨੁ ਪੱਕਾ ਨੀ clue
ਚੰਨ ਮੇਰੇ ਸਾਲੇ ਨੂੰ ਗਰੂਰ ਹੋਜੂਗਾ
ਨੀ ਜੇ ਮੈਂ ਆਖਾਂ ਚੰਨ ਵਰਗੀ ਐਂ ਤੂ
ਚੰਨ ਮੇਰੇ ਸਾਲੇ ਨੂੰ ਗਰੂਰ ਹੋਜੂਗਾ
ਨੀ ਜੇ ਮੈਂ ਅੱਖਾਂ ਚੰਨ ਵਰਗੀ ਐਂ ਤੂ