Jind Mahi [MTV Unplugged]

Manni Sandhu

ਹੋ ਦੂਰ ਦੂਰ ਕ੍ਯੂਂ ਏ ਸੱਜਣਾ
ਜ਼ਰਾ ਕੋਲ ਤੇ ਆ
ਹੋ ਸਾਹਾਂ ਵਿਚ ਸਾਹ ਪਾਕੇ
ਆਜਾ ਮੁਜ਼ਮੇ ਸਮਾ
ਹੋ ਦੂਰ ਦੂਰ ਕ੍ਯੂਂ ਏ ਸੱਜਣਾ
ਜ਼ਰਾ ਕੋਲ ਤੇ ਆ
ਹਾਏ ਸਾਹਾਂ ਵਿਚ ਸਾਹ ਪਾਕੇ
ਆਜਾ ਮੁਜ਼ਮੇ ਸਮਾ
ਹੋ ਜਿੰਦ ਮਾਹੀ ਆਜਾ ਵੇ
ਹੋ ਸੀਨੇ ਲਾ ਜਾ ਵੇ
ਹੋ ਦਿਲ ਵਿਚ ਅੱਗ ਜੋ ਤੂ ਲਾਯੀ
ਉਸਨੂ ਬੁਝਾ ਜਾ ਵੇ
ਹੋ ਜਿੰਦ ਮਾਹੀ ਆਜਾ ਵੇ
ਹੋ ਸੀਨੇ ਲਾ ਜਾ ਵੇ
ਹੋ ਦਿਲ ਵਿਚ ਅੱਗ ਜੋ ਤੂ ਲਾਯੀ
ਉਸਨੂ ਬੁਝਾ ਜਾ ਵੇ
ਉਸਨੂ ਬੁਝਾ ਜਾ ਵੇ

ਓ ਕਿ ਦਸਾ ਕਿ ਮਿਹਸੂਸ ਕਰਾਂ
ਜਦੋਂ ਕੋਲ ਤੂ ਹੋਵੇ
ਓ ਮੇਰਾ ਦਿਲ ਨੈਯੋ ਲਗਦਾ
ਇਕ ਪਲ ਵੀ ਜਦੋਂ ਦੂਰ ਤੂ ਹੋਵੇ
ਓ ਕਿ ਦਸਾ ਕਿ ਮਿਹਸੂਸ ਕਰਾਂ
ਜਦੋਂ ਕੋਲ ਤੂ ਹੋਵੇ
ਹਾਏ ਮੇਰਾ ਦਿਲ ਨੈਯੋ ਲਗਦਾ
ਇਕ ਪਲ ਵੀ ਜਦੋਂ ਦੂਰ ਤੂ ਹੋਵੇ
ਮੈਂ ਖਾਲੀ ਤਨਹਾ ਰੂਹ ਤੇਰੇ ਵਿਚ ਵੇ
ਹੋ ਨਾ ਤਡਪਾ ਸੱਜਣਾ ਮੁਜ਼ਮੇ ਸਮਾ ਜਾ ਵੇ
ਹੋ ਜਿੰਦ ਮਾਹੀ ਆਜਾ ਵੇ
ਹੋ ਸੀਨੇ ਲਾ ਜਾ ਵੇ
ਹੋ ਦਿਲ ਵਿਚ ਅੱਗ ਜੋ ਤੂ ਲਾਯੀ
ਉਸਨੂ ਬੁਝਾ ਜਾ ਵੇ
ਹੋ ਜਿੰਦ ਮਾਹੀ ਆਜਾ ਵੇ
ਹੋ ਸੀਨੇ ਲਾ ਜਾ ਵੇ
ਹੋ ਦਿਲ ਵਿਚ ਅੱਗ ਜੋ ਤੂ ਲਾਯੀ
ਉਸਨੂ ਬੁਝਾ ਜਾ ਵੇ
ਉਸਨੂ ਬੁਝਾ ਜਾ ਵੇ

Curiosità sulla canzone Jind Mahi [MTV Unplugged] di Diljit Dosanjh

Chi ha composto la canzone “Jind Mahi [MTV Unplugged]” di di Diljit Dosanjh?
La canzone “Jind Mahi [MTV Unplugged]” di di Diljit Dosanjh è stata composta da Manni Sandhu.

Canzoni più popolari di Diljit Dosanjh

Altri artisti di Film score