Jigra Te Laija Gabrua
ਸਜਣਾ ਵੇ ਮਹਿੰਗੀ ਪੈਗੀ
ਤੇਰੇ ਨਾਲ ਯਾਰੀ ਵੇ
ਚੰਦਰਾ ਕੋਈ ਪਿੰਡ ਦਾ ਬੰਦਾ
ਭਾਨੀ ਜਿੰਨੇ ਮਾਰੀ ਵੇ
ਚੰਦਰਾ ਕੋਈ ਪਿੰਡ ਦਾ ਬੰਦਾ
ਭਾਨੀ ਜਿੰਨੇ ਮਾਰੀ ਵੇ
ਘਰ ਦਿਯਾ ਨੇ ਇਕ ਨਾ ਮਨੀ
ਰਹਿ ਗਈ ਮੈਂ ਕੱਲੀ ਵੇ
ਜਿਗਰਾ ਤਾਂ ਜਿਗਰਾ ਤਾਂ
ਜਿਗਰਾ ਤੇ ਲੈਜਾ ਗਬਰੂਆ
ਡੋਲੀ ਤੁਰ ਚੱਲੀ ਵੇ
ਜਿਗਰਾ ਤੇ ਲੈਜਾ ਗਬਰੂਆ
ਬੁਰਰਾਹ
ਹੋ ਥੋਡੇ ਪਿੰਡ ਉਡ ਦੀ ਧੂੜ ਨੀ
ਪੈ ਗਏ ਆ ਕਾਰੇ ਨੀ
2-3 ਫੱਟ ਮੈਂ ਵੀ ਖਾਦੇ
ਮਾਰੇ ਆ ਬਾਹਲੇ ਨੀ
2-3 ਫੱਟ ਮੈਂ ਵੀ ਖਾਦੇ
ਮਾਰੇ ਆ ਬਾਹਲੇ ਨੀ
ਰਫੜੇ ਨਾਲ ਜਬਦਾ ਤੋਡ਼ ਦੁ
ਏਕ ਵਾਧੂ ਲਡਯਾ ਨੀ
ਨਰਕਾਂ ਨੂ ਨਰਕਾਂ ਨੂ
ਹੋ ਨਰਕਾਂ ਨੂ ਜਾਉ ਜਿਹਨੇ
ਹੱਥ ਤੇਰਾ ਫੜਿਆਂ ਨੀ
ਨਰਕਾਂ ਨੂ ਜਾਉ ਜਿਹਨੇ
ਚਾਚੇ ਨੇ ਦੱਸੀਆਂ ਜੁਗਤਾਂ
ਭਾਈਆਂ ਨੇ ਕਾਰਾਂ ਕਰਯਾ
ਉਹ ਸੁਨ ਲੈ ਹੁਣ ਪੈਂਦੀਆਂ ਕੂਕਾਂ
ਗੋਡਾ ਜਦ ਧੌਣ ਤੇ ਧਰਿਆ
ਐਨੀ ਗੱਲ ਮਨਨੀ ਨਈ ਸੀ
ਬਹੋਤੀ ਅੱਗ ਲਾਈ ਸ਼ਰੀਕਾਂ
ਹੋ ਪੌਂਦੇ ਸੀ ਯਾਰ ਨੂੰ ਹੱਥ ਨੀ
ਕੱਢ ਦੇ ਫਿਰਦੇ ਆ ਲੀਕਾਂ
ਹੋਰ ਦੀ ਬਣ ਦੀ ਨਾ ਮੈਂ
ਮਰ ਜੂੰਗੀ ਝੱਲੀ ਵੇ
ਜਿਗਰਾ ਤਾਂ ਜਿਗਰਾ ਤਾਂ (ਕੀ)
ਜਿਗਰਾ ਤੇ ਲੈਜਾ ਗਬਰੂਆ (ਏ ਹ)
ਡੋਲੀ ਤੁਰ ਚੱਲੀ ਵੇ
ਜਿਗਰਾ ਤੇ ਲੈਜਾ ਗਬਰੂਆ
ਜੇਹੜਾ ਤੇਰੇ ਸੁਪਨੇ ਲੈਂਦਾ
ਮਰ ਜੁ ਯਾ ਮੂਡ ਜੁ ਡਰਦਾ
ਜਿਹਦੇ ਨਾਲ ਤੋਰਨ ਲੱਗੇ
ਸੁਨੇਯਾ ਬਦਮਾਸ਼ੀ ਕਰਦਾ
ਹੋ ਭਾਈ ਜੀ ਕਿਹੰਦੇ ਠਾਣੇ
ਜਿਥੇ ਓ ਪੁੰਜੇ ਬਹਿੰਦਾ
ਦੇਖੀ ਨਾ ਬੰਦਾ ਮਰ ਜੇ
ਮਾਰੀ ਵੇ ਸਿਹੰਦਾ ਸਿਹੰਦਾ
ਇੱਕੋ ਹੀ ਠੋਕੂ ਮੋਰ ਤੇ
ਦੂਜਾ ਕਿਸੇ ਡਰੇਯਾ ਨੀ
ਨਰਕਾਂ ਨੂ (ਅਛਾ) ਨਰਕਾਂ ਨੂ (ਹਾਏ)
ਨਰਕਾਂ ਨੂ ਜਾਉ ਜਿਹਨੇ
ਹੱਥ ਤੇਰਾ ਫੜਿਆਂ ਨੀ
ਨਰਕਾਂ ਨੂ ਜਾਉ ਜਿਹਨੇ
ਹੱਥ ਤੇਰਾ ਫੜਿਆਂ ਨੀ
ਨਰਕਾਂ ਨੂ ਨਰਕਾਂ ਨੂ
ਨਰਕਾਂ ਨੂ ਜਾਉ ਜਿਹਨੇ