Jatti Speaker

Ranbir Singh

ਤੇਰੇ ਚੰਨ ਜਿਹੀ ਮੁਖੜੇ ਤੇ ਰੇਬਾਨ ਕਾਲੀ ਵੇ
ਕਾਲੀ ਵੇ
ਤੇਰੇ ਅੱਗੇ ਪਿੱਛੇ ਅੱਗੇ ਪਿੱਛੇ ਵੇ
Gun ਮੈਂ ਚਾਲੀ ਵੇ
ਚਾਲੀ ਵੇ
ਤੇਰੇ ਚੰਨ ਜਿਹੀ ਮੁਖੜੇ ਤੇ ਰਾਏਬਾਂ ਕਾਲੀ ਵੇ
ਤੇਰੇ ਅੱਗੇ ਪਿੱਛੇ ਅੱਗੇ ਪਿੱਛੇ ਵੇ
ਗਨ ਮੈਂ ਚਾਲੀ ਵੇ
ਚਾਲੀ ਵੇ
ਸਾਡੀ shopping ਮੁਲਤਵੀ ਵੇ
ਤੇਰੇ ਚੱਲਣ ਸਿਆਸੀ ਰੌਲੇ
ਤੇਰੀ ਘਰ ਦੀ Parliament ਵਿਚ
ਅੱਜ ਜੱਟੀ speaker ਬੋਲੇ
ਤੇਰੀ ਘਰ ਦੀ Parliament ਵਿਚ
ਅੱਜ ਜੱਟੀ speaker ਬੋਲੇ
ਤੇਰੀ ਘਰ ਦੀ Parliament ਵਿਚ
ਅੱਜ ਜੱਟੀ speaker ਬੋਲੇ
ਤੇਰੀ ਘਰ ਦੀ Parliament ਵਿਚ
ਅੱਜ ਜੱਟੀ speaker ਬੋਲੇ
ਤੇਰੀ ਘਰ ਦੀ Parliament ਵਿਚ
ਅੱਜ ਜੱਟੀ speaker ਬੋਲੇ
ਅੱਜ ਜੱਟੀ speaker ਬੋਲੇ
ਅੱਜ ਜੱਟੀ speaker ਬੋਲੇ

ਤੇਰਾ beautiful face ਵੇਖਿਆ
ਵੇ ਤੇਰੀ ਉਮਰ ਨਜ਼ਰ ਨਾ ਆਈ
ਤੇਰਾ beautiful
ਤੇਰਾ beautiful face ਵੇਖਿਆ
ਵੇ ਤੇਰੀ ਉਮਰ ਨਜ਼ਰ ਨਾ ਆਈ
ਰੱਖੇ ਦਾੜੀ ਚ ਮੋਚਣਾ ਵੇ
ਕਰਦਾ color black ਤੂੰ dye
ਰੱਖਣ secret ਜਾਣਕਾਰੀਆਂ
ਵੇ ਤੇਰੇ ਤੜਕੇ ਕਦੇ ਨਾ ਫੋਲੇ
ਤੇਰੀ ਘਰ ਦੀ Parliament ਵਿਚ
ਅੱਜ ਜੱਟੀ speaker ਬੋਲੇ
ਤੇਰੀ ਘਰ ਦੀ Parliament ਵਿਚ
ਅੱਜ ਜੱਟੀ speaker ਬੋਲੇ
ਤੇਰੀ ਘਰ ਦੀ Parliament ਵਿਚ
ਅੱਜ ਜੱਟੀ speaker ਬੋਲੇ
ਤੇਰੀ ਘਰ ਦੀ Parliament ਵਿਚ
ਅੱਜ ਜੱਟੀ speaker ਬੋਲੇ
ਅੱਜ ਜੱਟੀ speaker ਬੋਲਿਆ
ਅੱਜ ਜੱਟੀ speaker ਬੋਲਿਆ

ਹਰ marriage program ਤੇ
ਤੇਰੀ drink over ਹੋ ਜਾਵੇ
ਢੋਲ ਵਾਲੇ ਦੇ ਦੁਵਾਲੇ ਹੋਕੇ ਤੂੰ
ਸਾਰੀ ਰਾਤ ਘੁਮਾਨੀਆਂ ਪਾਵੇ
ਰਣਬੀਰ ਤੇਰੀ ਚੱਕ ਚਾਕਰੀ
ਜਿੱਥੇ ਮਰਜੀ ਗਾਉਂਦਾ ਰਹਿ ਧੋਲੇ
ਤੇਰੀ ਘਰ ਦੀ Parliament ਵਿਚ
ਅੱਜ ਜੱਟੀ speaker ਬੋਲੇ
ਤੇਰੀ ਘਰ ਦੀ ਪਾਰਲੀਮੈਂਟ ਵਿਚ
ਅੱਜ ਜੱਟੀ speaker ਬੋਲੇ
ਤੇਰੀ ਘਰ ਦੀ Parliament ਵਿਚ
ਅੱਜ ਜੱਟੀ ਸਪੀਕਰ ਬੋਲੇ
ਤੇਰੀ ਘਰ ਦੀ Parliament ਵਿਚ
ਅੱਜ ਜੱਟੀ speaker ਬੋਲੇ
ਅੱਜ ਜੱਟੀ speaker ਬੋਲੇ
ਅੱਜ ਜੱਟੀ speaker ਬੋਲੇ

Curiosità sulla canzone Jatti Speaker di Diljit Dosanjh

Quando è stata rilasciata la canzone “Jatti Speaker” di Diljit Dosanjh?
La canzone Jatti Speaker è stata rilasciata nel 2018, nell’album “Roar”.
Chi ha composto la canzone “Jatti Speaker” di di Diljit Dosanjh?
La canzone “Jatti Speaker” di di Diljit Dosanjh è stata composta da Ranbir Singh.

Canzoni più popolari di Diljit Dosanjh

Altri artisti di Film score