Jatt Jathi Sathi
ਤੇਨੂ ਕਿਤਾ ਸੀ ਪਸੰਦ ਮੁਟਿਆਰ ਨੇ
ਤੂੰ ਗੇੜੇ ਛੱਡ ਗਿਆ ਗਲੀ ਦੇ ਵਿਚ ਮਾਰਨੇ
ਸਾਲ ਹੋ ਗਿਆ ਸੀ ਮੇਰੇ ਪਿੱਛੇ ਘੁਮਦੇ
ਹੁਣ ਭਰਨੀ ਸੀ ਹਾਮੀ ਜੱਟਾ ਨਾਰ ਨੇ
ਪੁੱਛਦੀ ਰਕਾਨ ਤੇਰਾ ਕਿਥੇ ਆ ਧਯਾਨ
ਲਗਾ ਦੂਰ ਦੂਰ ਜਾਨ ਤੇਰਾ ਕੀ ਖ਼ੋ ਗਯਾ
ਕਰਦਾ ਐ ਖਵਾਰ 'ਪਹਿਲਾ ਕਰਕੇ ਪਿਆਰ'
ਹੁਣ ਛੱਡ ਗਿਆ ਨਾਰ ਤੇਨੂ ਕੀ ਹੋ ਗਯਾ
ਓ ਜੱਟ ਜੱਤੀ ਸਥੀ ਤੇਰਾ ਹੀ ਖਿਆਲ ਸੀ
ਬਾਸ ਟਕਰ ਗਈ ਮੇਨਕਾ ਦੀ ਨਾਲ ਦੀ
ਓ ਜਮਾ ਸਵਰਗਾ ਤੋ ਉਤਰੀ ਹੋਈ ਪਰੀ ਸੀ
ਹੋ ਜਾਂਦੀ ਨਹਿਰੀਆਂ ਚ ਦੀਵੇ ਜੱਟੀ ਬਾਲਦੀ
ਖੈ ਕੇ ਗਈ ਲੈਂਗ ਓਹਦਾ ਪਿੰਡ ਸੀ ਚੁੰਗ
ਓਦੇ ਨਾਲ ਜਾਵਾ ਲੰਗ ਸੀ ਗਾ ਜੀ ਕਰਦਾ
ਆਂਗ ਦੁੱਧ ਰੰਗੇ ਦੂਜਾ ਆਖ ਦਿਲ ਡੰਗੇ
ਤੀਜਾ ਦਿਲ ਮੇਥੋ ਮੰਗੇ ਜੱਟ ਕੀ ਕਰਦਾ
ਆਂਗ ਦੁੱਧ ਰੰਗੇ ਦੂਜਾ ਆਖ ਦਿਲ ਡੰਗੇ
ਤੀਜਾ ਦਿਲ ਮੇਥੋ ਮੰਗੇ ਜੱਟ ਕੀ ਕਰਦਾ
ਗਾਲ ਸੁਨ ਮੋਰਾ ਵੇ ਬਦਾਮੀ ਰੰਗਿਆ
ਪਿਆਰ ਦੀ ਕੰਧਾਂ ਇਹੇ ਵੱਡ ਜਾਂਦੀਆਂ
ਸਾਥ ਨਾਈਓ ਦਿੰਦਿਆਂ ਵੇ ਪੀੜੀ ਪੈਣ ਤੇ
ਬਹੁਤੀਆਂ ਸੁਨੱਖੀਆਂ ਨੀ ਛੱਡ ਜਾਂਦੀਆਂ
ਲਗਦਾ ਸੀ ਸੋਹਣਾ ਤੇਰੀ ਬਨ ਕੇ ਜਿਓਨਾ ਸੀ
ਮੈਂ ਵਿਆਹ ਕਰਵੋਨਾ ਸੀ ਦਾਸ ਤੋੜ ਕਿਓਂ ਗਿਆ
ਪੁੱਛਦੀ ਰਕਾਨ ਤੇਰਾ ਕਿਥੇ ਆ ਧਯਾਨ
ਲਗਾ ਦੂਰ ਦੂਰ ਜਾਨ ਤੇਰਾ ਕੀ ਖ਼ੋ ਗਯਾ
ਕਰਦਾ ਐ ਖਵਾਰ 'ਪਹਿਲਾ ਕਰਕੇ ਪਿਆਰ'
ਹੁਣ ਛੱਡ ਗਿਆ ਨਾਰ ਤੇਨੂ ਕੀ ਹੋ ਗਯਾ
ਓ ਤੂੰ ਤਾਂ ਬਿਲੋ ਰਖ ਦੀ ਸੀ ਮੁਖ ਮੋੜ ਕੇ
ਹੁਨ ਵਾਲੀ ਆਖ ਤੋਂ ਨਾ ਦੂਰ ਕਰਦੀ
ਤੇਰੇ ਨਾਲੋਂ ਸੋਹਣੀ ਕੁੜੀ ਮਰੀ ਜੱਟ ਤੇ
ਹੁਸਨ ਦਾ ਜਮਾ ਨੀ ਗਰੂਰ ਕਰਦੀ
ਆਕੜ ਸੀ ਬੜੀ ਮੁੰਡੇ ਹਸ ਹਸ ਜਰੀ
ਗਾਲ ਗੋਲ ਮੋਲ ਕਰੀ ਰੱਖਦੀ ਦੀ ਸੀ ਪਰਦਾ
ਆਂਗ ਦੁੱਧ ਰੰਗੇ ਦੂਜਾ ਆਖ ਦਿਲ ਡੰਗੇ
ਤੀਜਾ ਦਿਲ ਮੇਥੋ ਮੰਗੇ ਜੱਟ ਕੀ ਕਰਦਾ
ਆਂਗ ਦੁੱਧ ਰੰਗੇ ਦੂਜਾ ਆਖ ਦਿਲ ਡੰਗੇ
ਤੀਜਾ ਦਿਲ ਮੇਥੋ ਮੰਗੇ ਜੱਟ ਕੀ ਕਰਦਾ
ਸੁਟਦਾ ਸੀ ਬਾਰੀ ਚੋ ਬਰਾਂਗ ਚਿਠੀਆਂ
ਪੜਦੀ ਤਾ ਯਾਦਾਂ ਕੋਲੇ ਆਨ ਬੈਂਦੀਆ
ਹੰ ਤੇਰਾ ਰਾਂਝਾ ਕੇਡੇ ਸ਼ਹਿਰ ਲੰਗ ਗਿਆ
ਸੇਹਲੀਆਂ ਬੀ ਤੇਰੇ ਬਾਰੇ ਪੁੱਛ ਲੈਂਦੀਆਂ ਨੇ
ਲਗਦੀ ਏ ਸੱਟ ਵੇ ਤੁ ਸਿਧਾ ਜੇਹਾ ਜੱਟ
ਤੈਨੂੰ ਹੋਰ ਲੈ ਗਈ ਪਾਟ ਲੰਬੀ ਤਾਂ ਸੋਹ ਗਿਆ
ਪੁੱਛਦੀ ਰਕਾਨ ਤੇਰਾ ਕਿਥੇ ਆ ਧਯਾਨ
ਲਗਾ ਦੂਰ ਦੂਰ ਜਾਨ ਤੇਰਾ ਕੀ ਖ਼ੋ ਗਯਾ
ਕਰਦਾ ਐ ਖਵਾਰ 'ਪਹਿਲਾ ਕਰਕੇ ਪਿਆਰ'
ਹੁਣ ਛੱਡ ਗਿਆ ਨਾਰ ਤੇਨੂ ਕੀ ਹੋ ਗਯਾ
'ਪਹਿਲਾਂ ਨੀ ਤੂੰ ਮੁੰਡਾ ਤਰਸਾਯਾ ਰਾਜ ਕੇ'
ਹੁਨ ਤੈਨੂੰ ਜੱਟ ਕਾ ਵਿਯੋਗ ਖਾ ਗਯਾ
ਤਾਸ਼ ਵਾਂਗੂ ਪਿਆਰ ਤੇ ਲੁਕਾਕੇ ਰੱਖਿਆ
ਰੋਂਦੀ ਏ ਹੰ ਜੱਟ ਸੀਪ ਲਾ ਗਯਾ
ਯਾਰ ਬਿਲੋ ਚਲੇ ਨੀ ਬਨੇਰੇ ਹੋਰ ਮਲੇ
ਕਿਥੇ ਸਾਰਦਾ ਸੀ ਕੱਲੇ ਗਾਲ ਖਾਰੀ ਕਰਦਾ
ਆਂਗ ਦੁੱਧ ਰੰਗੇ ਦੂਜਾ ਆਖ ਦਿਲ ਡੰਗੇ
ਤੀਜਾ ਦਿਲ ਮੇਥੋ ਮੰਗੇ ਜੱਟ ਕੀ ਕਰਦਾ
ਆਂਗ ਦੁੱਧ ਰੰਗੇ ਦੂਜਾ ਆਖ ਦਿਲ ਡੰਗੇ
ਤੀਜਾ ਦਿਲ ਮੇਥੋ ਮੰਗੇ ਜੱਟ ਕੀ ਕਰਦਾ
ਪੁੱਛਦੀ ਰਕਾਨ ਤੇਰਾ ਕਿਥੇ ਆ ਧਯਾਨ
ਲਗਾ ਦੂਰ ਦੂਰ ਜਾਨ ਤੇਰਾ ਕੀ ਖ਼ੋ ਗਯਾ
ਆਂਗ ਦੁੱਧ ਰੰਗੇ ਦੂਜਾ ਆਖ ਦਿਲ ਡੰਗੇ
ਤੀਜਾ ਦਿਲ ਮੇਥੋ ਮੰਗੇ ਜੱਟ ਕੀ ਕਰਦਾ
ਆਂਗ ਦੁੱਧ ਰੰਗੇ ਦੂਜਾ ਆਖ ਦਿਲ ਡੰਗੇ
ਤੀਜਾ ਦਿਲ ਮੇਥੋ ਮੰਗੇ ਜੱਟ ਕੀ ਕਰਦਾ