Desi Daaru [Sardaarji 2]
ਹੋ ਕੁੜੀ ਨਾਗਾਂ ਵਾਂਗੂ ਨਚਦੀ
ਥੋਡਾ ਟੱਕੇ ਥੋਡਾ ਹਸਦੀ
ਹੋ ਕੁੜੀ ਨਾਗਾਂ ਵਾਂਗੂ ਨਚਦੀ
ਥੋਡਾ ਟੱਕੇ ਥੋਡਾ ਹਸਦੀ
ਜਿਹੜੀ ਹਸਦੀ ਓਹੀ ਫਸਦੀ
ਨੀ ਮੇਰਾ ਦਿਲ guess ਜਿਹਾ ਲਾਵੇ
ਓ ਦੇਸੀ ਦਾਰੂ..
ਓ ਦੇਸੀ ਦਾਰੂ..
ਓ ਦੇਸੀ ਦਾਰੂ ਵਰਗੀ ਤੇ ਮੇਰਾ ਮੂਡ ਬਿਗਡ਼ ਦਾ ਜਾਵੇ

ਅੱਖ ਬਿਲੋਰੀ chick ਤੇ ਦੌੜੀ
ਨੈਨਾ ਦੀ ਗੋਲੀ ਫਿਰੇ ਚਲੂਣਦੀ ਤਾ ਕਰਕੇ
ਸੁਣ ਮੁਟਿਆਰੇ ਸੀਨਾ ਤਾਰੇ
ਘੜੀ ਮੂਡੀ ਜਦ ਵੇਖਣ ਤੈਨੂੰ ਸਾਹ ਭੜਕੇ
ਬਣੀ ਫਿਰਦੀ ਪੂਰੀ bold
Baby listen just I told
ਤੇਰਾ ਹੁਸ੍ਨ ਜੋ ਅਸਰ ਵਿਖਾਵੇ
ਹੋ ਦੇਸੀ ਦਾਰੂ..
ਓ ਦੇਸੀ ਦਾਰੂ..
ਓ ਦੇਸੀ ਦਾਰੂ ਵਰਗੀ ਤੇ ਮੇਰਾ ਮੂਡ ਬਿਗਡ਼ ਦਾ ਜਾਵੇ
ਓ ਦੇਸੀ ਦਾਰੂ ਵਰਗੀ ਤੇ ਮੇਰਾ ਮੂਡ ਬਿਗਡ਼ ਦਾ ਜਾਵੇ
ਓ ਦੇਸੀ ਦਾਰੂ ਵਰਗੀ ਤੇ ਮੇਰਾ ਮੂਡ ਬਿਗਡ਼ ਦਾ ਜਾਵੇ
ਓ ਮਾਰਗਬੀ ਵਾਂਗੂ ਤਰਦੀ
ਔਂਦੀ ਜਾਂਦੀ ਫਿੜੇ ਹੁਲਾਰੇ ਖਾਂਦੀ ਆ
ਹੋ Gucci diamond ਕਦੇ ਪ੍ਰਦਾ
ਲੇਕੇ ਦੇਣ ਆਲਾ ਹੀ husband ਚੌਂਦੀ ਆ
ਓਹਨੂ ਕਰਨੇ ਲ impress
ਮੈਂ ਵੀ ਫਿਰਨ ਫੁਲਾਯੀ chest
ਓ ਵੀ ਵੇਖ ਵੇਖ ਸ਼ਰਮਾਵੇ