Jodia

CHARNVEER NATTAN, DILMANJOT SINGH THIARA

ਓ ਡੱਬ ਟੰਗੀਆਂ ਨੇ ਦੋ ਜੋੜਿਆਂ
ਮੁੰਡੇ ਦੇਸੀ ਆ ਵਿਲਾਯਤੀ ਘੋੜਿਆਂ
ਜਿਹੜੇ ਅੜ ਦੇ ਆ ਘਿਰਦੇ ਬਿੱਲੋ
ਭਾਜੀਆਂ ਤਾ ਚੜੀਆਂ ਹੀ ਮੋੜੀਆਂ
ਦੁੱਕੀ ਤਿੱਕੀ ਦੀ ਨੀ ਕੀਤੀ ਪਰਵਾਹ
ਜੱਟੀਏ ਨੀ ਪੈਂਦੇ ਵਾਹ ਜਦੋ ਪੈਂਦੇ ਹੁੰਦੇ ਰਾਹ ਜੱਟੀਏ
ਬਾਤਾਂ ਪੌਣੇ ਆ ਗਲੋਕ ਚਾਲੀ ਦੇ
Route ਨਰਕਾਂ ਨੂੰ ਕਾਰ ਕਾਲੀ ਦੇ
ਮਿੱਠੀਏ ਤੂੰ ਗੱਲਾਂ ਕਰੇ ਮਿੱਠੀਆਂ
ਸਾਡੀਆਂ ਤਾ ਲਗਦੀਆਂ ਕੌਡੀਆਂ
ਓ ਡੱਬ ਟੰਗੀਆਂ ਨੇ ਦੋ ਜੋੜਿਆਂ
ਮੁੰਡੇ ਦੇਸੀ ਆ ਵਿਲਾਯਤੀ ਘੋੜਿਆਂ
ਜਿਹੜੇ ਅੜ ਦੇ ਆ ਘਿਰਦੇ ਬਿੱਲੋ
ਭਾਜੀਆਂ ਤਾ ਚੜੀਆਂ ਹੀ ਮੋੜੀਆਂ
ਓ ਡੱਬ ਟੰਗੀਆਂ ਨੇ ਦੋ ਜੋੜਿਆਂ

ਹੋ ਦੇਖ ਕੇ ਚੜਾਈ ਸਾਲੇ ਖਹਿਣ ਲਗ ਪਏ
ਨੀ ਸਾਡੇ ਐਂਟੀਆਂ ਦੇ ਨਾਲ ਸਾਲੇ ਬੇਹਂ ਲਗ ਪਏ
ਕੋਈ ਨਵਾਂ ਬੰਦਾ ਰੱਖਦੇ ਨੀ ਨਾਲ ਕੁੜੀਏ ਨੀ
ਨੀ ਓਹੀ ਯਾਰ ਨਾਲ ਜਿੰਨਾ ਦੀ ਆ ਭਾਲ ਕੁੜੀਏ ਨੀ
ਦੇਣਾ ਵੈਰੀ ਨੂੰ result ਬਿੱਲੋ
Live ਚਲਣੇ ਅਸਾਲਟ ਬਿੱਲੋ
ਬੁੱਕਦੇ ਆ ਗਬਰੂ ਨੀ top ਤੇ
ਵੈਲਪੁਣੇ ਦੀਆਂ ਚੜੇ ਪੌੜੀਆਂ
ਓ ਡੱਬ ਟੰਗੀਆਂ ਨੇ ਦੋ ਜੋੜਿਆਂ
ਮੁੰਡੇ ਦੇਸੀ ਆ ਵਿਲਾਯਤੀ ਘੋੜਿਆਂ
ਜਿਹੜੇ ਅੜ ਦੇ ਆ ਘਿਰਦੇ ਬਿੱਲੋ
ਭਾਜੀਆਂ ਤਾ ਚੜੀਆਂ ਹੀ ਮੋੜੀਆਂ
ਓ ਡੱਬ ਟੰਗੀਆਂ ਨੇ ਦੋ ਜੋੜਿਆਂ
ਤਿਆਰ ਨੀ ਜਮਾਨਾ ਸਾਡੇ ਦੌਰ ਲਈ
ਪੂਰੇ ready ਬੈਠੇ ਮੁੰਡੇ war ਲਈ
ਪੈਰ ਪੈਰ ਤੇ snitch ਮਿਲਦੇ
ਚਾੜੇ ਗਲੋਕ ਤੇ switch ਮਿਲਦੇ
ਦੇਖ Chani Nattan ਹੁਣ weak ਅੱਲੜੇ
I ਮੋਗੇ ਆਲੇ ਦੀ ਨੀ peak ਅੱਲੜੇ
ਲੋਕੀ ਮਰਿਆ ਨੂੰ ਇਥੇ ਪੂਜਦੇ
ਜਿਓਂਦਿਆਂ ਨੂੰ ਮਾਰਦੇ ਆ ਰੋੜੀਆਂ
ਓ ਡੱਬ ਟੰਗੀਆਂ ਨੇ ਦੋ ਜੋੜਿਆਂ
ਮੁੰਡੇ ਦੇਸੀ ਆ ਵਿਲਾਯਤੀ ਘੋੜਿਆਂ
ਜਿਹੜੇ ਅੜ ਦੇ ਆ ਘਿਰਦੇ ਬਿੱਲੋ
ਭਾਜੀਆਂ ਤਾ ਚੜੀਆਂ ਹੀ ਮੋੜੀਆਂ
ਓ ਡੱਬ ਟੰਗੀਆਂ ਨੇ ਦੋ ਜੋੜਿਆਂ

Canzoni più popolari di Chani Nattan

Altri artisti di Dance music