Facetime

Chani Nattan

ਓਹ facetime 'ਚ ਚੱਕ ਮੁੰਡੇਆ
ਅੱਜ ਜੱਚਦੀ ਜੱਟੀ ਤੇਰੀ ਬਾਹਲੀ

ਓਹ ਬਾਪੂ ਬੈਠਾ ਖੱਬੀ ਸੀਟ 'ਤੇ
ਮੈਂ ਕਿਹਾ ਸਰਵਿਸ ਹੋਜੂ ਸਾਲੀ

ਵੇ ਬੇਬੇ ਪੁੱਛੇ ਕੀ ਕਰਦਾ
ਉਡ ਪੁੱਛਦੀ ਆ ਮੈਨੂੰ ਮੇਰੀ ਮਾਸੀ

ਮੈਂ ਚਾਚੇ ਕੋਲੋਂ ਸਿੱਖਾਂ ਕੌਡੀਆਂ
ਤੇ ਬਿੱਲੋ ਤਾਏ ਕੋਲੋਂ ਸਿੱਖਾਂ ਬਦਮਾਸ਼ੀ

ਓਹ ਮੈਂ ਕਿਹਾ ਚੱਲਣਾ date'ਤੇ
ਕਹਿੰਦਾ sorry sorry ਅੱਜ ਪੈਣੀ ਪੇਸ਼ੀ

ਓਹ ਗੱਡੀਆਂ ਵਲੇਤ ਦੀਆਂ
ਵਿੱਚ ਘੁੰਮਦੇ ਮਾਵਾਂ ਦੇ ਪੁੱਤ ਦੇਸੀ
ਗੱਡੀਆਂ ਵਲੇਤ ਦੀਆਂ
ਵਿੱਚ ਘੁੰਮਦੇ ਮਾਵਾਂ ਦੇ ਪੁੱਤ ਦੇਸੀ

ਤੈਨੂੰ ਚੇਤੇ ਕਰਕੇ
ਤੈਨੂੰ ਚੇਤੇ ਕਰਕੇ ਰੰਗਦੀ ਰਹੰਦੀ ਨੈਲਾਂ ਨੂੰ

ਓਹ ਤੇਰੀ ਚੜ੍ਹੀ ਜਵਾਨੀ ਤੋਰੂ ਜਵਾਨੀ ਜੈਲਾਂ ਨੂੰ

ਹੋ ਤੇਰੇ ਨਾਲ ਕਾਲੀ ਪੱਗਾਂ ਵਾਲੇ
ਚਾਰੇ ਸੀਸੇ ਕਾਲੇ

ਹੋ ਗੱਡੀ ਵਿੱਚ ਚੱਲੇ AK47 ਵਾਲੇ

ਓਹ ਤੁਸੀਂ ਖੂਨ ਕਰ ਦੇਂਦੇ ਓ ਵੇ ਪਿੱਛੇ ਵੱਟਾਂ ਦੇ
ਓਹ ਪੁੱਤ ਨੀ ਜੱਟਾਂ ਦੇ ਸ਼ੌਂਕੀ ਆ ਟਰੱਕਾਂ ਦੇ

ਓਹ ਲੱਗਦੇ ਆ ਡਾਕੂ ਚੰਦਰੇ ਲੈ ਕੇ ਨਿਕਲੇ ਸਿਰਾਂ ਤੇ ਖੇਸੀ

ਗੱਡੀਆਂ ਵਲੇਤ ਦੀਆਂ
ਵਿੱਚ ਘੁੰਮਦੇ ਮਾਵਾਂ ਦੇ ਪੁੱਤ ਦੇਸੀ
ਗੱਡੀਆਂ ਵਲੇਤ ਦੀਆਂ
ਵਿੱਚ ਘੁੰਮਦੇ ਮਾਵਾਂ ਦੇ ਪੁੱਤ ਦੇਸੀ

ਮੇਰੇ ਆ brown ਰੰਗ ਦੇ ਹੋਏ ਫਿਰਦੇ ਆ ਚੋਬਰ ਦੀਵਾਨੇ
ਨੀ ਕਿਹੜੇ shooter'ਆ ਤੋਂ ਸਿੱਖ ਲਏ ਤੇਰੀ ਅੱਖਿਆਂ ਨੇ ਮਾਰਨੇ ਨਿਸ਼ਾਨੇ
Surrey ਦੀਆਂ street'ਆ ਤੇ ਵੇ ਮੈਂ ਸੁਣ ਲਏ ਆ ਤੇਰੇ ਗਾਣੇ
ਓਹ ਮੰਡੇ ਮਿਲੂ ਬੇਲ ਜੱਟ ਨੂੰ ਨੀ ਲੈਗੇ ਫੜਕੇ Friday ਥਾਣੇ
ਓਹ ਮੁੰਡਾ ਨਾਲ ਮੋਗੇ ਵਾਲ ਦਾ ਤੈਨੂੰ ਪੁੱਠੀਆਂ ਪੜ੍ਹਾਉਂਦਾ ਜਿਹੜਾ ਮਤਾਂ
ਨੀ ਰੈਲੀ ਜਿਨ੍ਹਾਂ ਕੱਠ ਹੋ ਗਿਆ ਨੀ ਆਇਆ hood ਵਿਚ Chani Nattan
ਹੋ ਸਾਰਿਆਂ 'ਤੇ ਕੇਸ ਚੱਲਦੇ ਵੇ ਤੇਰੀ ਕੈਦ ਜੱਟਾ ਬਾਹਲੀ ਆ ਕਲੇਸ਼ੀ

ਗੱਡੀਆਂ ਵਲੇਤ ਦੀਆਂ
ਵਿੱਚ ਘੁੰਮਦੇ ਮਾਵਾਂ ਦੇ ਪੁੱਤ ਦੇਸੀ
ਗੱਡੀਆਂ ਵਲੇਤ ਦੀਆਂ
ਵਿੱਚ ਘੁੰਮਦੇ ਮਾਵਾਂ ਦੇ ਪੁੱਤ ਦੇਸੀ

ਗੱਡੀਆਂ ਵਲੇਤ ਦੀਆਂ
ਵਿੱਚ ਘੁੰਮਦੇ ਮਾਵਾਂ ਦੇ ਪੁੱਤ ਦੇਸੀ

Canzoni più popolari di Chani Nattan

Altri artisti di Dance music