Udd Gaya [Lofi]

Jaani

ਹੋ ਹੋ ਹੋ ਹੋ ਹੋ ਹੋ
ਵੋ ਹੋ ਹੋ ਹੋ ਹੋ ਹੋ
ਹੋ ਹੋ ਹੋ ਹੋ ਹੋ ਹੋ
ਵੋ ਹੋ ਹੋ ਹੋ ਹੋ ਹੋ

ਜ਼ਮੀਨ ਤੇ ਰਹਿੰਦਾ ਸੀ
ਹਵਾ ਵਿਚ ਉਡ ਗਿਆ
ਜ਼ਮੀਨ ਤੇ ਰਹਿੰਦਾ ਸੀ
ਹਵਾ ਵਿਚ ਉਡ ਗਿਆ
ਹੋ ਤੇਰਾ ਚੇਹਰਾ ਜਾਦ
ਮੇਰੇ ਵਲ ਮੂੜ ਗਯਾ
ਜ਼ਮੀਨ ਤੇ ਰਹਿੰਦਾ ਸੀ
ਹਵਾ ਵਿਚ ਉਡ ਗਿਆ
ਹੋ ਤੇਰਾ ਚੇਹਰਾ ਜਾਦ
ਮੇਰੇ ਵਲ ਮੂੜ ਗਯਾ
ਮੈਂ ਪਾਗਲ ਬਣਨੇ ਦੀ
ਹਾਂ ਦਹਲੀਜ਼ ਤੇ
ਹੋ ਤੇਰੇ ਹੱਥ ਲੱਗ ਗਏ
ਮੇਰੀ ਕਮੀਜ਼ ਤੇ
ਸਮੁੰਦਰ ਕੋਲੇ ਵੀ
ਪਾਨੀ ਥੁੜ ਗਿਆ
ਹੋ ਤੇਰਾ ਚੇਹਰਾ ਜਾਦ
ਮੇਰੇ ਵਲ ਮੂੜ ਗਯਾ (ਮੇਰੇ ਵਲ ਮੂੜ ਗਯਾ)

ਹੋ ਹੋ ਹੋ ਹੋ ਹੋ ਹੋ
ਵੋ ਹੋ ਹੋ ਹੋ ਹੋ ਹੋ
ਹੋ ਹੋ ਹੋ ਹੋ ਹੋ ਹੋ
ਵੋ ਹੋ ਹੋ ਹੋ ਹੋ ਹੋ

ਹੋ ਫੁੱਲਾਂ ਦੀ ਖੁਸ਼ਬੂ ਐ ਨਾ
ਤੂ ਤੇ ਫਿਰ ਤੂ ਏ ਨਾ
ਤੂ ਤੇ ਫਿਰ ਤੂ ਏ ਨਾ
ਮੈਂ ਪਾਗਲ ਦੀਵਾਨਾ
ਮੈਂ ਆਸ਼ਿਕ ਮੈਂ ਮਜਨੂੰ
ਮੈਂ ਰਾਂਝਾ ਮੈਂ ਸਭ ਕੁਛ ਤੇਰਾ
ਤੂ ਜੰਨਤ ਵੇਖਾਏਂਗੀ
ਰਬ ਨਾਲ ਮਿਲਾਏਂਗੀ
ਦਿਲ ਮੈਨੂ ਕਹੰਦਾ ਮੇਰਾ
ਮੈਂ ਸਜਦੇ ਕਰਾਂਗਾ
ਇਰਾਦਾ ਨਹੀਂ ਸੀ
ਰੱਬ ਤੇ ਯਾਕੀਨ ਮੈਨੂ
ਜ਼ਯਾਦਾ ਨਹੀਂ ਸੀ

ਤੇਰੇ ਨਾਲ ਜੁੜਿਆ ਮੈਂ
ਰਬ ਨਾਲ ਜੁੜ ਗਯਾ
ਹੋ ਤੇਰਾ ਚੇਹਰਾ ਜਾਦ
ਮੇਰੇ ਵਲ ਮੂੜ ਗਯਾ (ਮੇਰੇ ਵਲ ਮੂੜ ਗਯਾ)

ਹੋ ਹੋ ਹੋ ਹੋ ਹੋ ਹੋ
ਵੋ ਹੋ ਹੋ ਹੋ ਹੋ ਹੋ
ਹੋ ਹੋ ਹੋ ਹੋ ਹੋ ਹੋ
ਵੋ ਹੋ ਹੋ ਹੋ ਹੋ ਹੋ

ਜਿੰਨੇ ਮੇਰੇ ਸਾਹ ਬਾਕੀ
ਸਾਰੇ ਤੇਰੇ ਨਾਮ ਸਾਕੀ
ਤੂ ਹੀ ਏ ਪੀਲੋਣੇ ਹੁਣ
ਅੱਖੀਆਂ ਚੋੰ ਜਾਮ ਸਾਕੀ
ਤੇਰੀ ਪਰਛਾਈ ਬਨ
ਚਲਾ ਨਾਲ ਨਾਲ ਮੈਂ
ਬਚਿਆਂ ਦੇ ਵਾਂਗੂ ਤੇਰਾ
ਰਖੁੰਗਾ ਖਿਆਲ ਮੈਂ
ਅਦਾਵਾਂ ਐਸੀਆਂ
ਕੈ ਜਾਨੀ ਖੂਬ ਗਿਆ
ਵੇਖ ਕੈ ਤੈਨੁ ਸਜਣਾ
ਪਾਨੀ ਵੀ ਡੂਬ ਗਿਆ
ਵੇਖ ਕੈ ਤੈਨੁ ਪਾਨੀ
ਪਾਨਿ ਵਿਚ ਰੁੜ ਗਯਾ
ਹੋ ਤੇਰਾ ਚੇਹਰਾ ਜਾਦ
ਮੇਰੇ ਵਲ ਮੂੜ ਗਯਾ

ਹੋ ਮੈਂ ਪਾਗਲ ਬਣਨੇ ਦੀ
ਹਾਂ ਦਹਲੀਜ਼ ਤੇ
ਹੋ ਤੇਰੇ ਹੱਥ ਲੱਗ ਗਏ
ਮੇਰੀ ਕਮੀਜ਼ ਤੇ

ਹੋ ਹੋ ਹੋ ਹੋ ਹੋ ਹੋ
ਵੋ ਹੋ ਹੋ ਹੋ ਹੋ ਹੋ
ਹੋ ਹੋ ਹੋ ਹੋ ਹੋ ਹੋ
ਵੋ ਹੋ ਹੋ ਹੋ ਹੋ ਹੋ

Curiosità sulla canzone Udd Gaya [Lofi] di B Praak

Chi ha composto la canzone “Udd Gaya [Lofi]” di di B Praak?
La canzone “Udd Gaya [Lofi]” di di B Praak è stata composta da Jaani.

Canzoni più popolari di B Praak

Altri artisti di Film score