Sab Kuchh
ਹੋ ਮੇਰੀ ਕਮਜੋਰੀ ਮੇਰੀ ਆਦਤ ਮੇਰਾ ਜਨੂੰਨ ਏ
ਹੋ ਮੇਰੇ ਮੁਰਸ਼ਦ ਮੇਰਾ ਸਬ ਕੁਛ ਸਬ ਕੁਛ ਤੂ ਏ
ਹੋ ਮੇਰੇ ਸਾਹ ਮੇਰੀ ਧੜਕਨ ਮੇਰਾ ਸੁਕੂਨ ਏ
ਹੋ ਮੇਰੇ ਮੁਰਸ਼ਦ ਮੇਰਾ ਸਬ ਕੁਛ ਸਬ ਕੁਛ ਤੂ ਏ
ਹੋ ਬਾਦਲ ਬਰਸਣ ਅੱਖੀਆਂ ਤਰਸਨ ਤੇਰੇ ਪ੍ਯਾਰ ਨੂ
ਰੁੱਕ ਜੇ ਧੜਕਨ ਲਗ ਜੇ ਤੱਡਫਣ ਤੇਰੇ ਪ੍ਯਾਰ ਨੂ
ਹੋ ਬਾਦਲ ਬਰਸਣ ਅੱਖੀਆਂ ਤਰਸਨ ਤੇਰੇ ਪ੍ਯਾਰ ਨੂ
ਰੁੱਕ ਜੇ ਧੜਕਨ ਲਗ ਜੇ ਤੱਡਫਣ ਤੇਰੇ ਪ੍ਯਾਰ ਨੂ
ਮੈਂ ਜ਼ਿੰਦਾ ਕ੍ਯੋਂਕਿ ਤੂ ਰੂਬਰੂ ਆਏ
ਮੇਰੇ ਮੁਰਸ਼ਦ ਮੇਰਾ ਸਬ ਕੁਛ ਸਬ ਕੁਛ ਤੂ ਏ
ਆ
ਤੂ ਡਰ ਨਾ ਅੱਖੀਆਂ ਗਿੱਲੀਆ ਕਰ ਨਾ
ਮੌਲਾ ਵੇਖ ਡੀ ਹਾਏ ਕੋਯੀ ਆਪਣਾ ਹੀ ਜ਼ਿੰਦਗੀ
ਵਿਚ ਜ਼ੇਹਰ ਘੋਲੇਗਾ
ਓ ਤੇਰੇ ਮੇਰੇ ਇਸ਼੍ਕ਼ ਦੇ
ਉਥੇ ਦੁਨਿਯਾ ਠੁਕੇਗੀ
ਜ਼ਮਾਨਾ ਪੱਥਰ ਮਾਰੇਗਾ ਤੇ
ਗੰਦਾ ਬੋਲੇਗਾ
ਤੂ ਫੇਰ ਵੀ ਆਖਰੀ ਆਰਜੂ ਆਏ
ਮੇਰੇ ਮੁਰਸ਼ਦ ਮੇਰਾ ਸਬ ਕੁਛ ਸਬ ਕੁਛ ਤੂ ਏ
ਹੋ ਮੇਰੀ ਕਮਜੋਰੀ ਮੇਰੀ ਆਦਤ ਮੇਰਾ ਜਨੂੰਨ ਏ
ਮੇਰੇ ਮੁਰਸ਼ਦ ਮੇਰਾ ਸਬ ਕੁਛ ਸਬ ਕੁਛ ਤੂ ਏ
ਹੋ ਮੇਰੇ ਸਾਹ ਮੇਰੀ ਧੜਕਨ ਮੇਰਾ ਸੁਕੂਨ ਏ
ਮੇਰੇ ਮੁਰਸ਼ਦ ਮੇਰਾ ਸਬ ਕੁਛ ਸਬ ਕੁਛ ਤੂ ਏ
ਕੋਯੀ ਸਮਝਾਏ ਤੇ ਖਾਣੇ ਪਾਏ
ਦੁਨਿਯਾ ਨੂ ਤੇਰਾ ਮੇਰਾ ਪ੍ਯਾਰ
ਹੋ ਇਸ਼੍ਕ਼ ਦੀ ਕੋਯੀ ਉਮਰ ਨੀ ਹੁੰਦੀ
ਉਮਰ ਨੀ ਹੁੰਦੀ ਮੇਰੇ ਯਾਰ
ਹੋ ਤੈਨੂੰ ਮੈਨੂ ਕਰੇ ਜੁਦਾ ਏ ਦੁਨਿਯਾ ਦੇ ਪੱਲੇ ਨੀ
ਜੇ ਆਪਾ ਮਰਨਗੇ ਵੀ ਕੱਠੇ ਹੋ ਕੱਲੇ ਕੱਲੇ ਨੀ
ਹੋ ਤੈਨੂੰ ਮੈਨੂ ਕਰੇ ਜੁਦਾ ਏ ਦੁਨਿਯਾ ਦੇ ਪੱਲੇ ਨੀ
ਜੇ ਆਪਾ ਮਰਨਗੇ ਵੀ ਕੱਠੇ ਹੋ ਕੱਲੇ ਕੱਲੇ ਨੀ
ਹੋ ਏਤੇ ਕਿਸੇ ਦੀ ਜ਼ਿੰਦਗੀ ਅੰਦਰ ਕੋਯੀ ਸੁਕੂਨ ਨਹੀ
ਹੋ ਸਾਡੇ ਵਾਂਗੂ ਇਸ਼੍ਕ਼ ਦਾ ਲੋਕਾ ਨੂ ਜੁਨੂਨ ਨਹੀ
ਹੋ ਰੱਬ ਨਾਲ ਬੰਦੀ ਨੀ ਜਾਣੀ ਦੀ ਪਰ ਦੇਖੀ ਜੌ
ਹੋ ਆਪਾਂ ਇਸ਼੍ਕ਼ ਹੀ ਕੀਤਾ ਕੀਤਾ ਕੋਯੀ ਖੂਨ ਨਹੀ
ਹੋ ਮੇਰੇ ਜਿਸ੍ਮ ਦਾ ਤੂ ਲੂ ਲੂ ਹੈਂ
ਹੋ ਮੇਰੇ ਮੁਰਸ਼ਦ ਮੇਰਾ ਸਬ ਕੁਛ ਸਬ ਕੁਛ ਤੂ ਏ
ਹੋ ਮੇਰੀ ਕਮਜੋਰੀ ਮੇਰੀ ਆਦਤ ਮੇਰਾ ਜਨੂੰਨ ਏ
ਹੋ ਮੇਰੇ ਮੁਰਸ਼ਦ ਮੇਰਾ ਸਬ ਕੁਛ ਸਬ ਕੁਛ ਤੂ ਏ
ਹੋ ਮੇਰੇ ਸਾਹ ਮੇਰੀ ਧੜਕਨ ਮੇਰਾ ਸੁਕੂਨ ਏ
ਹੋ ਮੇਰੇ ਮੁਰਸ਼ਦ ਮੇਰਾ ਸਬ ਕੁਛ ਸਬ ਕੁਛ ਤੂ ਏ
ਹੋ ਮੇਰੀ ਕਮਜੋਰੀ ਮੇਰੀ ਆਦਤ ਮੇਰਾ ਜਨੂੰਨ ਏ
ਹੋ ਮੇਰੇ ਮੁਰਸ਼ਦ ਮੇਰਾ ਸਬ ਕੁਛ ਸਬ ਕੁਛ ਤੂ ਏ
ਹੋ ਮੇਰੀ ਕਮਜੋਰੀ ਮੇਰੀ ਆਦਤ ਮੇਰਾ ਜਨੂੰਨ ਏ
ਹੋ ਮੇਰੇ ਮੁਰਸ਼ਦ ਮੇਰਾ ਸਬ ਕੁਛ ਸਬ ਕੁਛ ਤੂ ਏ