Paagla [Lofi Mix]

Jaani, B Praak

ਓ ਤੇਰੇ ਨਾਲ ਪਾਗਲਾ
ਤੂ ਕੱਲਾ ਛੱਡ ਕੇ ਚੱਲਾ ਸੀ ਕਮਾਲ ਪਾਗਲਾ
ਤੂ ਜਿਥੇ ਜਾਏਗਾ ਜਾਵਾਂਗੇ ਓ ਤੇਰੇ ਨਾਲ ਪਾਗਲਾ
ਹੋ ਤੇਰੇ ਬਿਨਾ ਮੇਰਾ ਕੋਯੀ ਹੈ ਵੀ ਨਹੀ
ਜੇ ਤੂ ਨਹੀ ਤੇ ਮੈਂ ਵੀ ਨਹੀ

ਹੋ ਤੇਰੇ ਨਾਲ ਚ ਤਾਂ ਜਾਣੀ ਦੀ
ਓ ਬਾਲ ਪਾਗਲਾ
ਤੂ ਜਿਥੇ ਜਾਏਗਾ ਜਾਵਾਂਗੇ
ਓ ਤੇਰੇ ਨਾਲ ਪਾਗਲਾ
ਤੂ ਜਿਥੇ ਜਾਏਗਾ ਜਾਵਾਂਗੇ
ਓ ਤੇਰੇ ਨਾਲ ਪਾਗਲਾ

ਹੋ ਤੇਰੇ ਨਾਲ ਪਾਗਲਾ
ਹੋ ਤੇਰੇ ਨਾਲ ਪਾਗਲਾ
ਹੋ ਤੇਰੇ ਨਾਲ ਨਾਲ
ਨਾਲ ਨਾਲ ਨਾਲ ਪਾਗਲਾ

ਹੋ ਜਨਮ ਤੋਹ ਏਕ ਹੀ ਹੋਤਾ ਹੈ
ਸਬ ਏਕ ਜ਼ਿੰਦਗੀ ਲਾਤੇ ਹੈਂ
ਅਗਲੇ ਜਨਮ ਮੇ ਮਿਲੇਣਗੇ ਹਮ
ਯੇਹ ਤੋ ਜੂਠੀ ਬਾਤੇ ਹੈਂ
ਯਹਾਂ ਪੇ ਇਸ਼੍ਕ਼ ਵਾਲੋ ਕਾ
ਸਬਸੇ ਬੁਰਾ ਹਾਲ ਹੈ ਜਾਣੀ
ਹੋ ਜਬ ਤਕ ਮਰਤੇ ਨਹੀ ਦੀਵਾਨੇ
ਹਾਏ ਜ਼ੇਹਰ ਖਾਤੇ ਹੈਂ
ਯਹੀ ਤੋਹ ਹੋਤਾ ਆਯਾ ਹੈ
ਯਹੀ ਤੋਹ ਹੋਤਾ ਰਿਹਨਾ ਹੈ
ਹੋ ਜ਼ਯਾਦਾ ਪਾਸ ਆਏ ਜੋ ਚਾਂਦ ਕੇ
ਵੋ ਤਾਰੇ ਟੂਟ ਜਾਤੇ ਹੈਂ
ਵੋ ਤਾਰੇ ਟੂਟ ਜਾਤੇ ਹੈਂ

ਮੁਸਕੁਰਾ ਤੂ ਜਸ਼ਨ ਮਨਾ ਤੂ
ਨਾ ਉਦਾਸ ਹੋਵਾਂਗੇ
ਮੁਸਕੁਰਾ ਤੂ ਜਸ਼ਨ ਮਨਾ ਤੂ
ਨਾ ਉਦਾਸ ਹੋਵਾਂਗੇ
ਵੇ ਜਿਹ ਅੱਲਾਹ ਨੇ ਬੁਲਾਯਾ
ਅੱਲਾਹ ਦੇ ਖਾਸ ਹੋਵਾਂਗੇ
ਅੱਲਾਹ ਦੇ ਖਾਸ ਹੋਵਾਂਗੇ

ਨਫਰਤ ਨਾ ਓਹਦੇ ਲਯੀ
ਪਾਲ ਪਾਗਲਾ
ਜਿਥੇ ਜਾਵੇਂਗਾ ਜਾਵਾਂਗੇ
ਤੇਰੇ ਨਾਲ ਪਾਗਲਾ
ਤੇਰੇ ਨਾਲ ਪਾਗਲਾ
ਤੇਰੇ ਨਾਲ ਪਾਗਲਾ

ਹੋ ਤੇਰੇ ਨਾਲ ਪਾਗਲਾ
ਹੋ ਤੇਰੇ ਨਾਲ ਪਾਗਲਾ
ਹੋ ਤੇਰੇ ਨਾਲ ਨਾਲ
ਨਾਲ ਨਾਲ ਨਾਲ ਪਾਗਲਾ

Curiosità sulla canzone Paagla [Lofi Mix] di B Praak

Chi ha composto la canzone “Paagla [Lofi Mix]” di di B Praak?
La canzone “Paagla [Lofi Mix]” di di B Praak è stata composta da Jaani, B Praak.

Canzoni più popolari di B Praak

Altri artisti di Film score