Nain Tere [Remix 2]

DJ HANS, JAANI, SUKH-E MUZICAL DOCTORZ

ਨੈਨ ਤੇਰੇ
ਨੈਨ ਤੇਰੇ
ਨੈਨ ਤੇਰੇ ੨ ਦਾਰੂ ਦੀਆਂ ਬੋਤਲਾਂ
ਹਾਏ ਨੀ ਹਾਏ ਨੈਨ ਤੇਰੇ
ਨੈਨ ਤੇਰੇ ੨ ਦਾਰੂ ਦੀਆਂ ਬੋਤਲਾਂ
ਹਾਏ ਨੀ ਹਾਏ ਨੈਨ ਤੇਰੇ
ਲੱਤ ਲਗ ਗਈ ਲੱਤ ਲਗ ਗਈ ਮੈਨੂ ਤੇਰੀ
ਯਾਰ ਮੈਨੂ ਕਿਹਣ ਮੇਰੇ
ਲੱਤ ਲਗ ਗਈ ਲੱਤ ਲਗ ਗਈ ਮੈਨੂ ਤੇਰੀ
ਯਾਰ ਮੈਨੂ ਕਿਹਣ ਮੇਰੇ
ਓ ਮੈਨੂ ਸੋਂਹ ਤੇਰੀ ਮੈਨੂ ਲੱਗੀ ਆ
ਤੇਰੇ ਬੁੱਲ ਅਫੀਮ ਦੀ ਆ ਡੱਬੀਆ
ਓ ਮੈਨੂ ਸੋਂਹ ਤੇਰੀ ਮੈਨੂ ਲੱਗੀ
ਤੇਰੇ ਬੁੱਲ ਅਫੀਮ ਦੀਆ
ਲੈਣ ਤੇਰੇ
Dress ਤੇਰੀ ਦੇ button ਨਜ਼ਾਰੇ
ਨੈਨ ਤੇਰੇ ੨ ਦਾਰੂ ਦੀਆਂ ਬੋਤਲਾਂ
ਹਾਏ ਨੀ ਹਾਏ ਨੈਨ ਤੇਰੇ
ਨੈਨ ਤੇਰੇ ੨ ਦਾਰੂ ਦੀਆਂ ਬੋਤਲਾਂ
ਹਾਏ ਨੀ ਹਾਏ ਨੈਨ ਤੇਰੇ
ਲੱਤ ਲਗ ਗਈ ਲੱਤ ਲਗ ਗਈ ਮੈਨੂ ਤੇਰੀ
ਯਾਰ ਮੈਨੂ ਕਿਹਣ ਮੇਰੇ
ਨੈਨ ਤੇਰੇ (ਹੂ ਊ)
ਨੈਨ ਤੇਰੇ (ਹੂ ਓ)

ਨੀ ਤੂ ਕਰਦੀ ਏ ਜੋ ਵੀ ਨਿੱਤ ਕਰਦੀ
ਨੀ ਤੂ ਸੁੱਲਫੇ ਤੋਂ ਵਧ hit ਕਰਦੀ
ਓ ਰੰਗ ਕਾਲਾ ਹੋ ਜੂ ਤੇਰਾ ਟੁੱਟ ਪੈਨੀਏ
ਨੀ ਤੂ ਹੁੱਕੇ ਪੀਣੇ ਕਯੋਂ ਨੀ quit ਕਰਦੀ
ਨੀ ਤੂ ਕਰਦੀ ਏ ਜੋ ਵੀ ਨਿੱਤ ਕਰਦੀ
ਨੀ ਤੂ ਸੁੱਲਫੇ ਤੋਂ ਵਧ hit ਕਰਦੀ
ਓ ਰੰਗ ਕਾਲਾ ਹੋ ਜੂ ਤੇਰਾ ਟੁੱਟ ਪੈਨੀਏ
ਨੀ ਤੂ ਹੁੱਕੇ ਪੀਣੇ ਕਯੋਂ ਨੀ quit ਕਰਦੀ
ਚੈਨ ਤੇਰੇ
Jaani ਨੂ ਆਏ ਨਾ ਤੇਰੇ ਬਿਨ
ਨੈਨ ਤੇਰੇ ੨ ਦਾਰੂ ਦੀਆਂ ਬੋਤਲਾਂ
ਹਾਏ ਨੀ ਹਾਏ ਨੈਨ ਤੇਰੇ
ਨੈਨ ਤੇਰੇ ੨ ਦਾਰੂ ਦੀਆਂ ਬੋਤਲਾਂ
ਹਾਏ ਨੀ ਹਾਏ ਨੈਨ ਤੇਰੇ
ਲੱਤ ਲਗ ਗਈ ਲੱਤ ਲਗ ਗਈ ਮੈਨੂ ਤੇਰੀ
ਯਾਰ ਮੈਨੂ ਕਿਹਣ ਮੇਰੇ

ਹੋ ਨੀ ਤੂ ਹੱਥ ਲਾਵੇ ਹੀਰੇ ਜਿਹੜੀ ਚੀਜ਼ ਨੁ
Hit ਐ ਨੀ hit ਐ ਨੀ hit ਐ
ਮੈਨੂ ਸੋਂਹ ਲੱਗੇ ਬਿੱਲੋ ਮੇਰੀ ਮਾਂ ਦੀ
ਤੇਰੀ ਪਤਲੀ ਕਮਰ holy shit ਐ
ਹੋ ਨੀ ਤੂ ਹੱਥ ਲਾਵੇ ਹੀਰੇ ਜਿਹੜੀ ਚੀਜ਼ ਨੁ
Hit ਐ ਨੀ hit ਐ ਨੀ hit ਐ
ਮੈਨੂ ਸੋਂਹ ਲੱਗੇ ਬਿੱਲੋ ਮੇਰੀ ਮਾਂ ਦੀ
ਤੇਰੀ ਪਤਲੀ ਕਮਰ holy shit ਐ
Fan ਤੇਰੇ
ਛੋਟੇ ਛੋਟੇ ਬੱਚੇ ਹਾਏ ਨੀ ਹਾਏ
ਨੈਨ ਤੇਰੇ ੨ ਦਾਰੂ ਦੀਆਂ ਬੋਤਲਾਂ
ਹਾਏ ਨੀ ਹਾਏ ਨੈਨ ਤੇਰੇ
ਨੈਨ ਤੇਰੇ ੨ ਦਾਰੂ ਦੀਆਂ ਬੋਤਲਾਂ
ਹਾਏ ਨੀ ਹਾਏ ਨੈਨ ਤੇਰੇ
ਲੱਤ ਲਗ ਗਈ ਲੱਤ ਲਗ ਗਈ ਮੈਨੂ ਤੇਰੀ
ਯਾਰ ਮੈਨੂ ਕਿਹਣ ਮੇਰੇ (ਹੂ )

Curiosità sulla canzone Nain Tere [Remix 2] di B Praak

Chi ha composto la canzone “Nain Tere [Remix 2]” di di B Praak?
La canzone “Nain Tere [Remix 2]” di di B Praak è stata composta da DJ HANS, JAANI, SUKH-E MUZICAL DOCTORZ.

Canzoni più popolari di B Praak

Altri artisti di Film score