Mere Yaara Ve [Lofi Mix]

Avvy Sra, B Praak, Jaani

ਏ ਦੁਨਿਆ ਦਾ ਮਨਣਾ ਐ ਮਣਦੀ ਰਹੇ
ਓ ਰਬ ਦਾ ਚਿਹਰਾ ਕੋਈ ਵੀ ਮੂਰਤ ਨਹੀ ਹੁੰਦੀ
ਓ ਜਿਹਿਨੂ ਤੇਰੇ ਜੈਸਾ ਯਾਰ ਮਿਲੇ ਸੱਜਣਾ
ਓ ਓਹਨੂ ਪੱਥਰ ਪੂਜਨ ਦੀ ਜ਼ਰੂਰਤ ਨਹੀ ਹੁੰਦੀ
ਓ ਜਿਹਨੂ ਤੇਰੇ ਜੈਸਾ ਯਾਰ ਮਿਲੇ ਸੱਜਣਾ
ਓ ਓਹਨੂ ਪੱਥਰ ਪੂਜਨ ਦੀ ਜ਼ਰੂਰਤ ਨਹੀ ਹੁੰਦੀ
ਓ ਜਿਹਿਨੂ ਤੇਰੇ ਜੈਸਾ ਯਾਰ ਮਿਲੇ ਸੱਜਣਾ
ਓ ਓਹਨੂ ਪੱਥਰ ਪੂਜਨ ਦੀ ਜ਼ਰੂਰਤ ਨਹੀ ਹੁੰਦੀ
ਜਦੋਂ ਵੇਖੇ ਤੂ ਮੈਨੂ ਵੇ ਕੱਲੀ ਨੂ
ਦੁਨਿਆ ਦੀ ਭੀੜ ਵਿਚੋਂ ਬਾਹ ਫੜਨਾ ਐ
ਮੇਰੇ ਯਾਰਾ ਵੇ ਤੂ ਇਤਨਾ ਬਤਾ ਦੇ
ਤੂ ਕ੍ਯੋਂ ਮੈਨੂ ਇੰਨਾ ਜ਼ਯਾਦਾ ਪ੍ਯਾਰ ਕਰਨਾ ਐ
ਜਿਯੋਨ ਨਾ ਦੇਂਦਾ ਐ
ਖੌਣ ਨਾ ਦੇਂਦਾ ਐ
ਮੇਰੇ ਵੱਲ ਬੁਰੀਆਂ ਨਜ਼ਰਾਂ ਨੂ
ਔਣ ਨਾ ਦੇਂਦਾ ਐ
ਮੇਰੇ ਲਈ ਅੱਗ ਵਿਚ ਸੜਨਾ ਐ

ਮੇਰੇ ਯਾਰਾ ਵੇ ਤੂ ਇਤਨਾ ਬਤਾ ਦੇ
ਤੂ ਕ੍ਯੋਂ ਮੈਨੂ ਇੰਨਾ ਜ਼ਯਾਦਾ ਪ੍ਯਾਰ ਕਰਨਾ ਐ
ਤੂ ਕ੍ਯੋਂ ਮੈਨੂ ਇੰਨਾ ਜ਼ਯਾਦਾ ਪ੍ਯਾਰ ਕਰਨਾ ਐ
ਹਾਏ ਘੁਮ ਐਸਾ ਮੈਨੂ ਜੋ ਮਰਵਾ ਦੇ
ਜਨਮ ਤੋਂ ਪਿਹਲਾਂ ਪੰਛੀ ਦੇ ਪਰ ਕਟਵਾ ਦੇ
ਜਹੰਨੂਂ ਸੀ ਮੇਰੀ ਜ਼ਿੰਦਗੀ ਪਰ ਪ੍ਯਾਰ ਤੇਰੇ
ਜੰਨਤ ਦੇ ਖੋਲ ਦਿੱਤੇ ਨੇ ਦਰਵਾਜ਼ੇ
ਹਾਏ ਮਰ ਗਯੀ ਜੁਦਾਯੀ ਮਰ ਗਯੀ
ਹੋ ਪੀੜ ਪਰਾਈ ਮਰ ਗਾਯੀ
ਜਦੋਂ ਦਾ ਮੈਨੂ ਮਿਲੇਯਾ ਤੂ
ਮੇਰੀ ਤਨਹਾਈ ਮਰ ਗਯੀ
ਤੇਰੇ ਬਿਨ ਹੁਣ ਨਹਿਯੋ ਸਰਨਾ ਐ

ਮੇਰੇ ਯਾਰਾ ਵੇ ਤੂ ਇਤਨਾ ਬਤਾ ਦੇ
ਤੂ ਕ੍ਯੋਂ ਮੈਨੂ ਇੰਨਾ ਜ਼ਯਾਦਾ ਪ੍ਯਾਰ ਕਰਨਾ ਐ
ਤੂ ਕ੍ਯੋਂ ਮੈਨੂ ਇੰਨਾ ਜ਼ਯਾਦਾ ਪ੍ਯਾਰ ਕਰਨਾ ਐ
ਏ ਦੁਨਿਆ ਦਾ ਮਨਣਾ ਐ ਮਣਦੀ ਰਹੇ
ਓ ਰਬ ਦਾ ਚਿਹਰਾ ਕੋਈ ਵੀ ਮੂਰਤ ਨਹੀ ਹੁੰਦੀ

Curiosità sulla canzone Mere Yaara Ve [Lofi Mix] di B Praak

Chi ha composto la canzone “Mere Yaara Ve [Lofi Mix]” di di B Praak?
La canzone “Mere Yaara Ve [Lofi Mix]” di di B Praak è stata composta da Avvy Sra, B Praak, Jaani.

Canzoni più popolari di B Praak

Altri artisti di Film score