Ik Vaari

APAARSHAKTI KHURRANA, AYUSHMANN KHURRANA

ਇੱਕ ਵਾਰੀ "ਹਾਂ," ਕਹ ਦੇ, ਮੁਟਿਆਰੇ
ਇੱਕ ਵਾਰੀ "ਹਾਂ," ਕਹ ਦੇ
ਇੱਕ ਵਾਰੀ "ਹਾਂ," ਕਹ ਦੇ, ਮੁਟਿਆਰੇ
ਇੱਕ ਵਾਰੀ "ਹਾਂ," ਕਹ ਦੇ
ਇੱਕ ਵਾਰੀ "ਹਾਂ," ਕਹ ਦੇ, ਮੁਟਿਆਰੇ
ਇੱਕ ਵਾਰੀ "ਹਾਂ," ਕਹ ਦੇ
ਇੱਕ ਵਾਰੀ "ਹਾਂ," ਕਹ ਦੇ, ਮੁਟਿਆਰੇ
ਇੱਕ ਵਾਰੀ "ਹਾਂ," ਕਹ ਦੇ
ਬਣਿਆ ਮੈਂ ਤੇਰੇ ਲਈਆਂ, ਜੀਂਦਾ ਮੈਂ ਤੇਰੇ ਲਈਆਂ
ਰਹਵਾਂਗਾਂ ਮੈਂ ਤੇਰਾ ਬਣਕੇ ਸਾਰੀ ਉਮਰਾਂ
ਨਾ ਤੂੰ ਜਾਵੀ ਮੈਂਨੂੰ ਛੱਡ, ਮੈਂ ਤਾਂ ਮੰਨਾ ਤੈਨੂੰ ਰੱਬ
ਤੇਰੇ ਬਿਨਾ, ਓ, ਤੂੰ ਹੀਰ, ਮੈਂ ਨ੍ਹੀ ਰਹਿਣਾ
ਇੱਕ ਵਾਰੀ "ਹਾਂ," ਕਹ ਦੇ, ਮੁਟਿਆਰੇ
ਇੱਕ ਵਾਰੀ "ਹਾਂ," ਕਹ ਦੇ
ਇੱਕ ਵਾਰੀ

ਪਿਹਲੀ ਮੁਹੱਬਤ ਕਾ ਏਹਿਸਾਸ ਹੈ ਤੂ
ਬੂਝਕੇ ਭੀ ਬੂਝ ਨਾ ਪਾਯੀ
ਵੋ ਪ੍ਯਾਸ ਹੈ ਤੂ
ਪਿਹਲੀ ਮੁਹੱਬਤ ਕਾ ਏਹਿਸਾਸ ਹੈ ਤੂ
ਬੂਝਕੇ ਭੀ ਬੂਝ ਨਾ ਪਾਯੀ
ਵੋ ਪ੍ਯਾਸ ਹੈ ਤੂ
ਤੂੰ ਹੀ ਮੇਰੀ ਪਿਹਲੀ ਖ੍ਵਹਿਸ਼ ਤੂ ਹੀ ਆਖਿਰੀ ਹੈ
ਮੇਰੀ ਜ਼ਿੰਦਗੀ ਹੈ
ਮੇਰੀ ਹਰ ਖੁਸ਼ੀ ਹੈ
ਮੇਰੀ ਰੂਹ ਨੇ ਕਬ ਕਿ ਤੂਝਕੋ
ਹਾਂ ਕਿਹ ਦੀ ਹੈ (ਹਾਂ ਕਿਹ…)
ਇੱਕ ਵਾਰੀ "ਹਾਂ," ਕਹ ਦੇ, ਮੁਟਿਆਰੇ
ਇੱਕ ਵਾਰੀ "ਹਾਂ," ਕਹ ਦੇ, ਮੁਟਿਆਰੇ
ਇੱਕ ਵਾਰੀ "ਹਾਂ," ਕਹ ਦੇ, ਮੁਟਿਆਰੇ
ਇੱਕ ਵਾਰੀ "ਹਾਂ," ਕਹ ਦੇ
ਇੱਕ ਵਾਰੀ "ਹਾਂ," ਕਹ ਦੇ, ਮੁਟਿਆਰੇ
ਇੱਕ ਵਾਰੀ "ਹਾਂ," ਕਹ ਦੇ, ਮੁਟਿਆਰੇ
ਇੱਕ ਵਾਰੀ "ਹਾਂ," ਕਹ ਦੇ, ਮੁਟਿਆਰੇ
ਇੱਕ ਵਾਰੀ "ਹਾਂ," ਕਹ ਦੇ

ਜੀਣ ਦੀ ਨਾ ਖਵਾਹਿਸ ਹੈ, ਨਾ ਮਰਨਾ ਗਵਾਰਾ ਹੈਂ
ਇੱਕ ਦਿਨ ਮੈਂ ਤੇਰੇ ਲਈ ਛੱਡਨਾ ਜਗ ਸਾਰਾ ਐ
ਤੂੰ ਨ੍ਹੀ ਹੁੰਦੀ, ਨੀਂਦ ਨ੍ਹੀ ਆਉਂਦੀ
ਹੁੰਦੀ ਵੀ ਤਾਂ ਕਿਹੜੀ ਆ ਜਾਂਦੀ
ਤੂੰ ਨ੍ਹੀ ਹੁੰਦੀ, ਨੀਂਦ ਨ੍ਹੀ ਆਉਂਦੀ
ਹੁੰਦੀ ਵੀ ਤਾਂ ਕਿਹੜੀ ਆ ਜਾਂਦੀ
ਇੱਕ ਵਾਰੀ "ਹਾਂ," ਕਹ ਦੇ, ਮੁਟਿਆਰੇ
ਇੱਕ ਵਾਰੀ "ਹਾਂ," ਕਹ ਦੇ

ਹਰ ਜ਼ਖ਼ਮ ਦਿਲ ਕਾ ਮੇਰੇ
ਦਿਲ ਸੇ ਦੁਆ ਦੇ
ਖੁਸ਼ਿਯਾਨ ਤੁਝੇ
ਘਮ ਸਾਰੇ ਮੂਝਕੋ ਖੁਦਾ ਦੇ
ਤੂਝਕੋ ਭੁਲਾ ਨਾ ਪਾਯਾ
ਮੇਰੀ ਬੇਬਸੀ ਹੈ
ਤੂ.. ਮੇਰੀ ਜ਼ਿੰਦਗੀ ਹੈ
ਤੂ.. ਮੇਰੀ ਹਰ ਖੁਸ਼ੀ ਹੈ
ਤੂ ਹੀ ਪ੍ਯਾਰ, ਤੂ ਹੀ ਚਾਹਤ
ਤੂ ਹੀ ਆਸ਼ਿਕ਼ੁਇ ਹੈ
ਮੇਰੀ ਜ਼ਿੰਦਗੀ ਹੈ
ਮੇਰੀ ਹਰ ਖੁਸ਼ੀ ਹੈ
ਮੇਰੀ ਰੂਹ ਨੇ ਕਬਕੀ ਤੂਝਕੋ
ਹਾਂ ਕਿਹ ਦੀ ਹੈ (ਹਾਂ ਕਿਹ ਦੀ..)
ਇੱਕ ਵਾਰੀ "ਹਾਂ," ਕਹ ਦੇ, ਮੁਟਿਆਰੇ
ਇੱਕ ਵਾਰੀ "ਹਾਂ," ਕਹ ਦੇ
ਇੱਕ ਵਾਰੀ "ਹਾਂ," ਕਹ ਦੇ, ਮੁਟਿਆਰੇ
ਇੱਕ ਵਾਰੀ "ਹਾਂ," ਕਹ ਦੇ, ਮੁਟਿਆਰੇ
ਇੱਕ ਵਾਰੀ "ਹਾਂ," ਕਹ ਦੇ, ਮੁਟਿਆਰੇ
ਇੱਕ ਵਾਰੀ "ਹਾਂ," ਕਹ ਦੇ
ਲਾਂ, ਮੈਂ ਬੈਠਾ ਤੇਰੇ ਨਾਲ, ਦਿਲ ਦੀਆਂ ਸਾਰੀ ਗੱਲ
ਚੱਲ, ਮੇਰੇ ਨਾਲ ਚੱਲ, ਸਾਰੀ ਉਮਰਾਂ
ਦਿਲ ਦੇ ਬੂਹੇ ਖੋਲਾਂ, ਸੱਚੀ-ਸੁੱਚੀ ਗੱਲ ਬੋਲਾਂ
ਥੋੜ੍ਹਾ ਜਿਹਾ ਹੁਣ ਮੈਂ ਰੋਲਾਂ, ਇੰਨੀ ਖੁਸ਼ੀਆਂ, ਹੋਏ
ਇੰਨੀ ਖੁਸ਼ੀਆਂ

Canzoni più popolari di Ayushmann Khurrana

Altri artisti di Pop rock