Akh Da Taara

Kunwar Juneja, Sharan Rawat, Gourov Dasgupta

ਮਿੱਟੀ ਮਿੱਟੀ ਵਿਚ ਪਿਆਰ ਤੇਰਾ ਰੋਲਿਆ ਮੈਂ
ਕਦਰਾਂ ਨਾ ਪਾਇਆ ਵੇ
ਉਹ ਜਦੋਂ ਪੈ ਗਿਆ ਯਾਰ ਵਿਛੋੜਾ
ਯਾਦਾਂ ਆਈਆਂ ਵੇ
ਮਿੱਟੀ ਮਿੱਟੀ ਵਿਚ ਪਿਆਰ ਤੇਰਾ ਰੋਲਿਆ ਮੈਂ
ਕਦਰਾਂ ਨਾ ਪਾਇਆ ਵੇ
ਉਹ ਜਦੋਂ ਪੈ ਗਿਆ ਯਾਰ ਵਿਛੋੜਾ
ਯਾਦਾਂ ਆਈਆਂ ਵੇ
ਤੂੰ ਅੱਖ ਦਾ ਤਾਰਾ ਤਾਰਾ
ਤੂੰ ਅੱਖ ਦਾ ਤਾਰਾ ਤਾਰਾ
ਉਹ ਦਿਲ ਤੋੜਿਆ ਸੀ ਤੇਰਾ ਹੁਣ ਟੁੱਟ ਗਿਆ ਮੇਰਾ
ਮੇਰੇ ਯਾਰਾ
ਤੂੰ ਅੱਖ ਦਾ ਤਾਰਾ ਤਾਰਾ
ਤੂੰ ਅੱਖ ਦਾ ਤਾਰਾ ਤਾਰਾ
ਤੈਨੂੰ ਛੱਡ ਕੇ ਮੈਂ ਸਭ ਕੁਜ ਹਾਰਿਆ
ਮੈਂ ਹੋਇਆ ਬੇਸ਼ਹਾਰਾ ਯਾਰਾ
ਤੂੰ ਅੱਖ ਦਾ ਤਾਰਾ

ਹੰਜੂ ਹੰਜੂਆਂ ਦੇ ਜੋਗਾ ਮੈਂ ਤੇ ਰਹਿ ਗਿਆ
ਤੇ ਅੱਖਾਂ ਭਰ ਆਈਆਂ ਵੇ
ਖਾਇਆਂ ਕਸਮਾਂ ਸੀ ਪਿਆਰ ਨਿਭਾਓਣ ਦੀਆਂ
ਮੈਂ ਹੀ ਨਾ ਨਿਭਾਈਆਂ ਵੇ
ਹੰਜੂ ਹੰਜੂਆਂ ਦੇ ਜੋਗਾ ਮੈਂ ਤੇ ਰਹਿ ਗਿਆ
ਤੇ ਅੱਖਾਂ ਭਰ ਆਈਆਂ ਵੇ
ਖਾਇਆਂ ਕਸਮਾਂ ਸੀ ਪਿਆਰ ਨਿਭਾਓਣ ਦੀਆਂ
ਮੈਂ ਹੀ ਨਾ ਨਿਭਾਈਆਂ ਵੇ
ਤੂੰ ਅੱਖ ਦਾ ਤਾਰਾਂ ਤਾਰਾ
ਤੂੰ ਅੱਖ ਦਾ ਤਾਰਾ ਤਾਰਾ
ਉਹ ਦਿਲ ਤੋੜਿਆ ਸੀ ਤੇਰਾ ਹੁਣ ਟੁੱਟ ਗਿਆ ਮੇਰਾ
ਮੇਰੇ ਯਾਰਾ
ਤੂੰ ਅੱਖ ਦਾ ਤਾਰਾਂ ਤਾਰਾਂ
ਤੂੰ ਅੱਖ ਦਾ ਤਾਰਾਂ ਤਾਰਾਂ
ਤੈਨੂੰ ਛੱਡ ਕੇ ਮੈਂ ਸਭ ਕੁਜ ਹਾਰਿਆ
ਮੈਂ ਹੋਇਆ ਬੇਸ਼ਹਾਰਾ ਯਾਰਾ
ਤੂੰ ਅੱਖ ਦਾ ਤਾਰਾਂ

Canzoni più popolari di Ayushmann Khurrana

Altri artisti di Pop rock