Setting

Arjan Dhillon

Desi Crew, Desi Crew

ਹੋ ਸ਼ੀਸ਼ੇ Down Light ਆਂ
ਓਹਨੇ ਗੱਡੀਆਂ ਸੀ ਖੜਿਆ
ਤੂ ਆਂਖ ਥੱਲੋ ਲੰਘੀ
ਆਂਖਾਂ ਮੇਰਿਯਾ ਸੀ ਚਢਿਆ

ਸਬ ਤੋਂ ਜੇ ਸ਼ੱਕ ਜਾਂਦੇ
ਛੱਡ ਦੇ ਨਾ ਕਖ ਨੀ
ਓ ਰਿਹਿੰਦੇ ਆ ਜਾਵਾਕ ਹਾਇ
ਜੱਟ ਰਿਹਿੰਦੇ ਵੱਟ ਨੀ

ਗੁੱਸਾ ਨਾ ਕਰ ਜਯੀ ਨੀ
ਹੇਲੋ ਹੀ ਨਾ ਹੋਯੀ ਨਾਰੇ

ਨੀ Setting ਬਾਹਲੀ ਹੋਗੀ ਸੀ
ਭੁੱਲ ਚੁੱਕ ਮਾਫ ਕਰੀ ਮੁਟਿਆਰੇ
ਨੀ Setting ਬਾਹਲੀ ਹੋਗੀ ਸੀ
ਭੁੱਲ ਚੁੱਕ ਮਾਫ ਕਰੀ ਮੁਟਿਆਰੇ

ਹੋ 12 ਮਹੀਨੇ ਹਨ ਦੀਏ ਸੱਤੇ ਦਿਨ ਵੀਕ ਦੇ
ਨੀ ਮਾਲ ਕਦੋਂ ਚਲਨਾ ਰਿਹਣੇ ਆ ਉਡੀਕ ਦੇ
12 ਮਹੀਨੇ ਹਨ ਦੀਏ ਸੱਤੇ ਦਿਨ ਵੀਕ ਦੇ
ਨੀ ਮਾਲ ਕਦੋਂ ਚਲਨਾ ਰਿਹਣੇ ਆ ਉਡੀਕ ਦੇ

ਨਖਰੇ ਤੋਂ ਬਿਨਾ ਰੂਪ ਤੋਪ ਦਾ ਵੀ ਫਿੱਕਾ ਨੀ
ਖੱਟੇ ਕੋਲੋਂ ਡਰ੍ਦੇ ਆ ਭਾਲ੍ਦੇ ਆ ਮਿਠਾ ਨੀ
ਹੋ ਜ਼ੇਹਾਰ ਵਰਗੇ ਲਗਦੇ ਨੇ
ਆ ਮੈਨੂ ਨੈਣ ਦੋ ਤੇਰੇ ਕਰਾਰੇ
ਨੀ Setting ਬਾਹਲੀ ਹੋਗੀ ਸੀ
ਭੁੱਲ ਚੁੱਕ ਮਾਫ ਕਰੀ ਮੁਟਿਆਰੇ
ਨੀ Setting ਬਾਹਲੀ ਹੋਗੀ ਸੀ
ਭੁੱਲ ਚੁੱਕ ਮਾਫ ਕਰੀ ਮੁਟਿਆਰੇ

ਹੋ ਪੀਤੀ ਵਿਚ ਪੈਂਦਾ
ਤੇਤੋਂ ਲਗਨਾ ਹਿਸਾਬ ਨੀ
ਓ ਜਾਂ ਨਾਲ ਜਾਣੇ ਮੁੰਡਾ
ਕੱਦਣੀ ਸ਼ਰਾਬ ਨੀ
ਪੀਤੀ ਵਿਚ ਪੈਂਦਾ
ਤੇਤੋਂ ਲਗਨਾ ਹਿਸਾਬ ਨੀ
ਓ ਜਾਂ ਨਾਲ ਜਾਣੇ ਮੁੰਡਾ
ਕੱਦਣੀ ਸ਼ਰਾਬ ਨੀ

ਸੋਂਹ ਜੀ ਨਾ ਭਵੇਈਂ ਟੁੱਟ ਜੁਗੀ ਪੱਟ ਹੋਣਿਏ
ਨੀ ਦੇ ਪੇਗ ਲ ਪੇਗ ਹੁੰਦੀ ਰਹੇ ਸੋਹਣੀਏ
ਹਾਏ ਮਾਹਿਦਾ ਬੰਦਾ ਜੱਤੀਏ ਨੀ
ਕੀਤੇ ਸੱਦਾ ਸੌਦਾ ਪੱਤਾ ਸਹਾਰੇ ਨੀ
ਨੀ Setting ਬਾਹਲੀ ਹੋਗੀ ਸੀ
ਭੁੱਲ ਚੁੱਕ ਮਾਫ ਕਰੀ ਮੁਟਿਆਰੇ
ਨੀ Setting ਬਾਹਲੀ ਹੋਗੀ ਸੀ
ਭੁੱਲ ਚੁੱਕ ਮਾਫ ਕਰੀ ਮੁਟਿਆਰੇ

ਹੋ ਪੈਸੇਆ ਦਾ ਪਵਰ’ਆਂ ਦਾ
ਪ੍ਯਾਰ ਦਾ ਯਾ ਰੰਨ ਦਾ
ਹੋ ਨਸ਼ਾ ਆਏ ਹਰ ਏਕ ਨੂ
ਕੋਯੀ ਮੂੰਹ ਤੇ ਨੀ ਮੰਨ ਦਾ
ਹੋ ਪੈਸੇਯਾ ਦਾ ਪਵਰ’ਆਂ ਦਾ
ਪ੍ਯਾਰ ਦਾ ਯਾ ਰੰਨ ਦਾ
ਹੋ ਨਸ਼ਾ ਆਏ ਹਰ ਏਕ ਨੂ
ਕੋਯੀ ਮੂੰਹ ਤੇ ਨੀ ਮੰਨ ਦਾ
ਐਬ ਤੇ ਗੁਨਾਹ ਨੀ
ਮੈਂ ਗੀਤਾਂ ਤੋਂ ਲੁਕੌਂਦਾ ਨੀ
ਮੈਂ ਸਬ ਕੀਤਾ ਕਰੇਯਾ ਆਏ
ਜਿਹਦਾ ਜਿਹਦਾ ਗੌਂਦਾ ਨੀ
ਬਾਹਲਾ ਅਰਜਨ ਅਰਜਨ ਕਰੇਯਾ ਨਾ ਕਰ
ਨਸ਼ਾ ਹੋਜੂ ਸਰਕਾਰੇ
ਨੀ Setting ਬਾਹਲੀ ਹੋਗੀ ਸੀ
ਭੁੱਲ ਚੁੱਕ ਮਾਫ ਕਰੀ ਮੁਟਿਆਰੇ
ਨੀ Setting ਬਾਹਲੀ ਹੋਗੀ ਸੀ
ਭੁੱਲ ਚੁੱਕ ਮਾਫ ਕਰੀ ਮੁਟਿਆਰੇ

Curiosità sulla canzone Setting di Arjan Dhillon

Quando è stata rilasciata la canzone “Setting” di Arjan Dhillon?
La canzone Setting è stata rilasciata nel 2022, nell’album “Setting”.

Canzoni più popolari di Arjan Dhillon

Altri artisti di Dance music