Night Out

Arjan Dhillon

Show maric on it
ਹਾ ਹਾ
ਓ ਰੱਖਦੇ ਆ ਨਿੱਘਾ Checker ਜੋ ਬੱਸਾਂ ਦੇ
ਮੇਰੀ ਰੱਖਦੇ ਬਿੱੜੱਕ ਤੈਨੂੰ ਕੀ ਕੀ ਦੱਸਾਂ ਵੇ
ਮੁੰਡੇ ਫਿਰਦੇ Class ਦੇ ਆ
ਤੜਫੇ ਵੇ ਕੁੜੀਆਂ ਨੂੰ ਗੱਲ
ਰੱਖਦੇ ਮੇਰੇ ਤੇਰੇ ਨਾਲ
Night Out ਵੱਜਦੇ
ਵੇ ਕੁੜੀਆਂ ਨੂੰ ਗੱਲ ਰੜਕੇ
ਜਾਵਾ ਸ਼ਾਮ ਨੂੰ ਤੂੰ ਛੱਡ
ਜਾਣਾ ਤੜਕੇ ਵੇ ਕੁੜੀਆਂ ਨੂੰ ਗੱਲ ਰੜਕੇ
ਮੇਰੇ ਤੇ ਨਾਲ Night Out
ਵੱਜਦੇ ਵੇ ਕੁੜੀਆਂ ਨੂੰ ਗੱਲ ਰੜਕੇ

ਪਿਆਰਾਂ ਉੱਤੇ ਰਹੇ ਸਦਾ
ਪਹਿਰੇ ਸੋਹਣਿਆਂ
ਲੱਗੇ ਦੁਨੀਆਂ ਤੇ ਆਪਾਂ ਕੱਲੇ
ਕਿਹੜੇ ਸੋਹਣਿਆਂ
ਹੋ ਚੜ੍ਹਦੀ ਜਵਾਨੀਆਂ ਦੀ
ਸੁਖ ਮੰਗਦੀ
ਹੋ ਤੇਰੀ Rubicon ਵੇ Swind ਰੰਗਦੀ
ਹੋ Thar ਮੇਰੀ Hostel
ਖੜੀ ਰਹਿੰਦੀ ਅੜ੍ਹਕੇ ਵੇ
ਕੁੜੀਆਂ ਨੂੰ ਗੱਲ ਰੜਕੇ
ਮੇਰੇ ਤੇ ਨਾਲ Night Out ਵੱਜਦੇ
ਵੇ ਕੁੜੀਆਂ ਨੂੰ ਗੱਲ ਰੜਕੇ
ਜਾਵਾ ਸ਼ਾਮ ਨੂੰ ਤੂੰ ਛੱਡ
ਜਾਣਾ ਤੜਕੇ ਵੇ ਕੁੜੀਆਂ ਨੂੰ ਗੱਲ ਰੜਕੇ
ਮੇਰੇ ਤੇ ਨਾਲ Night Out ਵੱਜਦੇ
ਵੇ ਕੁੜੀਆਂ ਨੂੰ ਗੱਲ ਰੜਕੇ

ਮੇਰਾ ਇਹ ਦਿਲ ਜੇਹਾ ਨਹੀਂ
ਕਹਿਣ ਦੇ ਲਈ
ਸੱਜਣ ਦੇ ਦਿਲ ਵਿਚ
ਰਹਿਣ ਦੇ ਲਈ
ਹੋ ਲੋਕਾਂ ਕੋਲੋਂ ਲੈਣੀ
ਮਨਜ਼ੂਰੀ ਪੈਂਦੀ ਆ
ਹੋ ਜੇ ਨਾ ਮਨਜ਼ੂਰੀ ਮਿਲੇ
ਬੂਰੀ ਪੈਂਦੀ ਆ
ਹੋ ਆਖਦੇ ਆ ਮੁੰਡੇ
ਡੋਲੀ ਚੜਕੇ
ਵੇ ਕੁੜੀਆਂ ਨੂੰ ਗੱਲ ਰੜਕੇ
ਮੇਰੇ ਤੇਰੇ ਨਾਲ Night Out ਵੱਜਦੇ
ਵੇ ਕੁੜੀਆਂ ਨੂੰ ਗੱਲ ਰੜਕੇ
ਜਾਵਾ ਸ਼ਾਮ ਨੂੰ ਤੂੰ ਛੱਡ
ਜਾਣਾ ਤੜਕੇ ਵੇ ਕੁੜੀਆਂ ਨੂੰ ਗੱਲ ਰੜਕੇ
ਮੇਰੇ ਤੇ ਨਾਲ Night Out ਵੱਜਦੇ
ਵੇ ਕੁੜੀਆਂ ਨੂੰ ਗੱਲ ਰੜਕੇ

ਹੋ ਅੱਖਾਂ ਵਿੱਚ ਆਏ ਰਹੇ ਨੀਂਦ ਢਾਲ ਦੀ
ਹੋ ਤੇਰੀ ਯਾਦ ਸੋਹਣਿਆਂ ਕੈਫੀਨ ਨਾਲ ਦੀ
ਹੋ ਮੈ ਕੱਲੀ ਬੈਠੀ ਸੁਣਦੀ repeat ਸੋਹਣਿਆਂ
ਤੇਰੇ ਯਾਰਾਂ ਕੋਲੋਂ ਹੋਣਗੀ ਦਲੀਕ ਸੋਹਣਿਆਂ
ਮੇਰੇ ਅਰਜਨ ਦਿਲ ਵਿਚ ਖੜਕੇ
ਵੇ ਕੁੜੀਆਂ ਚ ਗੱਲ ਰੜਕੇ
ਮੇਰੇ ਤੇਰੇ ਨਾਲ Night Out ਵੱਜਦੇ
ਵੇ ਕੁੜੀਆਂ ਨੂੰ ਗੱਲ ਰੜਕੇ
ਜਾਵਾ ਸ਼ਾਮ ਨੂੰ ਤੂੰ ਛੱਡ
ਜਾਣਾ ਤੜਕੇ ਵੇ ਕੁੜੀਆਂ ਨੂੰ ਗੱਲ ਰੜਕੇ
ਮੇਰੇ ਤੇ ਨਾਲ Night Out ਵੱਜਦੇ
ਵੇ ਕੁੜੀਆਂ ਨੂੰ ਗੱਲ ਰੜਕੇ

Curiosità sulla canzone Night Out di Arjan Dhillon

Quando è stata rilasciata la canzone “Night Out” di Arjan Dhillon?
La canzone Night Out è stata rilasciata nel 2023, nell’album “Night Out”.

Canzoni più popolari di Arjan Dhillon

Altri artisti di Dance music