Soniye

Arif Lohar

ਜਾਵਾ ਸਦਕੇ ਗਲੇ ਦੀਏ ਹੱਸੀਏ
ਜਾਵਾ ਸਦਕੇ ਗਲੈ ਦੀਏ ਹੱਸੀਏ
ਜੁੱਗਘੀ ਪੌਣ ਨਾਲ ਇਕੱਠਿਆਂ ਵੱਸੀਏ

ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ
ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ

ਜਾਵਾ ਸਦਕੇ ਗਲੇ ਦੀਏ ਹੱਸੀਏ
ਜਾਵਾ ਸਦਕੇ ਗਲੈ ਦੀਏ ਹੱਸੀਏ
ਜੁੱਗਘੀ ਪੌਣ ਨਾਲ ਇਕੱਠਿਆਂ ਵੱਸੀਏ

ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ
ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ

ਬਾਜ਼ਾਰ ਵਿਕਾਂਦੀਆਂ ਛੁਰੀਆਂ
ਬਾਜ਼ਾਰ ਵਿਕਾਂਦੀਆਂ ਛੁਰੀਆਂ
ਇਸ਼ਕ਼ ਦੀਆਂ ਚੋਟਾਂ ਬੁਰੀਆਂ

ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ
ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ

ਬਾਜ਼ਾਰ ਵਿਕਾਂਦੀਆਂ ਛੁਰੀਆਂ
ਬਾਜ਼ਾਰ ਵਿਕਾਂਦੀਆਂ ਛੁਰੀਆਂ
ਇਸ਼ਕ਼ਯ ਦਿਆ ਚੋਟਾਂ ਬੁਰੀਆਂ

ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ
ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ

ਬਾਜ਼ਾਰ ਵਿਕੇਦੇ ਪਾਵੇ
ਬਾਜ਼ਾਰ ਵਿਕੇਦੇ ਪਾਵੇ
ਰੱਬ ਸੱਜਣਾ ਨਾਲ ਮਿਲਾਵੈ

ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ
ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ

ਬਾਜ਼ਾਰ ਵਿਕੇਦੇ ਪਾਵੇ
ਬਾਜ਼ਾਰ ਵਿਕੇਦੇ ਪਾਵੇ
ਰੱਬ ਸੱਜਣਾ ਨਾਲ ਮਿਲਾਵੈ

ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ
ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ

ਤੇਰੇ ਬਿਨ ਜੇ ਮੈ ਈਦ ਮਨਾਵਾਂ
ਤੇਰੇ ਬਿਨ ਜੇ ਮੈ ਈਦ ਮਨਾਵਾਂ
ਸ਼ਾਲਾ ਓਸੇ ਦਿਨ ਮਰ ਜਾਵਾਂ

ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ
ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ

ਤੇਰੇ ਬਿਨ ਜੇ ਮੈ ਈਦ ਮਨਾਵਾਂ
ਤੇਰੇ ਬਿਨ ਜੇ ਮੈ ਈਦ ਮਨਾਵਾਂ
ਸ਼ਾਲਾ ਓਸੇ ਦਿਨ ਮਰ ਜਾਵਾਂ

ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ
ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ
ਜਗਾ

Canzoni più popolari di Arif Lohar

Altri artisti di Traditional music