Alif Allah Jugni
ਅਲਿਫ਼ ਅੱਲ੍ਹਾ ਚੰਬੇ ਦੀ ਬੂਟੀ, ਤੇ ਮੇਰੇ ਮੁਰਸ਼ਿਦ ਮਨ ਵਿਚ ਲਾਈ ਹੂ,
ਹੋ ਨਫੀ ਅਸਬਾਤ ਦਾ ਪਾਣੀ ਦੇਕੇ, ਹਰ ਰਗੇ ਹਰਜਾਈ ਹੂ,
ਹੋ ਜੁਗ ਜੁਗ ਜੀਵੇ ਮੇਰਾ ਮੁਰਸ਼ਿਦ ਸੋਹਣਾ ਤੇ ਜਿਸ ਏਹ ਬੂਟੀ ਲਾਈ ਹੂ
ਪੀਰ ਮੇਰਿਆ ਦੀ ਜੁਗਨੀ ਜੀ,
ਐ ਵੇ ਅੱਲ੍ਹਾ ਵਾਲਿਆਂ ਦੀ ਜੁਗਨੀ ਜੀ,
ਐ ਵੇ ਅੱਲ੍ਹਾ ਵਾਲਿਆਂ ਦੀ ਜੁਗਨੀ ਜੀ,
ਐ ਵੇ ਨੱਬੀ ਪਾਕ ਦੀ ਜੁਗਨੀ ਜੀ,
ਐ ਵੇ ਨੱਬੀ ਪਾਕ ਦੀ ਜੁਗਨੀ ਜੀ,
ਐ ਵੇ ਮੌਲਾ ਅਲੀ ਵਾਲੀ ਜੁਗਨੀ ਜੀ,
ਐ ਵੇ ਮੌਲਾ ਅਲੀ ਵਾਲੀ ਜੁਗਨੀ ਜੀ,
ਐ ਵੇ ਮੇਰੇ ਪੀਰ ਦੀ ਜੁਗਨੀ ਜੀ,
ਐ ਵੇ ਮੇਰੇ ਪੀਰ ਦੀ ਜੁਗਨੀ ਜੀ,
ਐ ਵੇ ਸਾਰੇ ਸ਼ਬਦ ਦੀ ਜੁਗਨੀ ਜੀ,
ਐ ਵੇ ਸਾਰੇ ਸ਼ਬਦ ਦੀ ਜੁਗਨੀ ਜੀ
ਹੋ ਦਮ ਗੁਟਕੂੰ, ਦਮ ਗੁਟਕੂੰ, ਦਮ ਗੁਟਕੂੰ, ਦਮ ਗੁਟਕੂੰ, ਦਮ ਗੁਟਕੂੰ, ਦਮ ਗੁਟਕੂੰ, ਦਮ ਗੁਟਕੂੰ,
ਦਮ ਗੁਟਕੂੰ-ਗੁਟਕੂੰ ਕਰੇ ਸਾਈਂ, ਅਤੇ ਕਲਮਾਂ ਨੱਬੀ ਦਾ ਪੜ੍ਹੇ ਸਾਈਂ,
ਪੀਰ ਮੇਰਿਆ ਦੀ ਜੁਗਨੀ ਜੀ,
ਐ ਵੇ ਅੱਲ੍ਹਾ ਵਾਲਿਆਂ ਦੀ ਜੁਗਨੀ ਜੀ,
ਐ ਵੇ ਅੱਲ੍ਹਾ ਵਾਲਿਆਂ ਦੀ ਜੁਗਨੀ ਜੀ,
ਐ ਵੇ ਨੱਬੀ ਪਾਕ ਦੀ ਜੁਗਨੀ ਜੀ,
ਐ ਵੇ ਨੱਬੀ ਪਾਕ ਦੀ ਜੁਗਨੀ ਜੀ,
ਐ ਵੇ ਮੌਲਾ ਅਲੀ ਵਾਲੀ ਜੁਗਨੀ ਜੀ,
ਐ ਵੇ ਮੌਲਾ ਅਲੀ ਵਾਲੀ ਜੁਗਨੀ ਜੀ,
ਐ ਵੇ ਮੇਰੇ ਪੀਰ ਦੀ ਜੁਗਨੀ ਜੀ,
ਐ ਵੇ ਮੇਰੇ ਪੀਰ ਦੀ ਜੁਗਨੀ ਜੀ,
ਐ ਵੇ ਸਾਰੇ ਸ਼ਬਦ ਦੀ ਜੁਗਨੀ ਜੀ,
ਐ ਵੇ ਸਾਰੇ ਸ਼ਬਦ ਦੀ ਜੁਗਨੀ ਜੀ
ਜੁਗਨੀ ਧਰ ਥਾਈਂ ਵਿਚ ਥਾਲ
ਜੁਗਨੀ ਧਰ ਥਾਈਂ ਵਿਚ ਥਾਲ
ਛੱਡ ਦੇ ਦੁਨੀਆਂ ਦੇ ਜੰਜਾਲ
ਛੱਡ ਦੇ ਦੁਨੀਆਂ ਦੇ ਜੰਜਾਲ
ਕੁਝ ਨੀ ਨਿਭਣਾ ਬੰਦਿਆ ਨਾਲ
ਕੁਝ ਨੀ ਨਿਭਣਾ ਬੰਦਿਆ ਨਾਲ
ਓ ਜੁਗਨੀ ਧਰ ਥਾਈਂ ਵਿਚ ਥਾਲ,
ਛੱਡ ਦੇ ਦੁਨੀਆਂ ਦੇ ਜੰਜਾਲ,
ਕੁਝ ਨੀ ਨਿਭਣਾ ਬੰਦਿਆ ਨਾਲ,
ਰਾਖੀ ਸਾਬੂਤ ਸਿੱਧ ਅਮਾਲ
ਓ ਪੀਰ ਮੇਰਿਆ ਦੀ ਜੁਗਨੀ ਜੀ,
ਐ ਵੇ ਅੱਲ੍ਹਾ ਵਾਲਿਆਂ ਦੀ ਜੁਗਨੀ ਜੀ,
ਐ ਵੇ ਅੱਲ੍ਹਾ ਵਾਲਿਆਂ ਦੀ ਜੁਗਨੀ ਜੀ,
ਐ ਵੇ ਨੱਬੀ ਪਾਕ ਦੀ ਜੁਗਨੀ ਜੀ,
ਐ ਵੇ ਨੱਬੀ ਪਾਕ ਦੀ ਜੁਗਨੀ ਜੀ,
ਐ ਵੇ ਮੌਲਾ ਅਲੀ ਵਾਲੀ ਜੁਗਨੀ ਜੀ,
ਐ ਵੇ ਮੌਲਾ ਅਲੀ ਵਾਲੀ ਜੁਗਨੀ ਜੀ,
ਐ ਵੇ ਮੇਰੇ ਪੀਰ ਦੀ ਜੁਗਨੀ ਜੀ,
ਐ ਵੇ ਮੇਰੇ ਪੀਰ ਦੀ ਜੁਗਨੀ ਜੀ,
ਐ ਵੇ ਸਾਰੇ ਸ਼ਬਦ ਦੀ ਜੁਗਨੀ ਜੀ,
ਐ ਵੇ ਸਾਰੇ ਸ਼ਬਦ ਦੀ ਜੁਗਨੀ ਜੀ
ਜੁਗਨੀ ਡਿਗ ਪਈ ਵਿੱਚ ਰੋਇ,
ਜੁਗਨੀ ਡਿਗ ਪਈ ਵਿੱਚ ਰੋਇ
ਓਥੇ ਰੋ-ਰੋ ਕਮਲੀ ਹੋਇ,
ਓਥੇ ਰੋ-ਰੋ ਕਮਲੀ ਹੋਇ
ਓਹਦੀ ਬਾਤ ਨੀ ਲੈਂਦਾ ਕੋਈ,
ਓਹਦੀ ਬਾਤ ਨੀ ਲੈਂਦਾ ਕੋਈ
ਜੁਗਨੀ ਡਿਗ ਪਈ ਵਿੱਚ ਰੋਇ,
ਓਥੇ ਰੋ-ਰੋ ਕਮਲੀ ਹੋਇ,
ਓਹਦੀ ਬਾਤ ਨੀ ਲੈਂਦਾ ਕੋਈ,
ਤੇ ਕਲਮੇ ਬਿੰਨਾ ਨੀ ਮਿਲਦੀ ਤੋਇ
ਪੀਰ ਮੇਰਿਆ ਦੀ ਜੁਗਨੀ ਜੀ,
ਐ ਵੇ ਅੱਲ੍ਹਾ ਵਾਲਿਆਂ ਦੀ ਜੁਗਨੀ ਜੀ,
ਐ ਵੇ ਅੱਲ੍ਹਾ ਵਾਲਿਆਂ ਦੀ ਜੁਗਨੀ ਜੀ,
ਐ ਵੇ ਨੱਬੀ ਪਾਕ ਦੀ ਜੁਗਨੀ ਜੀ,
ਐ ਵੇ ਨੱਬੀ ਪਾਕ ਦੀ ਜੁਗਨੀ ਜੀ,
ਐ ਵੇ ਮੌਲਾ ਅਲੀ ਵਾਲੀ ਜੁਗਨੀ ਜੀ,
ਐ ਵੇ ਮੌਲਾ ਅਲੀ ਵਾਲੀ ਜੁਗਨੀ ਜੀ,
ਐ ਵੇ ਮੇਰੇ ਪੀਰ ਦੀ ਜੁਗਨੀ ਜੀ,
ਐ ਵੇ ਮੇਰੇ ਪੀਰ ਦੀ ਜੁਗਨੀ ਜੀ,
ਐ ਵੇ ਸਾਰੇ ਸ਼ਬਦ ਦੀ ਜੁਗਨੀ ਜੀ,
ਐ ਵੇ ਸਾਰੇ ਸ਼ਬਦ ਦੀ ਜੁਗਨੀ ਜੀ,
ਹੋ ਦਮ ਗੁਟਕੂੰ, ਦਮ ਗੁਟਕੂੰ, ਦਮ ਗੁਟਕੂੰ, ਦਮ ਗੁਟਕੂੰ, ਦਮ ਗੁਟਕੂੰ, ਦਮ ਗੁਟਕੂੰ, ਦਮ ਗੁਟਕੂੰ
ਦਮ ਗੁਟਕੂੰ-ਗੁਟਕੂੰ
ਵੰਗਾ ਚੜਾ ਲਵੋ ਕੁੜੀਓ,
ਹੋ ਵੰਗਾ ਚੜਾ ਲਵੋ ਕੁੜੀਓ,
ਹੋ ਵੰਗਾ ਚੜਾ ਲਵੋ ਕੁੜੀਓ, ਮੇਰੇ ਦਾਤਾ ਦੇ ਦਰਬਾਰ ਦਿਆਂ
ਹੋ ਵੰਗਾ ਚੜਾ ਲਵੋ ਕੁੜੀਓ, ਮੇਰੇ ਦਾਤਾ ਦੇ ਦਰਬਾਰ ਦਿਆਂ
ਹੋ ਵੰਗਾ ਚੜਾ ਲਵੋ ਕੁੜੀਓ, ਮੇਰੇ ਦਾਤਾ ਦੇ ਦਰਬਾਰ ਦਿਆਂ
ਹੋ ਵੰਗਾ ਚੜਾ ਲਵੋ ਕੁੜੀਓ, ਮੇਰੇ ਦਾਤਾ ਦੇ ਦਰਬਾਰ ਦਿਆਂ
ਹੋ ਨਾ ਕਰ ਧੀਆਂ ਖੇੜ ਪਿਆਰੀ, ਮਾਂ ਦੇਂਦੀਆਂ ਗਾਲੜਿਆਂ
ਦਿਨ ਦਿਨ ਢਲੀ ਜ਼ਵਾਨੀ ਜਾਂਦੀ, ਜੂੰ ਸੋਹਣਾਂ ਪੁੱਠਯਾਂਲੜਿਆਂ
ਔਰਤ, ਮਰਦ, ਸ਼ਹਿਜ਼ਾਦੇ ਸੋਹਣੇ, ਓ ਮੋਤੀ, ਲਾ ਲਾਲੜਿਆਂ
ਸਿਰ ਦਾ ਸਰਫ਼ਾ ਕਰਣੰ ਨਾ ਜਿਹੜੇ, ਪੀਣ ਪ੍ਰੇਮ ਪਯਾਲੜੀਆਂ
ਉਹ ਦਾਤਾ ਦੇ ਦਰਬਾਰ 'ਚ ਆਖੋ, ਪਾਵਣ ਖ਼ੈਰ ਸਵਾਲੜਿਆ
ਹੋ ਵੰਗਾ ਚੜਾ ਲਵੋ ਕੁੜੀਓ, ਮੇਰੇ ਦਾਤਾ ਦੇ ਦਰਬਾਰ ਦਿਆਂ,
ਹੋ ਵੰਗਾ ਚੜਾ ਲਵੋ ਕੁੜੀਓ, ਮੇਰੇ ਦਾਤਾ ਦੇ ਦਰਬਾਰ ਦਿਆਂ,
ਹੋ ਵੰਗਾ ਚੜਾ ਲਵੋ ਕੁੜੀਓ, ਮੇਰੇ ਦਾਤਾ ਦੇ ਦਰਬਾਰ ਦਿਆਂ,
ਹੋ ਵੰਗਾ ਚੜਾ ਲਵੋ ਕੁੜੀਓ, ਮੇਰੇ ਦਾਤਾ ਦੇ ਦਰਬਾਰ ਦਿਆਂ,
ਹੋ ਵੰਗਾ ਚੜਾ ਲਵੋ ਕੁੜੀਓ, ਮੇਰੇ ਦਾਤਾ ਦੇ ਦਰਬਾਰ ਦਿਆਂ
ਹੋ ਦਮ ਗੁਟਕੂੰ, ਦਮ ਗੁਟਕੂੰ, ਦਮ ਗੁਟਕੂੰ, ਦਮ ਗੁਟਕੂੰ, ਦਮ ਗੁਟਕੂੰ, ਦਮ ਗੁਟਕੂੰ, ਦਮ ਗੁਟਕੂੰ
ਦਮ ਗੁਟਕੂੰ-ਗੁਟਕੂੰ ਕਰੇ ਸਾਈਂ, ਅਤੇ ਕਲਮਾਂ ਨੱਬੀ ਦਾ ਪੜ੍ਹੇ ਸਾਈਂ,
ਪੀਰ ਮੇਰਿਆ ਦੀ ਜੁਗਨੀ ਜੀ,
ਐ ਵੇ ਅੱਲ੍ਹਾ ਵਾਲਿਆਂ ਦੀ ਜੁਗਨੀ ਜੀ,
ਐ ਵੇ ਅੱਲ੍ਹਾ ਵਾਲਿਆਂ ਦੀ ਜੁਗਨੀ ਜੀ,
ਐ ਵੇ ਨੱਬੀ ਪਾਕ ਦੀ ਜੁਗਨੀ ਜੀ,
ਐ ਵੇ ਨੱਬੀ ਪਾਕ ਦੀ ਜੁਗਨੀ ਜੀ,
ਐ ਵੇ ਮੌਲਾ ਅਲੀ ਵਾਲੀ ਜੁਗਨੀ ਜੀ,
ਐ ਵੇ ਮੌਲਾ ਅਲੀ ਵਾਲੀ ਜੁਗਨੀ ਜੀ,
ਐ ਵੇ ਮੇਰੇ ਪੀਰ ਦੀ ਜੁਗਨੀ ਜੀ,
ਐ ਵੇ ਮੇਰੇ ਪੀਰ ਦੀ ਜੁਗਨੀ ਜੀ,
ਐ ਵੇ ਸਾਰੇ ਸ਼ਬਦ ਦੀ ਜੁਗਨੀ ਜੀ,
ਐ ਵੇ ਸਾਰੇ ਸ਼ਬਦ ਦੀ ਜੁਗਨੀ ਜੀ